Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Wednesday, November 6, 2013

ਪਿਆਰ ਮੇਰਾ ਚੰਨ ਤੇ ਚਕੋਰ ਦੀ ਤਰ੍ਹਾਂ

                                                 ਪਿਆਰ ਮੇਰਾ ਚੰਨ ਤੇ ਚਕੋਰ ਦੀ ਤਰ੍ਹਾਂ
                                              ਝਿੜ੍ਹਕਾਂ ਨਾਂ ਮਾਰ ਕਿਸੇ ਹੋਰ ਦੀ ਤਰ੍ਹਾਂ
                                                        ਵੇਖ ਕਿੰਨਾ ਤੇਰੇ ਲਈ
                                                        ਅਵੱਲੀ ਹੋ ਗਈ ਆਂ
                                           ਸਿਰੋੰ ਲੈ ਕੇ ਪੈਰਾਂ ਤੱਕ ਝੱਲੀ ਹੋ ਗਈ ਆਂ...... ਗੁਰਮਿੰਦਰ ਗੁਰੀ

No comments:

Post a Comment