Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Wednesday, October 9, 2013

ਵੀਰਾ ਵੇ ਤੇਰੇ ਪਿੰਡ ਗਈ ਸੀ

                                                    ਵੀਰਾ ਵੇ ਤੇਰੇ ਪਿੰਡ ਗਈ ਸੀ "
                                               ਭਾਬੀ ਕੋਲ ਬਹਿ ਕੇ ਮੁੜ ਆਈ ਆਂ "
                                               ਬੇਬੇ ਬਾਪੂ ਬਿਨਾਂ ਤਾਂ ਘਰ ਸੁੰਨਾ ਲੱਗਦਾ "
                                              ਤੇਰੇ ਘਰੋਂ ਹਉਕੇ ਜਿਹੇ ਭਰ ਕੇ ਤੁਰ ਆਈ ਆਂ "
                                            ਚੁੰਮ ਚੁੰਮ ਕੇ ਆਈ ਹਾਂ ਮਿੱਟੀ ਆਪਣੇ ਵਿਹੜੇ ਵਾਲੀ ਥਾਂ ਦੀ "
                                       ਘਰ ਕੋਈ ਨਿਸ਼ਾਨੀ ਤੇ ਰੱਖ ਲੈਂਦਾ ਵੀਰਿਆ ਮੇਰੇ ਬਾਪੂ ਤੇ ਮਾਂ ਦੀ..........ਗੁਰਮਿੰਦਰ ਗੁਰੀ
.

No comments:

Post a Comment