Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Monday, October 7, 2013

ਤੂੰ ਲਿਖਦਾ ਰਹੇਂ ਮੈਂ ਪੜ੍ਹਦੀ ਰਹਾਂ

                                          ਜੀ ਕਰਦਾ ਰਹਿੰਦੀ ਜਿੰਦਗੀ ਮੈਂ ਤੇਰੇ ਉੱਤੋਂ ਵਾਰ ਦਿਆਂ "
                                               ਤੂੰ ਲਿਖਦਾ ਰਹੇਂ ਮੈਂ ਪੜ੍ਹਦੀ ਰਹਾਂ,
                                    ਬੱਸ ਇਵੇਂ ਹੀ ਜਿੰਦਗੀ ਗੁਜਾਰ ਦਿਆਂ.................ਗੁਰਮਿੰਦਰ ਗੁਰੀ.

No comments:

Post a Comment