Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, October 3, 2013

ਤੂੰ ਮੇਰੇ ਮਨ ਦੀ ਗਲੀ ਵਿਚੋਂ

                                             ਤੂੰ ਰੁੱਤ ਬਣ ਮੇਰੇ ਲਈ ਬਹਾਰਾਂ ਦੀ "
                                         ਮੈਂ ਤੇਰੇ ਲਈ ਬਣ ਸਿਖਰ ਦੁਪਹਿਰ ਜਾਵਾਂ "
                                   ਸਾਡੀ ਗਲੀ ਵਿਚ ਫੇਰਾ ਪਾਉਂਦਾ ਰਹਿ ਮਿੱਤਰਾਂ "
                                         ਮੈਂ ਤੇਰੇ ਕਾਸੇ ਦੀ ਬਣ ਖੈਰ ਜਾਵਾਂ "
                                    ਤੂੰ ਮੇਰੇ ਮਨ ਦੀ ਗਲੀ ਵਿਚੋਂ ਲੰਘਦਾ ਰਹਿ "
                           ਮੈਂ ਤੇਰੀ ਰੂਹ ਦਾ ਬਣ ਸ਼ਹਿਰ ਜਾਵਾਂ .........................ਗੁਰਮਿੰਦਰ ਗੁਰੀ

No comments:

Post a Comment