Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, September 13, 2013

ਮੈਂ ਕੀਹਦੇ ਲਈ ਰੋਵਾਂ

                                           ਹਾਰ ਜਿੱਤ ਹੋਈ ਨਾ ਮੁਕੱਦਰਾਂ ਦੀ ਖੇਡ ਦੀ "
                                         ਯਾਦ ਉਹਦੀ ਦਿਨ ਰਾਤ ਮੈਨੂੰ ਰਹਿੰਦੀ ਛੇੜਦੀ "
                                          ਨੈਣ ਮੇਰੇ ਕਮਲੇ ਵਿਚਾਰੇ ਜਾਣਦੇ ਨੇ "
                                          ਮੈਂ ਕੀਹਦੇ ਲਈ ਰੋਵਾਂ ਤਾਰੇ ਜਾਣਦੇ ਨੇ,
                                  ਲੋਕੀ ਮੇਰੇ ਪਿੰਡ ਦੇ ਸਾਰੇ ਜਾਣਦੇ ਨੇ.....................ਗੁਰਮਿੰਦਰ ਗੁਰੀ

No comments:

Post a Comment