Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, September 13, 2013

ਤੂੰ ਡੋਰ ਏ ਮੇਰਿਆ ਸਾਹਾ ਦੀ"

                                          ਤੇਰੀਆ ਤਸਵੀਰਾ ਤੇ ਮੈ ਤੇਰਾ ਨਾਂ ਲਿਖਦੀ ਰਹਿੰਦੀ ਆ "
                                          ਤੂੰ ਮੈਨੂੰ ਜਾਨ ਤੋ ਪਿਆਰਾ ਮੈ ਤਾ ਲਿਖਦੀ ਰਹਿੰਦੀ ਆ "
                                                   ਤੂੰ ਡੋਰ ਏ ਮੇਰਿਆ ਸਾਹਾ ਦੀ"
                                                ਤੂੰ ਮੰਜਿਲ ਏ ਮੇਰਿਆ ਰਾਹਾ ਦੀ"
                                              ਤੂੰ ਚਾਹਤ ਏ ਮੇਰੇ ਦਿਲ ਦੀ "
                                                ਤੈਨੂੰ ਕਿਵੇ ਦੱਸਾ ਚੰਦਰਿਆ "
                                       ਤੈਨੂੰ ਯਾਦ ਕਰਕੇ ਗੁਰੀ ਮੈਨੂੰ ਬੜੀ ਖੁਸ਼ੀ ਮਿਲਦੀ ..................ਗੁਰਮਿੰਦਰ ਗੁਰੀ

No comments:

Post a Comment