Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, September 5, 2013

ਸਾਨੂੰ ਤਾਂ ਹਰ ਵੇਲੇ ਤੇਰੀ ਤਲਾਸ਼ ਰਹੂ ,

                                      ਕਿਤੇ ਆਪਣੇ ਦਿਲ ਦੇ ਦਰਵਾਜ਼ੇ ਨਾ ਬੰਦ ਕਰ ਲਈ " 
                                           ਸਾਡੇ ਮੁੜ ਕੇ ਆਉਣ ਤੱਕ "
                              ਅਸੀਂ ਤਾਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਪਰਦੇਸ਼ ਗਏ ਆਂ "
                                        ਸਾਨੂੰ ਤਾਂ ਹਰ ਵੇਲੇ ਤੇਰੀ ਤਲਾਸ਼ ਰਹੂ ,
                                    ਪਰਦੇਸ਼ਾ ਦੇ ਮੌੜਾ ਤੇ ਵੀ ਕਮਲੀਏ.........................ਗੁਰਮਿੰਦਰ ਗੁਰੀ

1 comment:

  1. I believe this is one of the most significant information for me. And i am happy studying your article. But wanna observation on some normal things, The web site taste is ideal, the articles is truly nice : D. Excellent job, cheers netflix member login

    ReplyDelete