Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, September 17, 2013

ਚੰਦਰਾ ਮੇਰਾ ਸਾਹ ਜਿਹਾ

                                                  ਕੋਈ ਗੱਲ ਵੀ ਖਾਸ ਨਹੀਂ "
                                                   ਮਨ ਵੀ ਉਦਾਸ ਨਹੀਂ "
                                        ਬੱਸ ਇਕ ਮਨ ਦਾ ਸਬਰ ਜਿਹਾ ਟੁੱਟੀ ਜਾਂਦਾ "
                                               ਚੰਦਰਾ ਮੇਰਾ ਸਾਹ ਜਿਹਾ "
                                 ਉਸ ਦੀਆਂ ਯਾਦਾਂ ਵਿਚ ਮੁੱਕੀ ਜਾਂਦਾ .......................ਗੁਰਮਿੰਦਰ ਗੁਰੀ

No comments:

Post a Comment