Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Monday, September 23, 2013

ਪਿੰਡ ਦੀਆਂ ਗਲੀਆ ਵੀ ਰੋਣਗੀਆਂ...

                                             ਮੇਰੇ ਗੀਤਾ ਦੇ ਰੋਣਗੇ ਮੁੱਖੜੇ ਤੈਨੂੰ, "
                                          ਸਾਡੇ ਘਰ ਦੀਆਂ ਛੱਤਾਂ ਚੋਣਗੀਆਂ,
                                      ਜੇ ਇੱਕਠੇ ਨਾ ਰਹਿ ਸਕੇ ਆਪਾਂ ਜਿੰਦਗੀ ਵਿੱਚ,
                             ਪਰ ਤੇਰੀਆਂ ਮੇਰੀਆਂ ਗੱਲਾਂ ਦੁਨੀਆ ਤੇ ਜਰੂਰ ਹੋਣਗੀਆਂ,
                             ਜੇ ਇੱਕ ਦੂਜੇ ਕੋਲੋ ਵਿੱਛੜ ਗਏ ਆਪਾ ਤੈਨੰੂ '
                          ਸਾਡੇ ਪਿੰਡ ਦੀਆਂ ਗਲੀਆ ਵੀ ਰੋਣਗੀਆਂ........ਗੁਰਮਿੰਦਰ.ਗੁਰੀ

No comments:

Post a Comment