Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, September 5, 2013

ਮੇਰਾ ਦਿਲ ਤੇਰੇ ਲਈ ਕਿੰਨਾ ਵਫਾਦਾਰ ਏ "

                                              ਮੇਰਾ ਦਿਲ ਤੇਰੇ ਲਈ ਕਿੰਨਾ ਵਫਾਦਾਰ ਏ "
                                                   ਤੇਰਾ ਤੋੜਿਆ ਹੋਇਆ ਵੀ ,
                                             ਤੇਰੇ ਲਈ ਧੜ੍ਹਕਦਾ ਕਮਲੀਏ .............ਗੁਰਮਿੰਦਰ ਗੁਰੀ

No comments:

Post a Comment