Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, September 3, 2013

ਆਪਣੀ ਕੁਖ ਵਿਚ ਧੀਆਂ ਨੂੰ ਮਾਰ ਮਾਰ ਕੇ

                                      ਮਾਵਾਂ ਵੀ ਕਦੇ ਧੀਆਂ ਬਣ ਕੇ ਜੰਮੀਆਂ ਸੀ ਕਿਸੇ ਦੇ ਘਰ "
                                   ਫਿਰ ਕਿਓਂ ਹਰ ਵਾਰੀ ਪੁੱਤ ਜੰਮਣ ਦੇ ਸੁਫਨੇ ਵੇਖਦੀਆਂ ਨੇ "
                                   ਆਪਣੀ ਕੁਖ ਵਿਚ ਧੀਆਂ ਨੂੰ ਮਾਰ ਮਾਰ ਕੇ "
                                  ਪੁੱਤਾਂ ਲਈ ਥਾਂ ਥਾਂ ਤੇ ਮਥੇ ਟੇਕਦੀਆਂ ਨੇ............. ............ਗੁਰਮਿੰਦਰ ਗੁਰੀ

No comments:

Post a Comment