Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Sunday, September 15, 2013

ਸਾਹ ਬਣ ਕੇ ਤੂੰ ਦਿਲ ਵਿਚ ਧੜ੍ਹਕਦਾ ਏਂ

                                                      ਖੂਨ ਬਣ ਰਗਾਂ 'ਚ ਤੂੰ ਦੌੜਦਾ ਏਂ "
                                                  ਸਾਹ ਬਣ ਕੇ ਤੂੰ ਦਿਲ ਵਿਚ ਧੜ੍ਹਕਦਾ ਏਂ "
                                                  ਤੇਰੇ ਪਿਆਰ ਦੀ ਗੁਰੀ ਐਸੀ ਲੋਰ ਮੈਨੂੰ "
                                               ਮੇਰੇ ਸਰੀਰ ਦੇ ਕੋਨੇ ਕੋਨੇ ਵਿਚ ਤੂੰ ਰੜ੍ਹਕਦਾ ਏਂ........................ਗੁਰਮਿੰਦਰ ਗੁਰੀ

No comments:

Post a Comment