Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, August 30, 2013

ਸੂਰਜ ਦੀਆਂ ਕਿਰਨਾਂ

                                              ਸੂਰਜ ਦੀਆਂ ਕਿਰਨਾਂ ਵਰਗੀਆ ਸੱਜਣਾ  "
                                                ਤੇਰੇ ਪਿਆਰ ਦੀਆਂ ਲੋਰਾਂ ਨੇ ,
                                                    ਦੂਰ ਛੱਡ ਕੇ ਨਾਂ ਜਾਵੀਂ ਸਾਨੂੰ ,
                                           ਤੇਰੀਆਂ ਉਮਰਾਂ ਲਈ ਲੋੜਾਂ ਨੇ.......................ਗੁਰਮਿੰਦਰ ਗੁਰੀ

No comments:

Post a Comment