Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, August 23, 2013

ਮੇਰੇ ਪਿੰਡ ਵਰਗਾ

                                            ਰੱਬਾ ਕਿਥੋਂ ਲਭਾਂ ਪਰਦੇਸ ਮੇਰੇ ਪਿੰਡ ਵਰਗਾ "
                                              ਕਿਥੋਂ ਲਭਾ ਸ਼ਹਿਰ ਮੇਰੇ ਗਰਾਂ ਵਰਗਾ "
                                           ਦੁਨੀਆਂ ਤੇ ਕਿਥੋਂ ਲਭਾ ਕੋਈ ਮੇਰੀ ਮਾਂ ਵਰਗਾ....................ਗੁਰਮਿੰਦਰ ਗੁਰੀ

No comments:

Post a Comment