Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, August 22, 2013

ਬੇੜੀ ਕਿਸੇ ਕਿਨਾਰੇ ਦੀ "


                                                         ਉਹ ਝੱਗ ਸਮੁੰਦਰਾ ਦੀ "      
                                                        ਬੇੜੀ ਕਿਸੇ ਕਿਨਾਰੇ ਦੀ "
                                                   ਅੱਜ ਵੀ ਸੁੱਖ ਮੰਗਦੀ ਹੁਣੀ ਆ "
                                                ਉਹ ਆਪਣੇ ਗੁਰੀ ਪਿਆਰੇ ਦੀ ..............ਗੁਰਮਿੰਦਰ ਗੁਰੀ

No comments:

Post a Comment