Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Wednesday, August 28, 2013

ਤੇਰਾ ਇਕ ਇਕ ਗੀਤ ਮੈਂ

                                                         ਤੇਰਾ ਇਕ ਇਕ ਗੀਤ ਮੈਂ ,
                                                ਆਪਣੇ ਦਿਲ ਵਿਚ ਸੰਭਾਲ ਕੇ ਰੱਖਿਆ ਹੋਇਆ ,
                                              ਤੇਰੀਆਂ ਯਾਦਾਂ ਦਾ ਦੀਵਾ ਮੈਂ ਗੁਰੀ
                                             ਆਪਣੇ ਸਰੀਰ ਦੇ ਕੋਨੇ ਕੋਨੇ ਵਿਚ ,
                                        ਬਾਲ ਕੇ ਰੱਖਿਆ ਹੋਇਆ.........................ਗੁਰਮਿੰਦਰ ਗੁਰੀ

No comments:

Post a Comment