Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, August 30, 2013

ਨਾਂ ਤੂੰ ਮਿਲੀ ਨਾਂ ਤੇਰਾ ਪਿਆਰ ਮਿਲਿਆ

                                           ਤੇਰੇ ਪਿਆਰ ਨਾਲੋਂ ਕਿਤੇ ਜਿਆਦਾ "
                                         ਦੁਖ ਸਹਿ ਗਈ ਮੇਰੀ ਜਿੰਦਗੀ "
                                     ਨਾਂ ਤੂੰ ਮਿਲੀ ਨਾਂ ਤੇਰਾ ਪਿਆਰ ਮਿਲਿਆ, "
                                           ਬੱਸ ਗੀਤ ਲਿਖਣ ਜੋਗੀ ਗੁਰੀ
                                    ਰਹਿ ਗਈ ਮੇਰੀ ਜਿੰਦਗੀ.........................ਗੁਰਮਿੰਦਰ ਗੁਰੀ

No comments:

Post a Comment