Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Wednesday, August 28, 2013

ਥਾਂ ਥਾਂ ਤੇ ਆਲ੍ਹਣੇ ਪਾਉਣ ਵਾਲੇ ਪੰਛੀ

                                                 ਥਾਂ ਥਾਂ ਤੇ ਆਲ੍ਹਣੇ ਪਾਉਣ ਵਾਲੇ ਪੰਛੀ "
                                                   ਹਵਾਵਾਂ ਵਿਚ ਭਟਕ ਜਾਂਦੇ ਨੇ "
                                           ਥਾਂ ਥਾਂ ਤੇ ਦਿਲ ਲਾਉਣ ਵਾਲੇ ਇਨਸਾਨ "
                                        ਇਕ ਦਿਨ ਜਿੰਦਗੀ ਨਾਲ ਹੀ ਲਟਕ ਜਾਂਦੇ ਨੇ ............ਗੁਰਮਿੰਦਰ ਗੁਰੀ

No comments:

Post a Comment