Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, August 22, 2013

ਕੈਸਾ ਨਿੱਘ ਹੈ ਇਸ਼ਕ ਤੇਰੇ ਦਾ "

                        

                                                ਤੇਰੇ ਨੇੜੇ ਹੋਣ ਦਾ ਕੈਸਾ ਸਰੂਰ ਹੈ ਦੋਸਤਾ "
                                            ਮੇਰੇ ਦਿਲ ਦਾ ਹਰ ਕੋਨਾ ਤੇਰਾ ਨਾਂ ਬੋਲਣ ਲੱਗ ਜਾਂਦਾ "
          

                                                  ਕੈਸਾ ਨਿੱਘ ਹੈ ਇਸ਼ਕ ਤੇਰੇ ਦਾ "
                                                ਆਪਣੇ ਆਪ ਵਿਚੋਂ ਮੇਰਾ ਮਨ "
                                               ਤੈਨੂੰ ਟੋਲਣ ਲੱਗ ਜਾਂਦਾ......................ਗੁਰਮਿੰਦਰ ਗੁਰੀ

No comments:

Post a Comment