Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, July 30, 2013


ਅੱਜ ਰੂਹ ਮੇਰੀ ਤੈਨੂੰ ਕਿੰਨਾ ਯਾਦ ਕਰੀ ਜਾਂਦੀ ਆ ਅੜ੍ਹਿਆ

ਇਸ਼ਕੇ ਦੇ ਸੇਕ ਨਾਲ ਰੂਹ ਮੇਰੀ ਸੜ੍ਹੀ ਜਾਂਦੀ ਆ ਅੜ੍ਹਿਆ
ਤੇਰੇ ਲਿਖੇ ਹੋਏ ਗੀਤਾਂ ਦੀ ਕਿਤਾਬ ਨੂੰ ਰੂਹ ਮੇਰੀ ਪੜ੍ਹੀ ਜਾਂਦੀ ਆ ਅੜ੍ਹਿਆ
ਮੇਰੇ ਆਪਣੇ ਬੋਲਾਂ ਵਿਚ ਤੇਰੀ ਮਿਠੀ ਆਵਾਜ਼ ਸੁਣਦੀ ਆ
ਜੀ ਕਰਦਾ ਗੁਰੀ ਅੱਜ ਤੈਨੂੰ ਗਲ ਨਾਲ ਲਾ ਕੇ ਦੱਸਾਂ
ਅੱਜ ਰੂਹ ਮੇਰੀ ਤੈਨੂੰ ਕਿੰਨਾ ਯਾਦ ਕਰੀ ਜਾਂਦੀ ਆ ਅੜ੍ਹਿਆ
ਤੇਰੇ ਪਿਆਰ ਨੂੰ ਪਾਉਣ ਲਈ ਅਸੀਂ ਮੰਜਲਾਂ ਦੇ ਰਾਹ ਮੁਕਾ ਲਏ
ਕਮਲਿਆ ਤੈਨੂੰ ਯਾਦ ਕਰਦਿਆਂ ਕਰਦਿਆਂ ਅਸੀਂ ਆਪਣੇ ਦਿਲ ਦੇ ਸਾਹ ਮੁਕਾ ਲਏ।
ਮੈਂ ਕੀ ਲਿਖਾਂ ਤੇਰੀ ਤਸਵੀਰ ਉਤੇ ਮੇਰੇ ਕੋਲ ਕੋਈ ਲਫਜ਼ ਨਹੀਂ 
ਮੇਰੀ ਰੂਹ ਦਾ ਤੇਰੇ ਨਾਲ ਕਿੰਨਾ ਪਿਆਰ ਹੈ ਗੁਰੀ,
ਮੇਰੇ ਕੋਲ ਲਿਖਣ ਲਈ ਕੋਈ ਸ਼ਬਦ ਨਹੀਂ...............ਗੁਰਮਿੰਦਰ ਗੁਰੀ...

No comments:

Post a Comment