Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, July 30, 2013


ਅੱਜ ਰੂਹ ਮੇਰੀ ਤੈਨੂੰ ਕਿੰਨਾ ਯਾਦ ਕਰੀ ਜਾਂਦੀ ਆ ਅੜ੍ਹਿਆ

ਇਸ਼ਕੇ ਦੇ ਸੇਕ ਨਾਲ ਰੂਹ ਮੇਰੀ ਸੜ੍ਹੀ ਜਾਂਦੀ ਆ ਅੜ੍ਹਿਆ
ਤੇਰੇ ਲਿਖੇ ਹੋਏ ਗੀਤਾਂ ਦੀ ਕਿਤਾਬ ਨੂੰ ਰੂਹ ਮੇਰੀ ਪੜ੍ਹੀ ਜਾਂਦੀ ਆ ਅੜ੍ਹਿਆ
ਮੇਰੇ ਆਪਣੇ ਬੋਲਾਂ ਵਿਚ ਤੇਰੀ ਮਿਠੀ ਆਵਾਜ਼ ਸੁਣਦੀ ਆ
ਜੀ ਕਰਦਾ ਗੁਰੀ ਅੱਜ ਤੈਨੂੰ ਗਲ ਨਾਲ ਲਾ ਕੇ ਦੱਸਾਂ
ਅੱਜ ਰੂਹ ਮੇਰੀ ਤੈਨੂੰ ਕਿੰਨਾ ਯਾਦ ਕਰੀ ਜਾਂਦੀ ਆ ਅੜ੍ਹਿਆ
ਤੇਰੇ ਪਿਆਰ ਨੂੰ ਪਾਉਣ ਲਈ ਅਸੀਂ ਮੰਜਲਾਂ ਦੇ ਰਾਹ ਮੁਕਾ ਲਏ
ਕਮਲਿਆ ਤੈਨੂੰ ਯਾਦ ਕਰਦਿਆਂ ਕਰਦਿਆਂ ਅਸੀਂ ਆਪਣੇ ਦਿਲ ਦੇ ਸਾਹ ਮੁਕਾ ਲਏ।
ਮੈਂ ਕੀ ਲਿਖਾਂ ਤੇਰੀ ਤਸਵੀਰ ਉਤੇ ਮੇਰੇ ਕੋਲ ਕੋਈ ਲਫਜ਼ ਨਹੀਂ 
ਮੇਰੀ ਰੂਹ ਦਾ ਤੇਰੇ ਨਾਲ ਕਿੰਨਾ ਪਿਆਰ ਹੈ ਗੁਰੀ,
ਮੇਰੇ ਕੋਲ ਲਿਖਣ ਲਈ ਕੋਈ ਸ਼ਬਦ ਨਹੀਂ...............ਗੁਰਮਿੰਦਰ ਗੁਰੀ...

Thursday, July 11, 2013

ਜਦ ਧੀਆ ਹੀ ਮਾਰ ਦਿਆਗੇ, ਮਾਵਾਂ ਕਿਥੋ ਆਉਣਗੀਆ. .................. ਗੁਰਮਿੰਦਰ ਗੁਰੀ

                                       ਜਦ ਰੁੱਖ ਹੀ ਵੱਢ ਦਿਆ ਗੇ, ਛਾਵਾਂ ਕਿਥੋਂ ਆਉਣਗੀਆ  " 
                          ਜਦ ਧੀਆ ਹੀ ਮਾਰ ਦਿਆਗੇ, ਮਾਵਾਂ ਕਿਥੋ ਆਉਣਗੀਆ. .................. ਗੁਰਮਿੰਦਰ ਗੁਰੀ

Wednesday, July 10, 2013

ਮੇਰਾ ਮਨ ਇਕ ਗਰੀਬ ਪਰਿਵਾਰ ਦੀ ਮੂਰਤ ਹੈ.................ਗੁਰਮਿੰਦਰ ਗੁਰੀ

                                       ਬੱਸ ਆਪਾਂ ਨੂੰ ਤਾਂ ਇਕ ਚੰਗੇ ਇਨਸਾਨ ਦੀਆਂ ਦੁਆਵਾਂ ਦੀ ਜਰੂਰਤ ਹੈ "
                                              ਕਿਉਂਕਿ ਮੇਰਾ ਮਨ ਇਕ ਗਰੀਬ ਪਰਿਵਾਰ ਦੀ ਮੂਰਤ ਹੈ..........

......                                                       .,,,,,,,,,,,........
ਗੁਰਮਿੰਦਰ ਗੁਰੀ

ਤੈਨੂੰ ਗੁਰੀ ਯਾਦ ਕਰਕੇ ਰੋਜ਼ ਆਪਣੀਆਂ ਅੱਖਾਂ ਭਰ ਲਈਦੀਆਂ ਨੇ.....................ਗੁਰਮਿੰਦਰ ਗੁਰੀ


                                   ਆਪਣੇ ਮਨ ਵਿਚ ਹੀ ਤੇਰੇ ਨਾਲ ਗੱਲਾਂ ਕਰ ਲਈਦੀਆਂ ਨੇ "
                          ਤੈਨੂੰ ਗੁਰੀ ਯਾਦ ਕਰਕੇ ਰੋਜ਼ ਆਪਣੀਆਂ ਅੱਖਾਂ ਭਰ ਲਈਦੀਆਂ ਨੇ. 

              .....................     .............ਗੁਰਮਿੰਦਰ ਗੁਰੀ..................................

ਮੈਂ ਕੀਹਦੇ ਲਈ ਰੋਵਾਂ ਤਾਰੇ ਜਾਣਦੇ ਨੇ " ਲੋਕੀ ਮੇਰੇ ਪਿੰਡ ਦੇ ਸਾਰੇ ਜਾਣਦੇ ਨੇ......................ਗੁਰਮਿੰਦਰ ਗੁਰੀ

  • ਹਾਰ ਜਿੱਤ ਹੋਈ ਨਾ ਮੁਕੱਦਰਾਂ ਦੀ ਖੇਡ ਦੀ "
  • ਯਾਦ ਉਹਦੀ ਦਿਨ ਰਾਤ ਮੈਨੂੰ ਰਹਿੰਦੀ ਛੇੜਦੀ "
  • ਨੈਣ ਮੇਰੇ ਕਮਲੇ ਵਿਚਾਰੇ ਜਾਣਦੇ ਨੇ "
  • ਮੈਂ ਕੀਹਦੇ ਲਈ ਰੋਵਾਂ ਤਾਰੇ ਜਾਣਦੇ ਨੇ "
    ਲੋਕੀ ਮੇਰੇ ਪਿੰਡ ਦੇ ਸਾਰੇ ਜਾਣਦੇ ਨੇ......................ਗੁਰਮਿੰਦਰ ਗੁਰੀ

ਮੇਰੇ ਸਾਹ ਵੀ ਤੇਰਾ ਕਿੰਨਾ ਸਤਿਕਾਰ ਕਰਦੇ ਨੇ " ਜਦੋਂ ਤੇਰੀ ਯਾਦ ਆਉਂਦੀ ਆ ਦੋ ਪਲ ਰੁੱਕ ਜਾਂਦੇ ਨੇ ਕਮਲੀਏ................ਗੁਰਮਿੰਦਰ ਗੁਰੀ


ਮੈਨੂੰ ਘੜਾ ਬਣਾ ਪਾਣੀ ਦਾ " ਮੈਂ ਪਿਆਰ ਤੇਰੇ ਨਾਲ ਭਰ ਜਾਵਾ ....................ਗੁਰਮਿੰਦਰ ਗੁਰੀ