
ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ! ਮੇਰੇ ਬਲਾੱਗ ਤੇ ਆਪ ਸੱਭ ਦਾ ਸਵਾਗਤ ਹੈ ਜੀ! ਮੈਨੂੰ ਆਸ ਹੈ ਕਿ ਮੇਰੇ ਲਿਖੇ ਤੇ ਗਾਏ ਹੋਏ ਗੀਤ ਤੁਹਾਨੂੰ ਪਸੰਦ ਆਏ ਹੋਣਗੇ, ਮੈਨੂੰ ਅੱਗੇ ਵੱਧਣ ਲਈ ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਬਾਕੀ ਮੈਂ ਰੱਬ ਦਾ ਲੱਖ ਲੱਖ ਸ਼ੁਕਰਗੁਜ਼ਾਰ ਹਾਂ, ਜਿਸਨੇ ਮੈਨੂੰ ਇਹ ਕਲਾ ਬਖ਼ਸ਼ੀ ਹੈ, ਤੇ ਧੰਨਵਾਦ ਕਰਦਾ ਹਾਂ ਜੀ ਆਪ ਸੱਭ ਦਾ ਜਿਨ੍ਹਾਂ ਨੇ ਇੰਨਾ ਪਿਆਰ ਤੇ ਸਾਥ ਦਿੱਤਾ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਸਹੀ ਲਿਖਦਾ ਤੇ ਵਧੀਆ ਗਾਉਂਦਾ ਹਾਂ ਤਾਂ ਕਿਰਪਾ ਕਰਕੇ ਮੇਰੀਆਂ ਵੀਡੀਓਜ਼ ਅਤੇ ਮੇਰੀਆਂ ਲਿਖਤਾਂ ਨੂੰ ਅੱਗੇ ਪ੍ਰਮੋਟ ਕਰੋ ਜੀ। ਤੁਹਾਡਾ ਆਪਣਾ; ਗੁਰਮਿੰਦਰ ਗੁਰੀ
Gurminder Guri -- Singer & Writer
Contact info: India : Ph: 9815407944; USA: www.facebook.com/gurmindergurifanclub

No comments:
Post a Comment