Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, June 26, 2012

♣♣ ਦੀਵਾ ਬਣ ਕੇ ਸਾਰੀ ਜਿੰਦਗੀ ਜਗਾਉਂਦਾ ਰਹੂੰਗਾ ਤੈਨੂੰ ♣♣

♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣

ਅਧੀ ਛੁਟੀ ਵੇਲੇ ਸਕੂਲ ਵਿੱਚ ਰੋਟੀ ਇਕੱਠਿਆ ਨੇ ਖਾਣੀ, 
ਮੈ ਨਿਕਾ ਜਿਹਾ ਹੁੰਦਾ ਸੀ, ਓਹ ਵੀ ਹੁੰਦੀ ਸੀ ਨਿਆਣੀ,
ਹੋਲੀ ਹੋਲੀ ਪਿਆਰ ਸਾਡਾ ਅਜੀਬ ਹੋ ਗਿਆ,
ਓਸ ਕਮਲੀ ਦਾ ਦਿਲ ਮੇਰੇ ਬੜਾ ਕਰੀਬ ਹੋ ਗਿਆ.
We used to eat together at lunch time in school,
I was young and she was young too .Slowly slowly our Love became different,
Her heart becane so close to my heart.

♣♣♣♣♣♣♣♣♣♣♣♣

ਸਾਡਾ ਦਿਲ ਸਾਡੇ ਯਾਰਾਂ ਦੇ ਪਿਆਰ ਦਾ ਖਜਾਨਾ ਏ

ਸਾਨੂੰ ਤਾਂ ਸਾਰੀ ਦੁਨੀਆ ਆਪਣੀ ਲੱਗਦੀ ਏ

ਇਥੇ ਕੋਈ ਨਹੀਂ ਲੱਗਦਾ ਬੇਗਾਨਾ ਏ

My heart is property of my friends love,

I feel like the whole world is mine,

Nobody seems to me stranger.

♣♣♣♣♣♣♣♣♣♣♣♣

ਦੀਵਾ ਬਣ ਕੇ ਸਾਰੀ ਜਿੰਦਗੀ ਜਗਾਉਂਦਾ ਰਹੂੰਗਾ ਤੈਨੂੰ
ਜਿੰਨਾ ਮਰਜੀ ਰੁੱਸ ਲਵੀਂ ਸੱਜਣਾ ਸਾਰੀ ਜਿੰਦਗੀ ਮਨਾਉਂਦਾ ਰਹੂੰਗਾ ਤੈਨੂੰ
ਬਲਦਾ ਤੇਲ ਏ ਦੋਸਤੋ ਦੀਵਾ ਬਲਦਾ ਨਹੀਂ.
I will keep lightening you up as a oil candle,
You can get mad at me as much as you want,
I will keep making up with you,
The oil burns, my dear not the candle.

♣♣♣♣♣♣♣♣♣♣♣♣

ਤੇਰੇ ਲਈ ਸਾਡੇ ਦਿਲ ਦਾ ਦਰਵਾਜ਼ਾ ਅਜੇ ਵੀ ਖੁੱਲਾ ਕਮਲੀਏ
ਭਾਵੇਂ ਤੈਨੂੰ ਗੁਰੀ ਦਾ ਪਿਆਰ ਭੁੱਲਾ ਕਮਲੀਏ.
The door of my heart is still open for you my dear,
Even though you forgot about Guri's Love.

♣♣♣♣♣♣♣♣♣♣♣♣

ਗੁਰਮਿੰਦਰ ਗੁਰੀ Gurminder Guri 

♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣

No comments:

Post a Comment