Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, June 28, 2012

♣♣ਸੱਜਣਾ ਦੀ ਇੱਜ਼ਤ♣♣

♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣

ਆਪਣੇ ਨਾਲੋਂ ਜਿਆਦਾ ਪਿਆਰੀ ਹੈ ਸਾਨੂੰ ਸੱਜਣਾ ਦੀ ਇੱਜ਼ਤ
I respect my sweetheart's status more than mine.

♣♣♣♣♣♣♣♣♣♣♣♣

ਤੂੰ ਧੜਕਣ ਮੈ ਦਿਲ ਹਾ ਵੱਖ ਨਹੀ ਹੋਣਾ ਦੋਵਾ ਨੇ.

You are heartbeat and i am heart, we will never apart.

♣♣♣♣♣♣♣♣♣♣♣♣

ਤੁਹਾਡਾ ਦਿਲ ਦਰਿਆ ਏ ਜੀ,
ਮੈਂ ਤਾਂ ਉਸ ਦੀ ਇੱਕ ਲਹਿਰ ਹਾਂ ਦੋਸਤਾ।
Your heart a river dear,
I am one of it's wave my dear friend.

♣♣♣♣♣♣♣♣♣♣♣♣

ਅੱਖਾਂ ਤੇਰੀਆਂ ਵੀ ਰੋਣਗੀਆ ਸੱਜਣਾ ਜਦੋਂ ਸਾਡੇ ਪਿੰਡ ਵਿਚੋਂ ਲੰਘਿਆ ਕਰੇਂਗਾ
Your eyes will also cry my sweetheart,
when you go through my village.

♣♣♣♣♣♣♣♣♣♣♣♣

ਤੁਸੀਂ ਉੱਚੇ ਜੀ ਅਸੀਂ ਨੀਵੇਂ ਹਾਂ ਅਸੀਂ ਉਚਿਆਂ ਦੇ ਨਾਲ ਲਾਈ
ਧੰਨਵਾਦ ਉਨ੍ਹਾਂ ਸੱਜਣਾਂ ਦਾ ਜਿਹਨਾ ਨੀਵਿਆਂ ਨਾਲ ਨਿਭਾਈ .
You are superior and I am inferior.
I am obliged to you who were constant and faithful to my love..

ਗੁਰਮਿੰਦਰ ਗੁਰੀ  Gurminder Guri

♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣

Tuesday, June 26, 2012

♣♣ ਦੀਵਾ ਬਣ ਕੇ ਸਾਰੀ ਜਿੰਦਗੀ ਜਗਾਉਂਦਾ ਰਹੂੰਗਾ ਤੈਨੂੰ ♣♣

♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣

ਅਧੀ ਛੁਟੀ ਵੇਲੇ ਸਕੂਲ ਵਿੱਚ ਰੋਟੀ ਇਕੱਠਿਆ ਨੇ ਖਾਣੀ, 
ਮੈ ਨਿਕਾ ਜਿਹਾ ਹੁੰਦਾ ਸੀ, ਓਹ ਵੀ ਹੁੰਦੀ ਸੀ ਨਿਆਣੀ,
ਹੋਲੀ ਹੋਲੀ ਪਿਆਰ ਸਾਡਾ ਅਜੀਬ ਹੋ ਗਿਆ,
ਓਸ ਕਮਲੀ ਦਾ ਦਿਲ ਮੇਰੇ ਬੜਾ ਕਰੀਬ ਹੋ ਗਿਆ.
We used to eat together at lunch time in school,
I was young and she was young too .Slowly slowly our Love became different,
Her heart becane so close to my heart.

♣♣♣♣♣♣♣♣♣♣♣♣

ਸਾਡਾ ਦਿਲ ਸਾਡੇ ਯਾਰਾਂ ਦੇ ਪਿਆਰ ਦਾ ਖਜਾਨਾ ਏ

ਸਾਨੂੰ ਤਾਂ ਸਾਰੀ ਦੁਨੀਆ ਆਪਣੀ ਲੱਗਦੀ ਏ

ਇਥੇ ਕੋਈ ਨਹੀਂ ਲੱਗਦਾ ਬੇਗਾਨਾ ਏ

My heart is property of my friends love,

I feel like the whole world is mine,

Nobody seems to me stranger.

♣♣♣♣♣♣♣♣♣♣♣♣

ਦੀਵਾ ਬਣ ਕੇ ਸਾਰੀ ਜਿੰਦਗੀ ਜਗਾਉਂਦਾ ਰਹੂੰਗਾ ਤੈਨੂੰ
ਜਿੰਨਾ ਮਰਜੀ ਰੁੱਸ ਲਵੀਂ ਸੱਜਣਾ ਸਾਰੀ ਜਿੰਦਗੀ ਮਨਾਉਂਦਾ ਰਹੂੰਗਾ ਤੈਨੂੰ
ਬਲਦਾ ਤੇਲ ਏ ਦੋਸਤੋ ਦੀਵਾ ਬਲਦਾ ਨਹੀਂ.
I will keep lightening you up as a oil candle,
You can get mad at me as much as you want,
I will keep making up with you,
The oil burns, my dear not the candle.

♣♣♣♣♣♣♣♣♣♣♣♣

ਤੇਰੇ ਲਈ ਸਾਡੇ ਦਿਲ ਦਾ ਦਰਵਾਜ਼ਾ ਅਜੇ ਵੀ ਖੁੱਲਾ ਕਮਲੀਏ
ਭਾਵੇਂ ਤੈਨੂੰ ਗੁਰੀ ਦਾ ਪਿਆਰ ਭੁੱਲਾ ਕਮਲੀਏ.
The door of my heart is still open for you my dear,
Even though you forgot about Guri's Love.

♣♣♣♣♣♣♣♣♣♣♣♣

ਗੁਰਮਿੰਦਰ ਗੁਰੀ Gurminder Guri 

♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣

Monday, June 25, 2012

◘◘ ਸੱਚਾ ਪਿਆਰ ਅਣਮੁੱਲਾ ਹੁੰਦਾ ◘◘

◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘
ਤੇਰੇ ਨੈਣਾਂ ਵਰਗਾ ਘਰ ਤਾਂ ਕਮਲੀਏ ਮੈਨੂੰ ਅੱਜ ਤਕ ਨਹੀ ਲੱਭਿਆ
ਜੀ ਕਰਦਾ ਸਾਰੀ ਜਿੰਦਗੀ ਤੇਰੇ ਨੈਣਾਂ ਵਿਚ ਮਕਾਨ ਬਣਾ ਕੇ ਬੈਠਾ ਰਵਾਂ
I never found a home like your eyes my sweetheart,
I wish i can make a home in your eyes and sit there forever.
◘◘◘◘◘◘◘◘◘◘◘◘
ਸੱਚਾ ਪਿਆਰ ਅਣਮੁੱਲਾ ਹੁੰਦਾ ਆ ਜਿਸ ਦੀ ਕੋਈ ਕੀਮਤ ਨਹੀ ਹੁੰਦੀ
True Love is priceless.
◘◘◘◘◘◘◘◘◘◘◘◘
ਅੱਖਾਂ ਵਿਚ ਪਾਣੀ ਵੇ ਸਾਰੀ ਰਾਤ ਆਉਂਦਾ ਰਹਿੰਦਾ,
ਤੂੰ ਭੁੱਲਦਾ ਨਹੀ ਮੈਨੂੰ ਵੇ, ਤੇਰਾ ਚੇਤਾ ਤੜ੍ਹਫਾਉਦਾ ਰਹਿੰਦਾ
Water comes in my eyes the whole night,
I can not forget about you, it bothers me all the time.
◘◘◘◘◘◘◘◘◘◘◘◘
ਅਸੀਂ ਸਜਣਾ ਦੇ ਨਾਲ ਪਿਆਰ ਗੂੜਾ ਪਾ ਕੇ, ਦੁਖਾ ਨੂ ਬਣਾ ਲਿਆ ਆਪਣਾ,
ਪੀਂਘ ਸਜਣਾ ਨਾਲ ਪਿਆਰ ਦੀ ਚੜਾ ਕੇ, ਚੈਨ ਵੀ ਗਵਾ ਲਿਆ ਆਪਣਾ
I fell in that deep love of my lover, that i got all the sorrows,
I fell in that deep love of my lover, that i lost all my patience.
◘◘◘◘◘◘◘◘◘◘◘◘
ਜਿੱਦਣ ਦਾ ਸਜਣਾ ਤੂੰ ਸਾਡੇ ਵੇਹੜੇ ਵਿਚ ਪੈਰ ਪਾਇਆ,
ਸਾਡੇ ਵੇਹੜੇ ਦੀਆ ਕਿੱਕਰਾਂ ਨੂ ਵੀ ਗੁਲਾਬ ਲੱਗਣ ਲੱਗ ਪਏ।
The day you came to my home, my dear,
Flowers are growing on all my trees.
◘◘◘◘◘◘◘◘◘◘◘◘
ਮੇਰੇ ਸਰੀਰ ਦੇ ਕੋਨੇ ਕੋਨੇ ਵਿਚ ਤੇਰਾ ਨਾਂ ਬੋਲਦਾ ਦੋਸਤਾ,
ਸਹੁੰ ਰੱਬ ਦੀ ਤੈਨੂੰ ਕਰਦੀ ਹਾਂ ਪਿਆਰ ਬੜਾ, ਇਹ ਤਾਂ ਬੋਲਦਾ ਦੋਸਤਾ,
ਮੇਰਾ ਦਿਲ ਤਾ ਹਰ ਵੇਲੇ ਤੈਨੂੰ ਫਿਰਦਾ ਟੋਲਦਾ ਦੋਸਤਾ।
My entire body is saying your name,
By God, its because i love you so much,
My heart is looking for you all the time.
◘◘◘◘◘◘◘◘◘◘◘◘
◘◘ ਗੁਰਮਿੰਦਰ ਗੁਰੀ ◘◘ Gurminder Guri ◘◘
 ◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘◘

Sunday, June 24, 2012

♥♥ ਸਾਡੀ ਦੂਰੀ ਨਾਂ ਬਣਾਈ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

ਮੇਰੇ ਡਾਢਿਆ ਰੱਬਾ ਕਦੇ ਵਖਤ ਨੂੰ ਮਜਬੂਰੀ ਨਾਂ ਬਣਾਈ
ਸੱਜਣਾ ਦੇ ਨਾਲੋਂ ਕਦੇ ਸਾਡੀ ਦੂਰੀ ਨਾਂ ਬਣਾਈ
God, please don't ever let the Time to be my problem,
Please don't take me away from my Sweetheart.

♥♥♥♥♥♥♥♥♥♥

ਸਾਡਾ ਦਿਲ ਸਾਡੇ ਯਾਰਾਂ ਦੇ ਪਿਆਰ ਦਾ ਖਜਾਨਾ ਏ
ਸਾਨੂੰ ਤਾਂ ਸਾਰੀ ਦੁਨੀਆ ਆਪਣੀ ਲੱਗਦੀ ਏ
ਇਥੇ ਕੋਈ ਨਹੀਂ ਲੱਗਦਾ ਬੇਗਾਨਾ ਏ
My heart is property of my friends love,
I feel like the whole world is mine,
Nobody seems to me stranger.

♥♥♥♥♥♥♥♥♥♥

ਦੀਵਾ ਬਣ ਕੇ ਸਾਰੀ ਜਿੰਦਗੀ ਜਗਾਉਂਦਾ ਰਹੂੰਗਾ ਤੈਨੂੰ
ਜਿੰਨਾ ਮਰਜੀ ਰੁੱਸ ਲਵੀਂ ਸੱਜਣਾ ਸਾਰੀ ਜਿੰਦਗੀ ਮਨਾਉਂਦਾ ਰਹੂੰਗਾ ਤੈਨੂੰ
ਬਲਦਾ ਤੇਲ ਏ ਦੋਸਤੋ ਦੀਵਾ ਬਲਦਾ ਨਹੀਂ
I will keep lightening you up as a oil candle,
You can get mad at me as much as you want,
I will keep making up with you,
The oil burns, my dear not the candle.

♥♥♥♥♥♥♥♥♥♥

ਫੁੱਲਾਂ ਤੋਂ ਤਿੱਤਲੀਆਂ ਉਡਾਉਣ ਵਾਲਿਆ ਵੇ ,

ਤੈਨੂੰ ਕਿਵੇਂ ਮੈਂ ਭੁਲਾਵਾਂ, ਹਰ ਸਾਹ ਨਾਲ ਚੇਤੇ ਆਉਣ ਵਾਲਿਆ ਵੇ..............ਗੁਰਮਿੰਦਰ ਗੁਰੀ

My sweetheart, you play with butterflies on the flowers,

How can i forget about you?

i remember you with each of my breath.

♥♥♥♥♥♥♥♥♥♥

♥♥ ਗੁਰਮਿੰਦਰ ਗੁਰੀ♥Gurminder Guri ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

Friday, June 22, 2012

~♥~ ਸਜਨਾ ਦੀਆ ਮੁਲਾਕਾਤਾ ~♥~

~♥~♥~♥~♥~♥~♥~♥~♥~♥~♥~♥~♥~♥~♥~♥~♥~♥~♥~♥~♥~♥~♥

ਮੇਰੇ ਗੀਤਾ ਵਰਗੀ ਸ਼ਕਲ ਤੇਰੀ, ਮੇਰੇ ਪਿੰਡ ਵਰਗਾ ਮੋਹ ਤੇਰਾ,

ਮੋਰਾ ਵਰਗੀ ਲੱਗੇ ਤੋਰ ਤੇਰੀ, ਲੱਗੇ ਰੱਬ ਵਰਗਾ ਤੇਹ ਤੇਰਾ.

Your face is looking like my songs, your love is like my village,

You walk like peacocks, your love is like God.

♥~♥~♥~♥~♥~♥

ਦੁਨੀਆ ਤੇ ਹਰ ਚਿਹਰੇ ਨੂ ਪੜਨਾ ਸੌਖਾ ਨਹੀ ਹੁਦਾ,

ਦੁਨੀਆ ਅੰਦਰੋ ਕੁਝ ਹੋਰ ਬਾਹਰੋ ਕੁਜ ਹੋਰ,

ਕਿਸੇ ਦਾ ਹੁਸਨ,

ਕਿਸੇ ਦੀਆ ਮਿੱਠੀਆ ਗੱਲਾ ਸੁਨ ਕੇ ਕਿਸੇ ਦੇ,

ਮਗਰ ਨਹੀ ਲਗਨਾ ਚਾਹੀਦਾ.

It is not easy to read every face in this world,
People are different inside and outside,
Pls don't follow people after their beauty or sweet talks.


♥~♥~♥~♥~♥~♥

ਸਜਨਾ ਦੀਆ ਮੁਲਾਕਾਤਾ ਜ਼ਿੰਦਗੀ ਦੀਆ ਕਹਾਣੀਆ ਬਣ ਜਾਦੀਆ ਨੇ,
ਸਜਨਾ ਦੀਆ ਯਾਦਾ ਨਿਮਾਣੀਆ ਬਣ ਜਾਦੀਆ .
The meetings of your sweetheart becomes stories,
The memories of your sweetheart becomes poor.

♥~♥~♥~♥~♥~♥

ਕੱਤ ਲਹਿ ਪੂਨੀਆ ਮੇਰੇ ਪਿਆਰ ਦੀਆ ਸੱਜਣਾ ਚਰਖੇ ਦਾ ਕੀ ਪਤਾ ਕਦੋ ਟੁਟ ਜਾਣਾ,
ਕਰ ਲਹਿ ਰਜ ਕੇ ਪਿਆਰ ਮੈਨੂ ਸਾਹਾ ਨੇ ਪਤਾ ਨਹੀ ਕਦੋ ਮੁਕ ਜਾਣਾ.
My dear, please make the thread of my love,
who knows when the Charkha will break,
Please love me as much as possible,
who knows when i will die.

♥~♥~♥~♥~♥~♥

ਗੁਰਮਿੰਦਰ ਗੁਰੀ ~♥~  Gurminder Guri

Photo
 

♥~♥~♥~♥~♥~♥~♥~♥~♥~♥~♥~♥~♥~♥~♥~♥~♥~♥~♥~♥~♥~♥~♥


Monday, June 18, 2012

** ਸਜਣਾ ਵੇ ਸਜਣਾ **

*******************************************
ਜੇ ਕਿਸੇ ਇਨਸਾਨ ਨੇ ਧੱਕੇ ਹੀ ਖਾਣੇ ਨੇ ਤਾਂ ਕਿਸੇ ਦਾ ਪਿਆਰ ਪਾ ਕੇ ਖਾਓ
ਐਵੇਂ ਸ਼ਰਾਬ ਪੀ ਕੇ ਧੱਕੇ ਖਾਣ ਦਾ ਕੇ ਫਾਇਦਾ
If you want to be abandoned, fall in love with someone,
There is no reason for being abandoned bu getting drunk
*****************
ਗੁੱਡੀਆ ਪਟੋਲੇ ਮੇਰੀ ਭੈਣ ਦੇ ਮੇਰੀ ਮਾ ਨੇ ਰਖੇ ਨੇ ਬੜੇ ਸਾਂਭ ਕੇ,
ਸੁਖ ਰੱਬ ਕੋਲੋ ਮਾ ਰਹਿੰਦੀ ਮੰਗਦੀ, ਮੇਰੀ ਭੈਣ ਦੇ ਸਹੁਰਿਆਂ ਦੇ ਪਿੰਡ ਦੀ
My mom saved my sister's dolls and toys,
My mom always pray to God, for happiness of my sisters inlaws.
*****************
ਅਸੀਂ ਸਜਣਾ ਦੇ ਨਾਲ ਪਿਆਰ ਗੂੜਾ ਪਾ ਕੇ, ਦੁਖਾ ਨੂ ਬਣਾ ਲਿਆ ਆਪਣਾ,
ਪੀਂਘ ਸਜਣਾ ਨਾਲ ਪਿਆਰ ਦੀ ਚੜਾ ਕੇ, ਚੈਨ ਵੀ ਗਵਾ ਲਿਆ ਆਪਣਾ
I fell in that deep love of my lover, that i got all the sorrows,
I fell in that deep love of my lover, that i lost all my patience.
*****************
ਸਾਰਾ ਦਿਨ ਖੜੀ ਰਹਿੰਦੀ ਆ ਵੇ ਮੈ ਕੋਠੇ ਉੱਤੇ ਤੇਰੇ ਲਈ,
ਸਜਣਾ ਵੇ ਸਜਣਾ ਕੱਡ ਇੱਕ ਦਿਨ ਪੂਰਾ ਮੇਰੇ ਲਈ
I wait for you on the roof for whole day,
Please take a full day off for me.
*****************
ਰਾਤੀ ਸਪਨੇ ਚ ਆਇਆ ਕਮਲਾ, ਤੇ ਲੜ ਕੇ ਚਲਾ ਗਿਆ,
ਮੇਰੇ ਦਿਲ ਵਿਚ ਸਜਨ ਮੇਰਾ ਖੜ ਕੇ ਚਲਾ ਗਿਆ
My sweetheart came in my dream last night,
He left after fighting with me,
My sweetheart stood in my heart and left.
*****************
*** ਗੁਰਮਿੰਦਰ ਗੁਰੀ ** Gurminder Guri ***
*****************************************

~♥~Kismat~♥~

Monday, June 11, 2012

%% ਚੰਗੇ ਕਰਮ %%

%%%%%%%%%%%%%%%%%%%%%%%%%%%%%%%%

ਇਨਸਾਨ ਲਈ ਧਰਤੀ ਵੀ ਦਿਲ ਬਣਾ ਲੈਂਦੀ ਆ, ਜੇ ਇਨਸਾਨ ਚੰਗੇ ਕਰਮ ਕਰੇ
ਸਭ ਕੁਝ ਮੰਗਿਆਂ ਮਿਲ ਜਾਂਦਾ ਜੇ ਇਨਸਾਨ ਰੱਬ ਤੋਂ ਡਰੇ.
If the human being do good in life, then even earth have the heart for that person.
If the human beaing have fear of God, then that person gets everything he/she wants.

%%%%%%%%%%%

ਮੈਂ ਗਵਾਹ ਹਾਂ ਉਸ ਪੰਜਾਬ ਦਾ ਜਿਥੇ ਸ਼ਰਾਬਾਂ ਪਾਣੀ ਨਾਲੋਂ ਵੀ ਸਸਤੀਆਂ ਨੇ
ਮੈਂ ਵਾਸੀ ਹਾਂ ਉਸ ਧਰਤੀ ਦਾ ਜਿਥੇ ਭੁੱਖੀਆਂ ਰੋਂਦੀਆਂ ਗਰੀਬਾਂ ਦੀਆਂ ਬੱਸਤੀਆਂ ਨੇ.
I am witness of that Punjab, where liquor is cheaper than water.
I belongs to that part of earth where villages of poor people are dying with hunger.

%%%%%%%%%%%%%

ਆਪਣੇ ਦਿਲ ਵਿਚ ਚੰਗਿਆਈਆਂ ਏਨੀਆਂ ਭਰ ਲਵੋ,
ਤਾਂ ਜੋ ਓਹ ਕਿਸੇ ਮਾੜੇ ਇਨਸਾਨ ਨੂੰ ਤੁਹਾਡੇ ਨੇੜੇ ਨਾ ਅਓਨ ਦੇਣ,
ਮਾੜੀ ਸੰਗਤ ਵਿਚ ਬੈਠ ਕੇ ਵੀ, ਕਦੇ ਮਾੜੇ ਖਿਆਲ ਨਾਂ ਤੁਹਾਡੇ ਦਿਲ ਵਿਚ ਅਓਨ ਦੇਣ.
You should fill so much goodness in your heart. So that your goodness won't let any bad person to come close to you. In case you are with bad friends, but your goodness should not let you bring any bad things in your mind.

%%%%%%%%%%%%%

ਹੁਣ ਤਾਂ ਨਸ਼ੇ ਦੇ ਦਰਿਆ ਚਲਦੇ ਨੇ ਕੋਲ ਪੰਜਾਬੀਆਂ ਦੇ,
ਹੁਣ ਇਸ਼ਕ ਤਾਂ ਕੱਲਾ ਰਹਿ ਗਿਆ ਕੋਲ ਸ਼ਰਾਬੀਆਂ ਦੇ.
Now most of the Punjabi people are taking drugs.
Now the love is only for people who drinks alcohol

%%%%%%%%%%%%%

ਗੁਰਮਿੰਦਰ ਗੁਰੀ Gurminder Guri

%%%%%%%%%%%%%%%%%%%%%%%%%%%%%%%%%%%%%%%%%

<><>

 

 

♥~♥ ਰੱਬ ਵਸਦਾ ਗਰੀਬਾਂ ਵਿਚ ♥~♥

Sunday, June 10, 2012

** ਬੇਵਫਾ ਮੁਹੱਬਤ **


***************************************************

ਇਕੱਲਾ ਖੇਤਾਂ ਵਿਚ ਰੋ ਲੈਂਦਾ ਜਾ ਕੇ ਕਮਲੀਏ ,
ਮੈਂ ਲੋਕਾਂ ਸਾਹਮਣੇ ਰੋ ਕੇ ਤੇਰੀ ਬੇਵਫਾ ਮੁਹੱਬਤ ਨੂੰ ਬਦਨਾਮ ਕਰਨਾ ਨਹੀਂ ਮੰਗਦਾ.
I cry alone in my farms my dear.
Because i don't want to insult your unfaithful love in front of everybody.

**********

 

ਜਦੋਂ ਮੇਰਾ ਦਿਲ ਉਦਾਸ ਹੁੰਦਾ. ਉਹਦੀ ਹਰ ਗੱਲ ਮੇਰਾ ਗੀਤ ਬਣ ਜਾਂਦੀ ਆ
ਜਦੋਂ ਮੇਰਾ ਦਿਲ ਖੁਸ਼ ਹੁੰਦਾ, ਉਹਦੀ ਹਰ ਗੱਲ ਮੇਰਾ ਸੰਗੀਤ ਬਣ ਜਾਂਦੀ ਆ.
When i am sad, everything she says becomes my song.
When i am happy, everything she says becomes music.

***********

ਲੋਕ ਸਮੁੰਦਰਾਂ ਵਿਚ ਡੁੱਬ ਕੇ ਮਰ ਜਾਂਦੇ ਨੇ, ਸਾਨੂੰ ਸਾਡੇ ਹੰਝੂਆਂ ਨੇ ਡੋਬਿਆ

ਉਮਰਾਂ ਭਰ ਯਾਦ ਰਹੂ ਭੁੱਲ ਨਹੀਂ ਹੋਣਾ ਐਸਾ ਤੀਰ ਸਾਡੇ ਸੱਜਣਾਂ ਨੇ ਸਾਡੇ ਸੀਨੇ ਵਿਚ ਖੋਭਿਆ.

People die by drowning in sea, but i drowned in the water of my tears.

I can not forget what my sweetheart did to me. I will remember all the pain throughout my life.

**************

 

ਜੇ ਮੁਹੱਬਤ ਮਿਲ ਜਾਵੇ ਤਾਂ ਸਵਰਗ ਆ, ਜੇ ਨਾਂ ਮਿਲੇ ਤਾ ਨਰਕ ਆ,
ਯਾਰ ਵਿਖ ਜਾਂਦਾ, ਰੱਬ ਵਿਖਦਾ ਨਹੀ, ਯਾਰ ਤੇ ਰੱਬ ਵਿਚ ਬੱਸ ਏਨਾ ਹੀ ਫਰਕ ਆ.
If you get your love, then it is heaven, otherwise life is like a hell.
You can see your lover, but can not see the God. That's the only difference between Love and God.

************

ਸ਼ੁਕਰ ਹੈ ਰੱਬ ਦਾ ਮੇਰੇ ਗੀਤਾਂ ਨੇ ਮੇਰੀ ਬਾਹ ਫੜ ਲਈ,

ਹੁਣ ਤੇਰੇ ਤੇ ਵੀ ਕੋਈ ਗਿਲਾ ਨਹੀਂ ਕਮਲੀਏ, ਭਾਵੇਂ ਤੂੰ ਮੇਰੇ ਨਾਲ ਮਾੜੀ ਕਰ ਲਈ,

ਤੇਰੇ ਨਾਲ ਗੁਜਰਿਆ ਹਰ ਪਲ ਮੈਂ ਭੁਲਾ ਦਿੱਤਾ,

ਪਰ ਤੇਰੇ ਕੋਲੋਂ ਮਿਲਿਆ ਦੁਖ, ਮੇਰੇ ਗੀਤਾਂ ਨੇ ਗਾ ਦਿੱਤਾ.

I am thankful to God that my songs saved my life.

I am not upset with you my dear, even though you did bad to me.
I forgot about every moment i spent with you.
But my songs sang all about the sorrows i got from you.

***********

ਜੇ ਮੇਰਾ ਕੋਈ ਦਿਲ ਨਾਂ ਤੋੜਦਾ, ਮੈਂ ਸ਼ਰਾਬੀ ਨਹੀਂ ਹੋਣਾ ਸੀ,
ਜੇ ਗੁਰਾਂ ਦੀ ਧਰਤੀ ਤੇ ਮੇਰੀ ਮਾਂ ਮੈਨੂੰ ਨਾਂ ਜੰਮਦੀ, ਮੈਂ ਪੰਜਾਬੀ ਨਹੀ ਹੋਣਾ ਸੀ,
ਜੇ ਮੇਰੇ ਗੀਤ ਮੇਰੇ ਨਾਲ ਵਫ਼ਾ ਨਾਂ ਕਰਦੇ, ਮੈਂ ਇਨਕਲਾਬੀ ਨਹੀਂ ਹੋਣਾ ਸੀ.
Je mera koi dil na torda, mai sharabi nshi hona si,
je guran di dharti te meri ma mainu na jammdi , mai punjabi nahi hona si,
je mere geet mere naal vfa na krde, mai inklabi nhi hona si.

****************

ਗੁਰਮਿੰਦਰ ਗੁਰੀ *** Gurminder Guri

***************************************************Friday, June 8, 2012

♥♥ ਰੋਗੀ ਬਣ ਕੇ ਬੈਠਾ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

ਰੋਗੀ ਬਣ ਕੇ ਬੈਠਾ ਹਾਂ ਬੀਮਾਰ ਵੀ ਨਹੀਂ .
ਦਿਲ ਪਤਾ ਨਹੀਂ ਕਿਹਨੂੰ ਰੋਈ ਜਾਂਦਾ ਸਾਡਾ ਤਾਂ ਹੁਣ ਉਹ ਯਾਰ ਵੀ ਨਹੀਂ.
I became sick even though i have no sickness.
I don't know why my heart is crying for her, she is not even my sweetheart anymore.

♥♥♥♥♥♥♥♥♥♥♥

ਮੁਹੱਬਤ ਟੁੱਟ ਕੇ ਵੀ ਕੱਲੀ ਨਹੀਂ ਰਹਿੰਦੀ ,
ਦਰਦਾਂ ਦੇ ਘਰਾਂ ਵਿੱਚ ਜਾ ਕੇ ਵੱਸ ਜਾਂਦੀ ਆ.
Love is not lonely even after the breakup.
Because is stays with sorrows.

♥♥♥♥♥♥♥♥♥♥♥

ਆਪਣੇ ਪਿਆਰ ਲਈ ਨੀਲਾਮ ਹੋਈ ਰੂਹ ਵਿਚਾਰੀ ਕੀ ਕਰੇ ,
ਨੀਲਾਮ ਹੋਣ ਤੋਂ ਬਾਦ ਉਹਨੂੰ ਦਰਦ ਖਰੀਦ ਲੈਂਦੇ ਆ.
What should that soul do who went on auction for Love?
After the auction, the sorrows buy that soul.

♥♥♥♥♥♥♥♥♥♥♥

ਯਾਦਾਂ, ਰੋਣਾ, ਹੰਝੂ ਮੁਹੱਬਤ ਦੇ ਰਿਸ਼ਤੇਦਾਰ ਬਣ ਜਾਂਦੇ ਆ
ਹੰਝੂਆਂ ਦੇ ਪਾਣੀ ਮੁਹੱਬਤ ਦੇ ਗਲ ਦੇ ਹਾਰ ਬਣ ਜਾਂਦੇ ਆ ਜਦੋਂ ਮੁਹੱਬਤ ਟੁੱਟਦੀ ਆ.
Memories, tears and crying becomes the relatives of love.
The water of tears becomes the necklace of Love, when there is a break up.

♥♥♥♥♥♥♥♥♥♥♥

ਕਿਸਮਤ ਵਿੱਚ ਉਹ ਹੁੰਦੇ ਨੇ, ਜੋ ਸਾਰੀ ਉਮਰ ਰਵਾਉਂਦੇ ਨੇ
ਦਿਲ ਵਿੱਚ ਉਹ ਹੁੰਦੇ ਨੇ, ਜੋ ਰੋਂਦਿਆਂ ਨੂੰ ਵਰਾਉਂਦੇ ਨੇ.
Those people are in your destiny, who makes you cry all of your life.
Those people are in your heart, who makes you happy when you are crying.

♥♥♥♥♥♥♥♥♥♥♥

ਗੁਰਮਿੰਦਰ ਗੁਰੀ Gurminder Guri

Photo: ਰੋਜ ਰਾਤ ਨੂੰ ਮਾਂ ਪ੍ਰਦੇਸੀ ਵੀਰਿਆ, ਤੈਨੂ ਘਰ ਵਿਚ ਟੋਲਦੀ ਆ,
 ਭੈਣ ਤੇਰੀ ਨੂੰ ਵੀ ਰੋਨਾ ਆ ਜਾਂਦਾ,
 ਜਦੋਂ ਅਖਾਂ ਤੋ ਅੰਨੀ ਮਾਂ ਵੀਰਿਆ ਤੈਨੂ ਗੁਰੀ ਗੁਰੀ ਬੋਲਦੀ ਆ....ਗੁਰਮਿੰਦਰ ਗੁਰੀ
 Dear brother every night Mom look for you around the house.
 Your sister starts crying when your blind mother call your name....Gurminder Guri
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
 


Tuesday, June 5, 2012

** ਦੋਨੋ ਸਕੀਆਂ ਭੈਣਾ **

ਮੁਹੱਬਤ ਅਤੇ ਨਫਰਤ ਦੋਨੋ ਸਕੀਆਂ ਭੈਣਾ ਨੇ,
ਮੁਹੱਬਤ ਵੀ ਰੱਜ ਕੇ ਹੁੰਦੀ ਆ ਕਿਸੇ ਨਾਲ,ਤੇ ਨਫਰਤ ਵੀ ਰੱਜ ਕੇ ਹੁੰਦੀ ਆ ਕਿਸੇ ਨਾਲ,
ਮੁਹੱਬਤ ਨਫਰਤ ਸੰਸਾਰ ਦੀ ਇੱਕ ਕਹਾਣੀ ਆ,
ਪਰ ਮੁਹੱਬਤ ਨਫਰਤ ਨਾਲੋਂ ਥੋੜੀ ਜਹੀ ਸਿਆਣੀ ਆ.
Love and Hate both are sisters,
Love goes to extreme level and Hate also goes to extreme level,
Love and Hate is a story of this world,
But Love is little bit WISER than Hate.

********************

ਸੋਹਣਾ ਪਾਣੀ ਪੰਜ ਦਰਿਆਵਾਂ ਦਾ, ਸਾਡੀ ਮੁਹੱਬਤ ਅਮ੍ਰਿਤ ਵਰਗੀ,
ਸਾਡੇ ਯਾਰ ਨੇ ਰੱਬ ਵਰਗੇ, ਸਾਡੀ ਸਹੇਲੀ ਰਾਣੀਆ ਵਰਗੀ,
ਸਾਡੇ ਸਿਰ ਤੇ ਹਥ ਗੁਰਾਂ ਦਾ, ਕੋਈ ਬਾਣੀ ਨੀ ਗੁਰਾਂ ਦੀਆ ਬਾਣੀਆ ਵਰਗੀ.

sohna paani panj driavan da, sadi muhabbat amrit vargi,saade yaar ne rabb varge, saadi sheli raania vargi,sade sir te hath guran da, koi baani nahi guran dia baania vargi.

**************

ਮੈ ਜੱਟੀ ਹਾਂ ਪੰਜਾਬ ਦੀ ਮੇਰੇ ਗੀਤ ਸਰਦਾਰ ਨੇ,
ਗਬਰੂ ਪੰਜਾਬੀ ਮੈਨੂ ਕਰਦੇ ਪਿਆਰ ਨੇ.
I am Punjabi jatti and songs are my sardar,
Punjabi gabbrus loves me.

**************

ਤੂੰ ਅਗਲੇ ਜਨਮ ਦੀਆ ਗੱਲਾ ਕਰਦੀ, ਮੈਨੂ ਏਸ ਜਨਮ ਤਾ ਪਾ ਲੈ,
ਮਾਰ ਜਾਊਂਗਾ ਮੈ ਠੋਕਰਾਂ ਖਾਂਦਾ ਨੀ, ਮੈਨੂ ਦਿਲ ਵਿਚ ਕੈਦ ਕਰਾ ਲੈ,
ਨੀ ਕੋਈ ਸਾਂਝ ਐਸੀ ਤੂ ਪਾ ਲੈ.
Why are you talking about the next life? Please accept me in this life. I will die while wondering around for you, please take me into your heart. Please make a special relationship.

**************

ਗੁਰਮਿੰਦਰ ਗੁਰੀ  *** Gurminder Guri

Photo

******************************************

Sunday, June 3, 2012

**ਮੁਹੱਬਤ ਝੂਠੀ ਨਾ ਕਰੀ**

ਤੈਨੂ ਲੇਖਾ ਦੇਣਾ ਪੈ ਜਉ, ਮੁਹੱਬਤ ਝੂਠੀ ਨਾ ਕਰੀ,

ਤੇਰਾ ਕਰਦੀ ਬਥੇਰਾ ਮੈ, ਤੂ ਵੀ ਮੇਰੇ ਵਾਂਗੂ ਰੱਬ ਤੋ ਡਰੀ,

ਗੁਰੀ ਸੁਖਾਂ ਮੰਗ ਮੰਗ ਤੇਰੀਆ, ਵੇਖ ਮੈ ਜਾਂਦੀ ਹਾਂ ਮਰੀ

*************

ਮਰ ਜਾਵਾਂਗੇ ਸੱਜਣਾ ਦੇ ਗੀਤਾ ਦੀ ਕਿਤਾਬ ਪੜਦੇ,
ਸਾਨੂ ਇੱਕ ਦੂਜੇ ਤੋ ਕਦੀ ਵਖ ਨਾ ਕਰੀ ਰੱਬਾ,
ਮਰ ਜਾਵਾਂਗੇ ਇੱਕ ਦੂਜੇ ਨੂ ਯਾਦ ਕਰਦੇ.

*************

ਸਾਨੂੰ ਕਰਨਾ ਪਿਆਰ ਵੀ ਤੂ ਹੀ ਸਿਖਾਇਆ ਸੀ,
ਇੱਕ ਸਚਾ ਇਨਸਾਨ ਤੂ ਹੀ ਮੇਰੀ ਜਿੰਦਗੀ ਚੇ ਆਇਆ ਸੀ.

*************

ਮੇਰੇ ਨੈਣਾ ਦਾ ਪਾਣੀ ਝਨਾਬ ਬਣ ਜਾਂਦਾ,
ਰਾਤੀ ਸੁਪਨੇ ਚ ਅਮਰੀਕਾ ਵੀ ਪੰਜਾਬ ਬਣ ਜਾਂਦਾ.

*************

ਇੱਕ ਸੁਪਨਾ ਸੀ ਮੇਰਾ ਪਿਆਰ,

ਮੇਰੇ ਜਿਗਰ ਦਾ ਟੁਕੜਾ ਸੀ ਮੇਰਾ ਯਾਰ,

ਜਿਹੜਾ ਅੱਜ ਵਸਦਾ ਪ੍ਰਦੇਸਾ ਤੋ ਪਾਰ.

*************

ਗੁਰਮਿੰਦਰ ਗੁਰੀ***Gurminder Guri

**********************************************

Friday, June 1, 2012

♥♥♥♥ ਹੋਰ ਤਾਂ ਸਭ ਕੁਝ ਵੰਡ ਹੋ ਸਕਦਾ ਪਰ ਯਾਰ ਤੇ ਪਿਆਰ ਨਹੀਂ ਸੱਜਣਾ ♥♥♥♥

♥♥♥♥ ਹੋਰ ਤਾਂ ਸਭ ਕੁਝ ਵੰਡ ਹੋ ਸਕਦਾ ਪਰ ਯਾਰ ਤੇ ਪਿਆਰ ਨਹੀਂ ਸੱਜਣਾ ♥♥♥♥

====================================================

ਸੋਚਾਂ ਵਿਚ ਡੁੱਬਿਆ ਰਹਿੰਦਾ ਗੁਰੀ ਤੇਰਾ, ਪਰ ਤੈਨੂੰ ਪਤਾ ਨਹੀ ਕਿਸ ਗੱਲ ਦਾ ਗਰੂਰ ਰਹਿੰਦਾ,
ਕੀ ਹੋਇਆ ਜੇ ਤੂੰ ਦਿਖਨੋ ਵੀ ਹਟ ਗਈ, ਪਰ ਤੇਰੀ ਯਾਦ ਦਾ ਆਇਆ ਹੰਝੂ ਮੇਰੇ ਨੈਨਾ ਵਿਚ ਜਰੂਰ ਰਹਿੰਦਾ.
Your Guri always thinking about you, but i dont know why you are in self-esteem.
Its ok if you are away from my eyes, but i always remembers you.

============================================

ਤੇਰੀ ਯਾਦ ਵਿਚ ਮੇਰਾ ਤਡਪਣਾ ਸੱਬੱਬ੍ ਬਣ ਜਾਂਦਾ,
ਨੀ ਕਮਲੀਏ ਤੇਰਾ ਸੁਪਨਾ ਵੀ ਗੁਰੀ ਲੇਈ ਰੱਬ ਬਣ ਜਾਂਦਾ.
Missing you so much is so obvious for me dear.
Your dream is like seeing God my dear.

============================================

 

ਮੈਨੂੰ ਭੁੱਲਣ ਦੀ ਕੋਸ਼ਿਸ ਨਾਂ ਕਰੀ ਸੱਜਣਾ, ਮਰ ਜਾਵਾਂਗੇ ਤੇਰੇ ਬਿਨਾ,
ਤੇਰੀ ਯਾਦ ਵਿਚ ਮੈਨੂੰ ਸਾਹ ਵੀ ਟੁੱਟ ਟੁੱਟ ਕੇ ਆਓਂਦਾ, ਸੂਲੀ ਚੜ ਜਾਵਾਂਗੇ ਤੇਰੇ ਬਿਨਾ.
Please don't try to forget me, i will die without you.
I can hardly breath because i miss you so much.
I can suicide without you.

============================================

 


ਮੈਨੂੰ ਸ਼ਰੀਕ ਬਣ ਕੇ ਨਾਂ ਲੁੱਟ ਕਮਲੀਏ, ਮੇਰੀ ਮੋਤ ਦੀ ਤਰੀਕ ਬਣ ਕੇ ਲੁੱਟ ਮੈਨੂ,
ਤਾ ਜੋ ਤੈਨੂ ਰੱਬ ਕੋਲ ਜਾ ਕੇ ਵੀ ਮੈ ਨਾ ਭੁੱਲ ਸਕਾਂ.

mainu shreek ban ke na lutt kamlie, meri mout di treek ban ke lutt mainu,
ta jo tainu rabb kol ja ke vi bhull na ska.

============================================

 

ਤੇਰੇ ਬਿਨਾਂ ਯਾਰਾ ਮੇਰੀ ਜਿੰਦਗੀ ਅਧੂਰੀ ਆ,
ਕੀ ਹੋਇਆ ਜੇ ਤੈਨੂ ਮੈ ਪਾ ਨਹੀ ਸਕਿਆ ਸੱਜਣਾ?
ਪਰ ਤੇਰਾ ਪਿਆਰ ਹੀ ਸੱਜਣਾ ਮੇਰੀ ਮਜਬੂਰੀ ਆ.
tere bina yara meri jindgi adhoori aa,
ki hoeaa je tainu mai pa nahi sakia sajjna?
par tera piar hi sajjna meri majboori aa.

ਗੁਰਮਿੰਦਰ ਗੁਰੀ ♥♥♥ Gurminder Guri

============================================