Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Wednesday, May 2, 2012

%% ਮੈਂ ਕਮਲਾ ਨਹੀਂ %%

%%%%%%%%%%%%%%%%%%%%%%%%%%%%%
ਮੈਂ ਕਮਲਾ ਨਹੀਂ ਤੇ ਨਾਂ ਹੀ ਇੱਕ ਸ਼ਰਾਬੀ ਹਾਂ,
ਤੈਨੂੰ ਸਚੀ ਮੁਹੱਬਤ ਕਰਨ ਵਾਲਾ, ਇੱਕ ਮਾਂ ਦਾ ਪੁੱਤ ਪੰਜਾਬੀ ਹਾਂ,
ਚੜੀ ਜਵਾਨੀ ਦਿਲ ਤੁੜਵਾ ਲਿਆ,
ਦੇਖ ਕੇ ਚੁਬਾਰੇ ਉਚੇ ਆਪਣਾ ਕਚਾ ਘਰ ਢਾਹ ਲਿਆ,
ਬੱਸ ਮੇਰਾ ਇੰਨਾ ਹੀ ਕਸੂਰ ਹੈ ਦੁਨੀਆਂ ਵਾਲੇਓ,
ਪਤਾ ਨਹੀਂ ਰੱਬ ਮੇਰੇ ਨੇੜੇ ਹੈ ਜਾਂ ਦੂਰ ਹੈ ਦੁਨੀਆਂ ਵਾਲੇਓ.......ਗੁਰਮਿੰਦਰ ਗੁਰੀ


%%%%%%%%%%%%%%%%%%%%%%%%%%%%%

No comments:

Post a Comment