Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, May 31, 2012

**ਮਸਤ ਕਲੰਦਰ**

**************************************************

ਮੇਰਾ ਯਾਰ ਮਸਤ ਕਲੰਦਰ ਆ,

ਓਹੀ ਮੇਰਾ ਰੱਬ ਓਹੀ ਮੇਰੇ ਦਿਲ ਦਾ ਮੰਦਰ ਆ.
Mera yaar mast klander aa, ohi mera rabb ohi mere dil de ander aa.

ਦੁਨੀਆ ਭਾਵੇਂ ਘਰਾਂ ਵਿਚ ਵੱਸਦੀ ਏ ਪਰ ਮੇਰਾ ਯਾਰ ਮੇਰੇ ਦਿਲ ਵਿਚ ਵੱਸਦਾ ਏ
ਆਪ ਨੂੰ ਇਸ ਗੱਲ ਦੀ ਖੁਸ਼ੀ ਬਥੇਰੀ ਹੈ.
People live in their homes, but my sweetheart lives in my heart and i am so happy about it.

*************

ਮੇਰੇ ਕੋਲ ਉਹ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ

ਮੇਰੀ ਜਿੰਦਗੀ ਵਿਚ ਆਉਣ ਦਾ

ਮਰ ਕੇ ਵੀ ਤੁਹਾਡੇ ਕੰਮ ਆ ਸਕਾਂ ਤਾਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਜਾਂਗੀ

ਮੇਰਾ ਰੋਮ ਰੋਮ ਤੇਰਾ ਕਰਜ਼ਈ ਏ ਸੱਜਣਾ.

I don't have words to thank you my dear for coming into my life.

I will be so lucky if i can do anything for you even after my death.

I owe you so much my sweetheart.

**************

ਨਾਂ ਘਰ ਦਾ ਪਤਾ ਮੈਨੂੰ ਨਾਂ ਪਰਿਵਾਰ ਦਾ ਪਤਾ ਮੈਨੂੰ,
ਮੈਨੂੰ ਤਾਂ ਸਿਰਫ ਮੇਰੇ ਯਾਰ ਦਾ ਪਤਾ ਰੱਬਾ.
I don't know about my home, i don't know about my family,
All i know is about my sweetheart.

**************


ਗੁਰਮਿੰਦਰ ਗੁਰੀ ***** Gurminder Guri

 
**********************************************

Wednesday, May 30, 2012

**ਉਹਦਾ ਨਾਂ ਤੇ ਮੇਰਾ ਨਾਂ**


*****************************************

ਰੱਬਾ ਕਿਸੇ ਨੂੰ ਮੈ ਕੀ ਦੱਸਾ, ਉਸ ਕਮਲੀ ਦਾ ਸ਼ਹਿਰ ਗਰਾਂ,
ਬੱਸ ਦੋ ਅਖਰਾਂ ਵਿਚ ਪੈਂਦਾ ਏ, ਉਹਦਾ ਨਾਂ ਤੇ ਮੇਰਾ ਨਾਂ

*******************

ਤਰੀਫ ਹੋਵੇ ਹੁਸਨ ਦੀ, ਤੇ ਤੇਰਾ ਨਾਮ ਨਾਂ ਆਵੇ,
ਕਮਲੀਏ, ਇੰਝ ਹੋ ਨੀ ਸਕਦਾ,
ਗੀਤ ਹੋਵੇ ਇਸ਼ਕ਼ ਦਾ, ਤੇ ਮੇਰਾ ਨਾਮ ਨਾਂ ਆਵੇ,
ਕਮਲੀਏ, ਇੰਝ ਹੋ ਨੀ ਸਕਦਾ,
ਕਲਮ ਮੇਰੀ ਚਲਦੀ ਹੇਵੇ, ਤੇ ਤੇਰਾ ਜਿਕਰ ਨਾਂ ਹੋਵੇ,
ਕਮਲੀਏ, ਇੰਝ ਹੋ ਨੀ ਸਕਦਾ,
ਗੱਲ ਹੋਵੇ ਸਚੇ ਯਾਰ ਦੀ, ਤੇ ਮੇਰੀ ਯਾਦ ਨਾਂ ਆਵੇ,
ਕਮਲੀਏ, ਇੰਝ ਹੋ ਨੀ ਸਕਦਾ.

 

***************

ਮੇਰੇ ਜਿਸਮ ਤੋ ਭਾਵੇਂ ਵਖ ਹੋ ਜਾਵੀ ਸਜਣਾ, ਪਰ ਮੇਰੀ ਰੂਹ ਤੋਂ ਵਖ ਨਾਂ ਹੋਵੀਂ,
ਜਿੰਨਾ ਚਿਰ ਮੇਰੇ ਸਾਹ ਚਲਦੇ ਨੇ, ਤੂੰ ਘੱਟੋ ਘੱਟ ਦੂਰ ਓਨਾ ਚਿਰ ਨਾ ਹੋਵੀਂ.

ਗੁਰਮਿੰਦਰ ਗੁਰੀ

***********************************************

Sunday, May 27, 2012

ਗੁਰੀ ਮੇਰੇ ਸੁਪਨਿਆ ਚ ਆਉਣੋ ਹਟ ਜਾ

@@@@@@@@@@@@@@@@@@@@@@@@@@@@@@@@@@@@

ਗੁਰੀ ਮੇਰੇ ਸੁਪਨਿਆ ਚ ਆਉਣੋ ਹਟ ਜਾ.
Guri, please stop coming in my dreams.

@@@@@@@@@@

ਆਕੜਾਂ ਨਾ ਕਰ ਸਹੇਲੀਆਂ ਸਾਡੀਆਂ ਵੀ ਬਥੇਰੀਆਂ ਨੇ.
Don't be so proud of yourself, i have a lot of friends too.

@@@@@@@@@@

ਓਸ ਕੁੜੀ ਦੀਆ ਯਾਦਾਂ ਮੇਰੇ ਸਾਹਾਂ ਨੂੰ ਚਲੌਦੀਆਂ ਨੇ,
ਪ੍ਰਦੇਸਾਂ ਵਿਚੋ ਭਜ ਭਜ ਮੇਰੇ ਘਰ ਦੇ ਰਾਹਾਂ ਨੂੰ ਆਉਦੀਆਂ ਨੇ.
That girl's memories keep me breathing,
Her memories are coming to my home from abroad.

@@@@@@@@@@

ਐਨਾ ਰਵਾਇਆ ਨਾ ਕਰ ਸੱਜਣਾ, ਅੱਖਾਂ ਵਿੱਚ ਸੁਰਮੇ ਨੂ ਵੀ ਪਤਾ ਲੱਗ ਜੂ,
ਐਨਾ ਚਾਹੇਆ ਨਾ ਕਰ ਸਜਣਾ ਮੇਰੇ ਦਿਲ ਨੂ ਵੀ ਅੱਗ ਲੱਗ ਜੂ.
My sweetheart, please don't make me cry that much,
my eyeliner will know,
please don't love me that much, my heart will burn.

@@@@@@@@@@

ਜਿਵੇ ਸਾਡੀ ਜਿੰਦਗੀ ਨੂੰ ਸਾਹਾਂ ਦੀ ਜਰੂਰਤ ਆ,
ਓਵੇਂ ਹੀ ਸਾਨੂੰ ਤੇਰੀਆਂ ਗੋਰੀਆਂ ਬਾਹਵਾਂ ਦੀ ਜਰੂਰਤ ਆ.
The way my life needs to breath,
The same way i need your lovely arms.

@@@@@@@@@@

ਹਵਾ ਦੇ ਬੁੱਲੇ ਕਮਲੀਏ ਗੁਰੀ ਨੂ ਡਰਾਉਂਦੇ ਰਹਿੰਦੇ ਆ,
ਜਦੋ ਕਦੇ ਤੇਰੇ ਪਿੰਡ ਵਲੋ ਆਓਂਦੇ ਰਹਿੰਦੇ ਆ.
Guri get scared from the wind, when it comes from your village.

ਗੁਰਮਿੰਦਰ ਗੁਰੀ @@ ....Gurminder Guri


 @@@@@@@@@@@@@@@@@@@@@@@@@@@@@@@@@@@@@@@@@@

** ਪਰਿਵਾਰ ਦੀ ਕੀਮਤ **

*******************************************************

ਪਰਿਵਾਰ ਦੀ ਕੀਮਤ ਇਕਲੀ ਮਾਂ ਨੂੰ ਪਤਾ ਹੁੰਦੀ ਆ ਘਰ ਵਿਚ ਦੋਸਤੋ, 
Only the Mother knows the value of a family at home, my friends.

*****************

ਪੈਸਾ ਬਣਿਆ ਤਾ ਮਨੁਖ ਦੀਆ ਸਮਾਜਿਕ ਲੋੜਾ ਲਈ ਸੀ ਗੁਰੀ,
ਪਰ ਲੋਕਾ ਨੇ ਪੁਠੇ ਕੰਮਾ ਤੇ ਲਗੋਣਾ ਸ਼ੁਰੂ ਕਰ ਦਿੱਤਾ. 
Money was made to fulfill daily needs of human beings,
but people started using it on bad things.

*****************

ਪਿਆਰ ਦੀ ਕੀਮਤ ਦਾ ਮੁਕਾਬਲਾ ਸੋਨਾ,ਚਾਂਦੀ, ਹੀਰੇ ਤੇ ਡਾਲਰ ਵੀ ਨਹੀ ਕਰ ਸਕਦੇ, 
Gold, Silver, Diamond or dollars nothing can beat the price of Love.

*****************

ਪਾਣੀ ਦੇ ਬੁਲਬੁਲੇ ਦੀ ਕੀਮਤ ਸਮੁੰਦਰ ਨੂੰ ਪਤਾ,
ਜਿਹੜਾ ਕੀ ਭਾਵੇ ਇਕ ਮਿੰਟ ਸਮੁੰਦਰ ਤੋ ਉਠੇ,
ਪਰ ਓਹਦੇ ਉੱਤੇ ਹੀ ਖੜਾ ਰਹਿੰਦਾ ਆ.
Only Sea knows the value of little water drop,
Which go out of the sea for a minute, but stays on top of it

*****************

ਬਿਜਲੀ ਦੀ ਨੰਗੀ ਤਾਰ ਤੋ ਤੇ ਬੇਗਾਨੀ ਮੁਟਿਆਰ ਤੋ ਬਚ ਕੇ ਰਹਿਣਾ ਚਾਹੀਦਾ ਦੋਸਤੋ,
ਪਤਾ ਨਹੀ ਕਦੋ ਕਰੰਟ ਮਾਰ ਜਾਵੇ ਦੋਸਤੋ .......Beware of broken electric wire and unknown girls,
who knows when they can give you a shock my friends..

ਗੁਰਮਿੰਦਰ ਗੁਰੀ ***Gurminder Guri

*****************************************************

Friday, May 25, 2012

♥♥ ਮੈਂ ਝੱਲੀ ਹੋ ਗਈ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਮੈਂ ਸਿਜਦਾ ਕਰਦੀ ਹਾਂ ਹਰ ਰੋਜ਼ ਤੇਰੀ ਤਸਵੀਰ ਅੱਗੇ,
ਤੇਰੇ ਦਰਸ਼ਨ ਤੋਂ ਵਾਂਝੀੰ ਹੋ ਗਈੰ ਹਾਂ ਦੋਸਤਾ ।
ਇਕ ਵਾਰ ਤਾਂ ਮੇਰੀ ਮੁਹੱਬਤ ਦਾ ਖਿਆਲ ਕਰਕੇ ਹੀ ਆਜਾ, ਗੁਰੀ
ਵੇਖ ਆ ਕੇ ਕਿੰਝ ਤੇਰੇ ਬਿਨਾਂ ਮੈਂ ਝੱਲੀ ਹੋ ਗਈ ਹਾਂ ਦੋਸਤਾ
♥♥♥♥♥♥♥♥♥♥♥♥♥♥♥♥♥♥♥♥
ਬਣ ਗਈ ਦਿਲ ਦਾ ਸਹਾਰਾ ਇੱਕ ਨਜ਼ਰ
ਖੂਬਸੂਰਤ ਰਹੇਗਾ ਹੁਣ ਆਪਣਾ ਸਫਰ
ਇੰਨੇਂ ਤੁਫਾਨਾਂ ਵਿੱਚ ਵੀ ਚਲਦਾ ਰਿਹਾ .ਗੁਰੀ
ਇਹ ਸੀ ਤੇਰੇ ਸਾਥ ਦਾ ਪਿਆਰਾ ਅਸਰ.
♥♥♥♥♥♥♥♥♥♥
ਤੇਲ ਜੇ ਤੇਰੀ ਮੁਹੱਬਤ ਦਾ, ਸਦਾ ਮਿਲਦਾ ਰਹੇ
ਬਲ ਰਿਹੈ ਜੋ, ਪਿਆਰ ਦਾ ਦੀਵਾ, ਜਿੰਦਗੀ ਭਰ ਬਲੇ.
♥♥♥♥♥♥♥♥♥♥
ਧੁੱਪਾਂ ਵੀ ਉਦਾਸ ਨੇ, ਛਾਵਾਂ ਵੀ ਉਦਾਸ ਨੇ
ਦੂਰ ਦੂਰ ਤੱਕ ਅੱਜ ਰਾਹਵਾਂ ਵੀ ਉਦਾਸ ਨੇ ਗੁਰੀ
♥♥♥♥♥♥♥♥♥♥
ਇੰਨਾ ਪਿਆਰ ਵੀ ਨਾਂ ਕਰੀਂ ਕਿ ਮੈਂ ਤੇਰੇ ਬਿਨਾ ਰਹਿ ਨਾ ਸਕਾਂ,
ਇੰਨਾ ਪਾਗਲ ਵੀ ਨਾਂ ਕਰੀਂ ਕਿ ਤੇਰਾ ਦੁੱਖ ਸਹਿ ਨਾ ਸਕਾਂ
♥♥♥♥♥♥♥♥♥♥
ਤੂੰ ਮੇਰੇ ਲਈ ਇੱਕ ਨਸ਼ਾ ਹੈ ਤੂੰ ਮੇਰੇ ਲਈ ਇੱਕ ਭੁੱਖ ਹੈਂ,
ਤੂੰ ਹੀ ਮੇਰੀ ਜਿੰਦਗੀ ਹੈਂ ਤੂੰ ਹੀ ਮੇਰੀ ਜਿੰਦਗੀ ਦਾ ਇੱਕ ਸੁੱਖ ਹੈਂ.
ਗੁਰਮਿੰਦਰ ਗੁਰੀ ♥♥♥ Gurminder Guri
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

Sunday, May 20, 2012

○○ ਸਾਡੇ ਸੱਜਣਾ ਤੇ ਖੈਰ ਕਰੀਂ ਰੱਬਾ ○○

○○○○○○○○○○○○○○○○○○○○○○○○○○○○○○○○○○○○○○○○○○
ਖੁਸ਼ੀਆਂ ਸਾਡੇ ਸੱਜਣਾ ਦੇ ਸ਼ਹਿਰ ਕਰੀਂ ਰੱਬਾ
ਪਤਾ ਨਹੀਂ ਕਿਉਂ ਦਿਲ ਵਿੱਚ ਅੱਗ ਜਿਹੀ ਲੱਗੀ ਹੋਈ ਆ
ਸਾਡੇ ਸੱਜਣਾ ਤੇ ਖੈਰ ਕਰੀਂ ਰੱਬਾ .
I pray to God for happiness in my sweetheart's home.
I don't know why i am feeling so uncomfortable.
May God keep everything well with my sweetheart.
○○○○○○○
ਨਾਂ ਕੋਈ ਸਿਰਨਾਮਾ ਮੇਰੇ ਪਿਆਰ ਦਾ, ਨਾਂ ਕੋਈ ਸਿਰਨਾਮਾ ਮੇਰੇ ਯਾਰ ਦਾ,
ਮੈਨੂ ਏਨਾ ਪਤਾ ਕਿ ਓਹ ਮੇਰੇ ਗੀਤਾਂ ਵਿਚ ਬੋਲਦਾ,
ਕਿੰਨੇ ਸਾਲ ਹੋ ਗਏ ਵਿਛੜਿਆ ਨੂੰ, ਦਿਲ ਮੇਰਾ ਮਰਜਾਣਾ ਅੱਜ ਵੀ ਓਹਨੁ ਟੋਲਦਾ.
I don't have any address of my love, i don't have any address of my sweetheart,
But i know i sing him in my songs,
We are separated from so many years, but my heart still look for him.
○○○○○○○
 
ਪਤਾ ਨਹੀ ਓਹ ਕੁੜੀ ਚੇਤੇ ਕਿਓ ਆਓਂਦੀ ਰਹਿੰਦੀ ਆ, ਕਲਮ ਮੇਰੀ ਨੂੰ ਫੜਕੇ ਗੀਤ ਲਿਖਾਉਂਦੀ ਰਹਿੰਦੀ ਆ,
ਮਿਠੀਆ ਮਿਠੀਆਂ ਗੱਲਾ ਓਹਦੀਆਂ ਭੁਲਾ ਨਹੀ ਸਕਦਾ ਮੈਂ,
ਪਰ ਨਾਂ ਓਹਦਾ ਮਰਜਾਣੀ ਦਾ ਆਪਣੇ ਗੀਤਾਂ ਵਿਚ ਗਾ ਨਹੀ ਸਕਦਾ ਮੈਂ.
I dont know why i still miss that girl, she make me write the songs,
I can not forget about her sweet talkings,
But i can not mention her name in my songs.
○○○○○○
 ਗੁਰਮਿੰਦਰ ਗੁਰੀ ○○○○○ Gurminder Guri
○○○○○○○○○○○○○○○○○○○○○○○○○○○○○○○○○○○○○○○○○○


Saturday, May 19, 2012

ਕੀ ਫਾਇਦਾ

♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠
ਕੀ ਫਾਇਦਾ ਉਹਨਾ ਸੁਪਨਿਆਂ ਨੂੰ ਲੈਣ ਦਾ, ਜੋ ਤੁਹਾਨੂੰ ਧਰਤੀ ਨਾਲੋਂ ਤੋੜ ਲੈਣ,
ਕੀ ਫਾਇਦਾ ਉਹਨਾ ਸਜਣਾ ਨੂੰ ਯਾਦ ਕਰਨ ਦਾ, ਜੋ ਤੁਹਾਡੇ ਤੋ ਮੁਖ ਮੋੜ ਲੈਣ.
There is no way, we should have those dreams
which can take you away from this earth.
There is no way of missing that loved one, who have left you alone.
♠♠♠♠♠♠♠♠♠♠♠♠♠♠♠♠♠♠♠♠

ਜਿਹਦੇ ਕੋਲੋਂ ਮੈਂ ਜੀਣਾ ਸਿਖਿਆ, ਉਹ ਹੀ ਮੁਖ ਕੋਲੋਂ ਮੇਰੇ ਮੋੜ ਗਿਆ,
ਜਿਹਦੇ ਲਈ ਮੈ ਗਾਉਣਾ ਸਿਖਿਆ, ਉਹ ਹੀ ਹੰਝੂਆਂ ਦੇ ਵਿਚ ਮੈਨੂੰ ਰੋੜ ਗਿਆ,
ਜਿਹਦੇ ਕਰਕੇ ਮੈਂ ਮਸ਼ਹੂਰ ਹੋਇਆ, ਓਹ ਗੈਰਾਂ ਨਾਲ ਰਿਸ਼ਤਾ ਜੋੜ ਗਿਆ.
Who taught me how to live my life, have left me alone.
Who taught me how to sing, have left me to cry alone.
Who made me so popular, have made a relationship with someone else.
♠♠♠♠♠♠♠♠♠♠♠♠♠♠♠♠♠♠♠♠

ਫੁੱਲਾਂ ਵਿਚ ਵਸਣ ਦੀ ਆਦਤ ਨਾ ਪਾ ਦਿਲਾ ਮੇਰਿਆ, ਕਿਓੰਕੇ ਫੁੱਲ ਤਾ ਕਦੇ ਕੰਡਿਆਂ ਦੇ ਵੀ ਨਹੀਂ ਬਣੇ,
ਕੰਡੇ ਫੁੱਲਾਂ ਦੀ ਰਾਖੀ ਕਰਦੇ ਮੁੱਕ ਜਾਂਦੇ ਨੇ, ਪਰ ਫੁੱਲ ਹਮੇਸ਼ਾ ਟੁੱਟ ਕੇ ਗੈਰਾਂ ਦੇ ਹਥ ਜਾਂਦੇ ਨੇ.
I should not make a habbit of living in flowers.
because flower can never be of thorns.
Even thorns take care of flowers for all of their lives,
but flowers goes to someone else's hands.
♠♠♠♠♠♠♠♠♠♠♠♠♠♠♠♠♠♠♠♠

ਮੇਰੇ ਵਾਂਗ ਤੇਰਾ ਕਮਲਿਆ ਹੋਰ ਕੋਈ ਨਹੀਂ ਹੋ ਸਕਦਾ,
ਮੇਰੇ ਵਾਂਗ ਤੇਰੀ ਯਾਦ ਵਿਚ ਕਮਲਿਆ ਕੋਈ ਹੋਰ ਨਹੀ ਰੋ ਸਕਦਾ,
ਤੇਰੇ ਕਰਕੇ ਕਿੰਨੀਆ ਸਾਂਝਾ ਨੂੰ ਤੁੜਵਾ ਕੇ ਬੈਠੀ ਹਾਂ,
ਤੇਰੇ ਕਰਕੇ ਕਮਲਿਆ  ਮੈਂ ਤਾਂ ਰੱਬ ਨੂੰ ਵੀ ਭੁਲਾ ਕੇ ਬੈਠੀ ਹਾਂ.
Nobody can love you the way i love you my dear,

Nobody can cry like the way i cry by missing you,
I have forgotton a lot of people because of you,
I have even forgotton God because of you.
 ♠♠♠♠♠♠♠♠♠♠♠♠♠♠♠♠♠♠♠♠

ਮੈਨੂੰ ਸ਼ਰੀਕ ਬਣ ਕੇ ਨਾਂ ਲੁੱਟ ਕਮਲਿਆ, ਮੇਰੀ ਮੋਤ ਦੀ ਤਰੀਕ ਬਣ ਕੇ ਲੁੱਟ ਮੈਨੂ,
ਤਾ ਜੋ ਤੈਨੂ ਰੱਬ ਕੋਲ ਜਾ ਕੇ ਵੀ ਮੈ ਨਾ ਭੁੱਲ ਸਕਾਂ.
mainu shreek ban ke na lutt kamlia, meri mout di treek ban ke lutt mainu,
ta jo tainu rabb kol ja ke vi bhull na ska.
 ♠♠♠♠♠♠♠♠♠♠♠♠♠♠♠♠♠♠♠♠


ਗੁਰਮਿੰਦਰ ਗੁਰੀ ♠♠♠♠♠ Gurminder Guri
♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠
 

Wednesday, May 16, 2012

♥♥ ਦੀਵੇ ਜਗਾ ਲੈ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਦੀਵੇ ਜਗਾ ਲੈ ਉਏ ਯਾਰਾ ਮੇਰਿਆ ਅਜੇ ਤਾਂ ਰਾਤ ਬਢ਼ੀ ਪਈ ਆ
ਸਾਨੂੰ ਤਾਂ ਵੇਖ ਲੈ ਇਸ਼ਕ ਤੇਰੇ ਦੀ ਲੋਰ ਕਮਲਿਆ ਕਿੰਨੀ ਚੜ੍ਹੀ ਪਈ ਆ.
My dear, you should light up the candles, because there is still so dark.
Look at me i am so crazy in your love my dear.
♥♥♥♥♥♥♥♥♥♥♥
ਅੱਜ ਸੂਰਜ ਵੀ ਸੁਨੇਹੇ ਘੱਲ ਰਿਹਾ ਕਿ ਤੇਰੇ ਬਿਨਾਂ ਤੇਰੀ ਮਹਿਬੂਬ ਦਾ ਘਰ ਜਲ ਰਿਹਾ
ਤੂੰ ਕੀ ਬੈਠਾ ਸੋਚਦਾ ਉਹਦਾ ਤਾਂ ਹਰ ਸਾਹ ਵੀ ਤੈਨੂੰ ਚੇਤੇ ਕਰ ਰਿਹਾ                                             
Today even the sun is sending me the messages that your sweetheart's home is burning without you.
What are you thinking about? He is missing you with each breath.
♥♥♥♥♥♥♥♥♥♥♥
ਜਿੰਦਗੀ ਕੀ ਹੁੰਦੀ ਆ ਇਹ ਤਾਂ ਪਿਆਰ ਕਰਨ ਵਾਲਿਆ ਨੂੰ ਪਤਾ
ਪਰ ਧਰਤੀ ਤੇ ਭਾਰ ਨੇ ਇਹ ਬੇਈਮਾਨ ਲੋਕ
ਇਹ ਉਜੜ੍ਹੇ ਹੋਏ ਮਕਾਨ ਨੇ ਬੇਈਮਾਨ ਲੋਕ
ਜਿਹੜ੍ਹੇ ਝੂਠਾ ਪਿਆਰ ਕਰਕੇ ਕੱਢਦੇ ਜਾਨ ਨੇ ਬੇਈਮਾਨ ਲੋਕ 
Only the lovers know what is life. The unfaithful people are just the extra weight on earth.
The unfaithful people are just like old homes who kills you by loving you and cheating with you
♥♥♥♥♥♥♥♥♥♥♥
ਹੋਰ ਜੀਣ ਦੀ ਕੋਈ ਚਾਹਤ ਨਹੀਂ ਹੋਣੀ ਸੀ ਜੇ ਤੇਰਾ ਕੋਈ ਸਹਾਰਾ ਨਾਂ ਮਿਲਦਾ,
ਡੁੱਬ ਜਾਣੀ ਸੀ ਮੇਰੀ ਕਿਸ਼ਤੀ ਕਮਲੀਏ ਜੇ ਤੇਰਾ ਮੈਨੂੰ ਕੋਈ ਕਿਨਾਰਾ ਨਾਂ ਮਿਲਦਾ.
I had no interest to live anymore if i did not get your support.
My boat was almost going to sink if i did not get your love.
♥♥♥♥♥♥♥♥♥♥♥
ਗੁਰਮਿੰਦਰ ਗੁਰੀ ♥♥♥ Gurminder Guri
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

Tuesday, May 15, 2012

ਰਾਤਾਂ ਨੂੰ ਸਉਣ ਨਹੀਂ ਦਿੰਦੀ

ਉਹ ਆਵਾਜ਼ ਕਿਸ ਦੀ ਆ ਰੱਬਾ ਜਿਹੜੀ ਮੈਨੂੰ ਰਾਤਾਂ ਨੂੰ ਸਉਣ ਨਹੀਂ ਦਿੰਦੀ
ਉਹ ਆਵਾਜ਼ ਕਿਸ ਦੀ ਆ ਰੱਬਾ ਜਿਹੜੀ ਮੈਨੂੰ ਯਾਦਾਂ 'ਚੋਂ ਬਾਹਰ ਆਉਣ ਨਹੀਂ ਦਿੰਦੀ.
Oh my dear God, whose voice is that which do not let me sleep at night,
whose voice is that which do not let me get out of memories.
****************
ਸਾਡਾ ਫਰਜ ਤੈਨੂੰ ਪਿਆਰ ਕਰਨਾ ਸੱਜਣਾ, ਸਾਡਾ ਫਰਜ ਤੇਰਾ ਸਤਿਕਾਰ ਕਰਨਾ ਸੱਜਣਾ,
ਭਾਵੇਂ ਤੂੰ ਦੂਰ ਵੱਸਦਾ ਏਂ, ਸਾਡਾ ਤਾਂ ਫਰਜ਼ ਏ ਤੇਰਾ ਸਤਿਕਾਰ ਕਰਨਾ ਸੱਜਣਾ
my duty is to love you, to respect you my dear,
even you live far away, but my duty is to respect you my dear.
****************
ਮੇਰੀ ਕਹਾਣੀ ਚਲਦੇ ਚਲਦੇ ਤੇਰੇ ਕੋਲ ਆ ਮੁੱਕ ਜਾਂਦੀ ਆ
ਮੇਰੇ ਸਾਹਾਂ ਦੀ ਡੋਰ ਤੇਰੀਆਂ ਯਾਦਾਂ ਵਿੱਚ ਮੁੱਕ ਜਾਂਦੀ ਆ.
My story ends at you, my breaths ends with your memories.
****************
ਤੇਰੀ ਕਮਲੀ ਤਾ ਗੁਰੀ ਸਿਰੋ ਲੈ ਕੇ ਪੈਰਾ ਤੱਕ ਉਦਾਸ ਆ,
ਪਤਾ ਨਹੀ ਤੇਰੀ ਕਮਲੀ ਦਾ ਤੇਰੇ ਨਾਲ ਰਿਸ਼ਤਾ ਕੀ ਖਾਸ ਆ.
Guri, your sweetheart is so sad. She have a special relationship with you.
****************
ਮੈਨੂੰ ਲਿਖਣਾ ਸਿਖਾਇਆ ਮੇਰੇ ਇਸ਼ਕ਼ ਨੇ, ਮੈਨੂ ਗਾਉਣ ਲਾਇਆ ਮੇਰੇ ਇਸ਼ਕ਼ ਨੇ,
ਮੈਨੂੰ ਪ੍ਰਦੇਸਾ ਵਿਚ ਪਹੁਚਾਇਆ ਮੇਰੇ ਇਸ਼ਕ਼ ਨੇ, ਮੈਨੂ ਬੜਾ ਰੁਆਇਆ ਮੇਰੇ ਇਸ਼ਕ਼ ਨੇ.
My love taught me writting and singing. My love brought me abroad and made me cry.


ਗੁਰਮਿੰਦਰ ਗੁਰੀ ♥♥ Gurminder Guri
********************************************************

Monday, May 14, 2012

ਤੇਰਾ ਪਿਆਰ ਮੇਰੀ ਪਿਆਸ ਹੈ

ਮੇਰੇ ਗੀਤ ਮੇਰੀ ਖੁਰਾਕ ਨੇ, ਤੇਰਾ ਪਿਆਰ ਮੇਰੀ ਪਿਆਸ ਹੈ,
ਤੈਨੂੰ ਜਿੰਦਗੀ ਵਿਚ ਪਾਉਣਾ ਜਰੂਰ ਮੇਰੀ ਆਸ ਹੈ
***************************************
ਮੇਰੇ ਲਈ ਰੱਬ ਓਹਦੀ ਤਸਵੀਰ ਆ,
ਸਾਰੀ ਦੁਨੀਆ ਤੋਂ ਸੋਹਣੀ ਮੇਰੀ ਹੀਰ ਆ.
***************************************
ਕਮਲੀਏ ਮੈ ਤਾਂ ਤੇਰਾ ਪੱਕਾ ਆਸ਼ਿਕ ਹਾਂ, ਤੂੰ ਮੈਨੂੰ ਕਮਜੋਰ ਨਾਂ ਸਮਝੀ,
ਤੈਨੂੰ ਪਿਆਰ ਕਰਨ ਵਾਲਾ ਹਾਂ, ਐਵੇਂ ਤੂੰ ਮੈਨੂ ਕੋਈ ਹੋਰ ਨਾਂ ਸਮਝੀ.
***************************************
ਤੇਰੇ ਬਿਨਾਂ ਹੁਣ ਗੁਰੀ ਦੀ ਗੁਜਾਰਾ ਹੋਣਾ ਵੀ ਮੁਸ਼ਕਿਲ ਹੈ ਕਮਲੀਏ
ਤੇਰੇ ਬਿਨਾਂ ਹੁਣ ਹੋਰ ਕੋਈ ਇੰਨਾ ਪਿਆਰਾ ਹੋਣਾ ਵੀ ਮੁਸ਼ਕਿਲ ਹੈ ਕਮਲੀਏ
***************************************
ਮੇਰੀਆਂ ਯਾਦਾਂ ਦੀ ਕਿਤਾਬ ਤਾ ਮੇਰੇ ਗੁਰੀ ਨੇ ਲਿਖ ਲਿਖ ਕੇ ਗੀਤਾਂ ਦੇ ਨਾਲ ਭਰ ਲਈ,
ਵਿਚ ਸਾਰੀ ਕਹਾਣੀ ਲਿਖ ਦਿੱਤੀ ਆਪਣੇ ਤੇ ਮੇਰੇ ਘਰ ਦੀ.
***************************************
ਤੇਰੇ ਗੀਤਾਂ ਦੇ ਬੋਲ ਸਾਡੇ ਘਰ ਤੇ ਸਾਡੇ ਦਿਲ ਵਿਚ ਵੱਸਦੇ ਨੇ
ਗੁਰੀ ਤੇਰੇ ਨਾਲ ਗੱਲ ਕਰਨ ਦੀ ਜਰੂਰਤ ਨਹੀਂ ਪੈਂਦੀ ਤੇਰਾ ਹਾਲ ਚਾਲ ਮੈਨੂੰ ਦੂਰ ਬੈਠੀ ਨੂੰ ਦੱਸਦੇ ਨੇ
***************************************
ਗੁਰਮਿੰਦਰ ਗੁਰੀ ***** Gurminder Guri
 
     
 

Sunday, May 13, 2012

"ਸਾਨੂੰ ਕਦੇ ਵਖ ਨਾ ਕਰੀ ਰੱਬਾ"

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

"ਸਾਨੂੰ ਕਦੇ ਵਖ ਨਾ ਕਰੀ ਰੱਬਾ, ਮਰ ਜਾਵਾਂਗੇ ਇੱਕ ਦੂਜੇ ਨੂੰ ਯਾਦ ਕਰਦੇ "

Dear God please don't ever separate us.We will die by missing each other.

♥♥♥♥♥♥♥♥♥♥♥

"ਛਡ ਕੇ ਨਾ ਜਾਹ ਸਾਨੂੰ, ਸਾਡੇ ਲਈ ਤਾ ਰੋਣ ਵਾਲਾ ਵੀ ਕੋਈ ਨਹੀ,
ਸਾਨੂ ਕੋਣ ਚੁਪ ਕਰਾਊਗਾ, ਸਾਡੇ ਤਾ ਨੇੜੇ ਹੋਣ ਵਾਲਾ ਵੀ ਕੋਈ ਨਹੀ "

Please don't ever leave me dear, i don't have anybody to even cry for me.
Who will make me stop from crying? I don't have anybody there for me except you.

♥♥♥♥♥♥♥♥♥♥♥

"ਸਾਨੂੰ ਸਾਡੀ ਮੁਹੱਬਤ ਨੇ ਕੈਸਾ ਸਬਕ ਸਿਖਾ ਦਿੱਤਾ, ਸਾਡਾ ਤਾ ਖੂਨ ਵੀ ਰੱਬਾ ਜਹਿਰ ਬਣਾ ਦਿੱਤਾ,
ਸਾਡੀਆ ਤਾ ਦੁਨੀਆ ਵੀ ਗੱਲਾ ਕਰਦੀ ਸੀ, ਪਰ ਸਾਨੂੰ ਫੜ ਕੇ ਸੂਲੀ ਚੜਾ ਦਿੱਤਾ "

My Love tought me such a lesson that my blood became poison.

I was so popular in everybody, but my love hanged me up.

♥♥♥♥♥♥♥♥♥♥♥

"ਓਹਦੇ ਸ਼ਹਿਰ ਵਿਚ ਰਿਹ ਕੇ ਆਪਣੇ ਆਪ ਨੂੰ ਆਮ ਕਰ ਚੱਲੇ,
ਓਹਦੀ ਤਾ ਮਸ਼ਹੂਰੀ ਹੋ ਗਈ, ਅਸੀਂ ਆਪਣੇ ਆਪ ਨੂ ਬਦਨਾਮ ਕਰ ਚੱਲੇ "

I am making myself nothing, by living in his town.
He became popular and i became a bad person in people.

♥♥♥♥♥♥♥♥♥♥♥

"ਪੂਜਿਆ  ਕਰੇਂਗਾ  ਤੂੰ ਕਮਲਿਆ  ਥਾਵਾ ਮੇਰੀ ਕਬਰ ਦੀਆ,
ਲੋਕਾ ਤੋ ਸੂਹਾ ਲਿਆ ਕਰੇਂਗਾ  ਮੇਰੀ ਖਬਰ ਦੀਆ "

You will worship the place of my grave dear.

You will ask people about my whereabouts.

♥♥♥♥♥♥♥♥♥♥♥

"ਰੱਬਾ ਦੱਸ ਖੁਸ਼ੀਆ ਕੇਹੜੀਆ ਥਾਵਾ ਤੇ ਮਿਲਦੀਆ ਨੇ,
ਮੈ ਬਾਣੀ ਨੂ ਵੀ ਬੜਾ ਪੜ ਕੇ ਵੇਖ ਲਿਆ,
ਸਭ ਅਪਣਿਆ ਦਾ ਵੀ ਬੜਾ ਕਰ ਕੇ ਵੇਖ ਲਿਆ,
ਆਪਣੀ ਜਾਨ ਨੂੰ ਮੈ ਸਭ ਦੇ ਲਈ ਤਲੀ ਤੇ ਧਰ ਕੇ ਵੇਖ ਲਿਆ,
ਮੇਰਾ ਤਾ ਕੋਈ ਨਹੀ ਬਣਿਆ ਰੱਬਾ, ਮੈ ਤਾ ਸਭ ਦੇ ਲਈ ਮਰ ਕੇ ਵੇਖ ਲਿਆ "

ਗੁਰਮਿੰਦਰ ਗੁਰੀ ♥♥♥♥♥♥♥♥♥♥♥ Gurminder GuriSaturday, May 12, 2012

ਕੁਝ ਗੱਲਾਂ ਪਿਆਰ ਦੀਆਂ

*******************************************************
ਪਿਆਰ ਅਮ੍ਰਿਤ ਵਰਗਾ ਪਾਣੀ ਆ, ਜੋ ਇਨਸਾਨ ਪੀ ਲੈਂਦਾ ਆਪਣੀ ਸਾਰੀ ਜਿੰਦਗੀ ਨੂ ਚੰਗੀ ਤਰਾਂ ਜੀ ਲੈਂਦਾ,
ਆਪਣੇ ਯਾਰ ਨੂੰ ਰੱਬ ਬਣਾ ਲਓ, ਰੱਬ ਆਪੇ ਸਾਰੇ ਇਨਸਾਨ ਦੇ ਦੁਖ ਸੀ ਲੈਂਦਾ,
ਕਿਓਕੇ ਆਪਣੇ ਪਿਆਰ ਤੇ ਯਾਰ ਵਿਚ ਹੀ ਰੱਬ ਵਸਦਾ ਆ.
Love is like holly water, whoever drinks it, live a wonderful life,
See God in your sweetheart, God will fix all the problems,
Because God is in your Love and loved one.

*****************

ਰੱਬਾ ਓਸ ਮੁਲਕ ਦਾ ਵੀਜ਼ਾ ਲਵਾ ਕੇ ਭੇਜ ਦੇ ਜਿਥੇ ਦਿਲਾਂ ਵਾਲਿਆਂ ਦੀ ਕਦਰ ਹੋਵੇ,
ਮੇਰੇ ਦਿਲ ਵਿਚ ਸੱਜਣਾ ਦਾ ਘਰ ਇੱਕ ਐਸਾ ਬਣਾਈ ਰੱਬਾ ਜਿਥੇ ਸਾਡੇ ਸੱਜਣਾ ਦੀ ਹਰ ਖਬਰ ਹੋਵੇ
Oh my dear God, please get me the visa for that country where people respect the lovers. God, please keep the home of my sweetheart in my heart, so that i know everything about my sweetheart.

****************

ਤੇਰੇ ਨਾਲ ਬੀਤੇ ਪਲ ਮੈ ਭੁਲਾ ਨਹੀ ਸਕਦਾ, ਤੇਰੇ ਕੋਲੋ ਮਿਲੀਆਂ ਖੁਸ਼ੀਆਂ ਨੂੰ ਵੀ ਮੈ ਗਵਾ ਨਹੀ ਸਕਦਾ,
ਕੀ ਕਰਾਂ ਤੂ ਪਰਦੇਸ ਬੈਠੀ ਆ ਕਮਲੀਏ, ਤੇਰੇ ਕੋਲ ਬਿਨਾ ਵੀਜੇ ਤੋ ਤਾਂ ਮੈ ਆ ਨਹੀ ਸਕਦਾ.
I can not forget the time i spent with you and the happiness i got from you,
What should i do dear? you are abroad and i can not come to you without visa
.
 
******************

ਲਫਜ ਮੁੱਕ ਜਾਂਦੇ ਨੇ ਰੱਬਾ ਤੇਰੀ ਤਰੀਫ ਕਰਨ ਵਿਚ,
ਸਾਰੀ ਜਿੰਦਗੀ ਲੰਘ ਜਾਂਦੀ ਆ ਸ਼ਰੀਫ਼ ਬਣਨ ਵਿਚ,
ਆਪਣਾ ਸਭ ਕੁਝ ਨੀਲਾਮ ਕਰਨਾ ਪੈਂਦਾ ਆਪਣੇ ਯਾਰ ਦੇ ਕਰੀਬ ਬਣਨ ਵਿਚ.
I go out of the words when i praise you,
It takes the entire life to become a wise person,
We have to put everything on risk, in order to go close to the loved one

*********************
ਗੁਰਮਿੰਦਰ ਗੁਰੀ ***** Gurminder Guri
*******************************************************************************************

Wednesday, May 9, 2012

Sajjna Tera naam

ਗੁਰੀ ਦੀ ਸ਼ਾਇਰੀ

%%%%%%%%%%%%%%%%%%%%%%% 

ਇਸ਼ਕ਼ ਦੀ ਰਮਜ ਇਸ਼ਕ਼ ਨੂੰ ਪਤਾ ਹੁੰਦੀ ਆ,
ਮੁਹੱਬਤ ਦੀ ਰਮਜ਼ ਯਾਰ ਨੂੰ ਪਤਾ ਹੁੰਦੀ ਆ,
ਤੁਹਾਡੇ ਸਾਹਾਂ ਦੀ ਧੜਕਨ ਤੁਹਾਡੇ ਪਿਆਰ ਨੂੰ ਪਤਾ ਹੁੰਦੀ ਆ
%%%%%%%

ਧਰਤੀ ਤੇ ਰੁਖ ਤੇ ਜਿੰਦਗੀ ਚੇ ਦੁਖ, ਕਮਲੀਏ ਕਦੇ ਨੀ ਮੁੱਕਦੇ,
ਵਿਛੜੇ ਹੋਏ ਸੱਜਣਾ ਦੀ ਯਾਦ ਵਿਚ ਡਿੱਗੇ ਹੋਏ ਹੰਝੂ ਕਮਲੀਏ ਕਦੇ ਨੀ ਲੁਕਦੇ
%%%%%%%
 
ਲੋਕਾਂ ਦੇ ਜਜਬਾਤਾਂ ਦੀ ਕਦਰ ਕਰਦਾ ਕਰਦਾ ਗੁਰੀ ਤੇਰਾ ਕਮਲੀਏ ਆਪ ਬਦਨਾਮ ਹੋ ਗਿਆ,
ਪਤਾ ਨਹੀਂ ਕਿਹੜੇ ਕਰਮਾਂ ਦੀ ਸਜਾ ਭੁਗਤਦਾ ਇੱਕ ਤੇਰੀਆਂ ਯਾਦਾਂ ਦੇ ਵਿਚ ਗੁਲਾਮ ਹੋ ਗਿਆ
%%%%%%%

ਮੇਰਾ ਯਾਰ, ਮੇਰਾ ਪਿਆਰ ਮੇਰਾ ਜਹਾਨ ਹੈ
ਮੇਰੀ ਜਿੰਦ ਮੇਰੀ ਜਾਨ ਮੇਰੇ ਯਾਰ ਤੋਂ ਕੁਰਬਾਨ ਹੈ ..
%%%%%%%

ਜਿਵੇਂ ਪੈਸੇ ਤੋਂ ਬਿਨਾਂ ਗਰੀਬ ਕਿਸੇ ਕੰਮ ਦਾ ਨਹੀਂ,
ਅਤੇ ਪਾਣੀ ਤੋਂ ਬਿਨਾਂ ਖੂਹ ਕਿਸੇ ਕੰਮ ਦਾ ਨਹੀਂ
ਉਵੇਂ ਜੇ ਤੂੰ ਮੇਰੀ ਜਿੰਦਗੀ ਤੋਂ ਦੂਰ ਚਲੇ ਗਈ,
ਤੇਰੇ ਬਿਨਾਂ ਗੁਰੀ ਕਿਸੇ ਕੰਮ ਦਾ ਨਹੀਂ
%%%%%%%

ਤੇਰੇ ਪਿਆਰ ਨਾਲੋਂ ਕਿਤੇ ਜਿਆਦਾ ,ਦੁਖ ਸਹਿ ਗਈ ਮੇਰੀ ਜਿੰਦਗੀ,
ਨਾਂ ਤੂੰ ਮਿਲੀ ਨਾਂ ਤੇਰਾ ਪਿਆਰ ਮਿਲਿਆ,
ਬੱਸ ਗੀਤ ਲਿਖਣ ਜੋਗੀ ਰਹਿ ਗਈ ਮੇਰੀ ਜਿੰਦਗੀ
%%%%%%%

ਇਨਸਾਨ ਦੀ ਜਿੰਦਗੀ ਹੀ ਇਨਸਾਨ ਨੂੰ ਜੀਣਾ ਸਿਖਾਉਂਦੀ ਆ
ਇਨਸਾਨ ਦੀ ਜਿੰਦਗੀ ਹੀ ਇਨਸਾਨ ਨੂੰ ਬਰਬਾਦ ਕਰਦੀ ਆ,
ਜੇ ਕੋਈ ਤੁਹਾਨੂੰ ਛਡ ਕੇ ਚਲਾ ਜਾਂਦਾ ਹੈ, ਤਾਂ ਜਿੰਦਗੀ ਹੀ ਉਸ ਨੂੰ ਯਾਦ ਕਰਦੀ ਆ
%%%%%%%

ਮੈਂ ਕਮਲਾ ਨਹੀਂ ਪਰ ਇੱਕ ਸ਼ਰਾਬੀ ਹਾਂ ,
ਤੈਨੂੰ ਸਚੀ ਮੁਹੱਬਤ ਕਰਨ ਵਾਲਾ, ਇੱਕ ਮਾਂ ਦਾ ਪੁੱਤ ਪੰਜਾਬੀ ਹਾਂ,
ਚੜੀ ਜਵਾਨੀ ਦਿਲ ਤੁੜਵਾ ਲਿਆ,
ਦੇਖ ਕੇ ਚੁਬਾਰੇ ਉਚੇ ਆਪਣਾ ਕਚਾ ਘਰ ਢਾਹ ਲਿਆ,
ਬੱਸ ਮੇਰਾ ਇੰਨਾ ਹੀ ਕਸੂਰ ਹੈ ਦੁਨੀਆਂ ਵਾਲੇਓ,
ਪਤਾ ਨਹੀਂ ਰੱਬ ਮੇਰੇ ਨੇੜੇ ਹੈ ਜਾਂ ਦੂਰ ਹੈ ਦੁਨੀਆਂ ਵਾਲੇਓ
%%%%%%%
ਗੁਰਮਿੰਦਰ ਗੁਰੀ
%%%%%%%%%%%%%%%%%%%%%%% 

Monday, May 7, 2012

**ਅੱਜ ਦੀ ਸ਼ਾਇਰੀ**

ਤੇਰੇ ਝੂਠੇ ਲਾਰਿਆਂ ਨੇ ਸੱਜਣਾ ਵੇ , ਸਾਡਾ ਬੰਨ ਸਬਰ ਦਾ ਤੋੜ ਦਿਤਾ,
ਇਸੇ ਲਈ ਤੇਰੀਆਂ ਯਾਦਾਂ ਨੂੰ ,
ਸੱਜਣਾ ਵੇ ਅੱਜ ਅਸੀਂ ਦਰ ਤੋਂ ਮੋੜ ਦਿਤਾ. 
*******************************************
ਸਾਨੂੰ ਤਾਂ ਤੇਰੀ ਯਾਦ ਵਿਚ ਰੋਣਾ ਵੀ ਚੋਰੀ ਚੋਰੀਂ ਆਓਂਦਾ ਆ ਸਜ,ਣਾ
ਦਿਲ ਡਰਦਾ ਆ ਕਿ ਕਿਤੇ ਲੋਕਾਂ ਨੂੰ ਪਤਾ ਨਾਂ ਲੱਗ ਜਾਵੇ,
ਤੇਰੀ ਮੇਰੀ ਮੋਹਬਤ ਦਾ,
ਡਰ ਲਗਦਾ ਕਿਤੇ ਤੂੰ ਸਜਣਾ ਬਦਨਾਮ ਨਾਂ ਹੋ ਜਾਵੇਂ.
*******************************************
ਦੱਸ ਉਏ ਰੱਬਾ ਮੇਰਿਆ ਇਹ ਕੀ ਤੇਰਾ ਦਸਤੂਰ,
ਜਿਹੜਾ ਦਿਲ ਦੇ ਨੇੜੇ ਹੈ ਉਹੀ ਅੱਖਾਂ ਤੋਂ ਦੂਰ.
*******************************************
ਵਸਦੇ ਰਹਿਣ ਪਿੰਡ ਮੇਰੇ, ਵਸਦੀਆਂ ਰਹਿਣ ਮਾਵਾਂ,
ਅਗਲੇ ਜਨਮ ਰੱਬਾ ਮੈ ਮੁੜ ਪੰਜਾਬ ਵਿਚ ਆਵਾਂ,
ਸਜਣ ਮੇਰਾ ਰੱਬ ਹੋਵੇ, ਮੇਰਾ ਪਿੰਡ ਹੋਵੇ ਸਰਨਾਵਾ.
*******************************************
ਮੈਂ ਰੱਬ ਗਵਾ ਕੇ ਯਾਰ ਸੀ ਲਭਿਆ, ਚੈਨ ਗਵਾ ਕੇ ਪਿਆਰ,
ਆਪਣਾ ਸਭ ਕੁਝ ਭੁਲਾਇਆ,
ਪਰ ਫਿਰ ਵੀ ਖੋਹ ਬੈਠਾ ਓਹ ਕਮਲੀ ਜਹੀ ਮੁਟਿਆਰ,
ਜਿਸ ਕੁੜੀ ਦੀਆਂ ਯਾਦਾਂ ਨਾਲ ਗੁਰੀ ਦਾ ਵਸਦਾ ਆ ਸੰਸਾਰ.
*******************************************
ਰੱਬਾ ਕਿਥੋਂ ਲਭਾਂ ਪਰਦੇਸ ਮੇਰੇ ਪਿੰਡ ਵਰਗਾ?
ਕਿਥੋਂ ਲਭਾ ਸ਼ਹਿਰ ਮੇਰੇ ਗਰਾਂ ਵਰਗਾ?
ਦੁਨੀਆਂ ਤੇ ਕਿਥੋਂ ਲਭਾ ਕੋਈ ਮੇਰੀ ਮਾਂ ਵਰਗਾ?
*******************************************
ਪਿਆਰ ਕਰਨ ਦੀ ਇੰਨੀ ਵੱਡੀ ਸਜ਼ਾ ਕਿਉਂ ਦੇਂਦਾ ਏ ਰੱਬ,
ਪਿਆਰ ਕਰਨ ਵਾਲਾ ਇੰਨਾ ਦੁਖ ਕਿਉਂ ਦਿੰਦਾ ਹੈ ਸਭ.
*******************************************
***** ਗੁਰਮਿੰਦਰ ਗੁਰੀ *****
*******************************************
Sunday, May 6, 2012

** ਕਿਸੇ ਕਿਸੇ ਨੂੰ ਮਿਲਦਾ ਸੱਚਾ ਪਿਆਰ ਨਸੀਬਾਂ ਨਾਲ **

** ਕਿਸੇ ਕਿਸੇ ਨੂੰ ਮਿਲਦਾ ਸੱਚਾ ਪਿਆਰ ਨਸੀਬਾਂ ਨਾਲ **

ਦੁਨੀਆ ਭਾਵੇਂ ਬਹੁਤ ਵੱਡੀ ਆ, ਪਰ ਪਿਆਰ ਕਰਨ ਵਾਲਿਆਂ ਨੂੰ ਦੁਨੀਆਂ ਬਹੁਤ ਨਿੱਕੀ ਜਹੀ ਲਗਦੀ ਆ। ਆਪਣੇ ਪਿਆਰੇ ਜਦੋਂ ਦੂਰ ਹੁੰਦੇ ਨੇ ਤਾਂ ਉਸ ਵੇਲੇ ਇਹੀ ਰੰਗਲੀ ਦੁਨੀਆ ਬਹੁਤ ਫਿੱਕੀ ਜਹੀ ਲਗਦੀ ਹੈ। ਮੁਹੱਬਤਾਂ ਦੇ ਘਰ ਤਾ ਦੁਨੀਆਂ ਵਾਲੇਓ ਰੱਬ ਤੋਂ ਵੀ ਵੱਡੇ ਹੁੰਦੇ ਨੇ। ਪਿਆਰ ਕਰਨ ਵਾਲਿਆਂ ਦੀਆਂ ਯਾਦਾਂ ਦੇ ਦਿਲ ਵਿਚ ਬਣੇ ਅੱਡੇ ਹੁੰਦੇ ਨੇ। ਪਿਆਰ ਇੱਕ ਜਿੰਦਗੀ ਦਾ ਓਹ ਖਜਾਨਾ ਆ, ਜਿਹੜਾ ਕਦੇ ਮੁਕਾਏਆਂ ਵੀ ਨਹੀ ਮੁੱਕਦਾ। ਪਿਆਰ ਤਾ ਨਦੀਆਂ ਦੇ ਪਾਣੀਆ ਤੋ ਵੀ ਵਿਸ਼ਾਲ ਆ, ਜੇਹੜਾ ਕਦੇ ਸੁਕਾਏਆਂ ਵੀ ਨਹੀਂ ਸੁੱਕਦਾ। ਪਿਆਰ ਨੂੰ ਕਿਤੇ ਪਰਖਦੇ ਹੀ ਨਾ ਸਾਰੀ ਜਿੰਦਗੀ ਗੁਜਾਰ ਦਿਓ, ਪਿਆਰ ਵਿਚੋਂ ਹਰ ਪਲ ਖੁਸੀਆਂ ਤੇ ਅਨੰਦੁ ਨੂੰ ਲਭ ਕੇ ਮਾਨਣ ਦੀ ਕੋਸ਼ਿਸ਼ ਕਰੋ ਦੋਸਤੋ। ਕਿਤੇ ਆਪਣੇ ਪਿਆਰੇਆਂ ਤੇ ਸ਼ੱਕ ਕਰਦੇ ਹੀ ਨਾ ਮਰ ਜਾਇਓ। ਪਿਆਰ ਵਿਚੋਂ ਤਾਂ ਰੱਬ ਲਭ ਜਾਂਦਾ ਆ ਦੋਸਤੋ, ਐਵੇਂ ਨਾਂ ਕਿਤੇ ਡਰ ਜਾਇਓ। ਕੋਈ ਕੋਈ ਮੋਹ ਕਰਦਾ ਗਰੀਬਾਂ ਦਾ ਤੇ ਕਿਸਮਤ ਦੇ ਨਾਲ ਹੀ ਮਿਲਦਾ ਆ ਸਚਾ ਪਿਆਰ ਨਸੀਬਾਂ ਦਾ। ਮੇਰੀ ਸਲਾਮ ਆ ਸਚਾ ਪਿਆਰ ਕਰਨ ਵਾਲਿਆਂ ਨੂੰ ਤੇ ਮੇਰੀ ਸਲਾਮ ਆ ਆਪਣੇ ਵਿਸ਼੍ੜੇ ਹੋਏ ਯਾਰਾਂ ਦਾ ਇੰਤਜਾਰ ਕਰਨ ਵਾਲਿਆਂ ਨੂੰ। ਕਿਸੇ ਦਾ ਦਿਲ ਜਿਤਣ ਲੇਈ ਪਿਆਰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ। ਮੈਨੂ ਮੁਆਫ ਕਰ ਦੇਓ ਸੱਜਣੋ ਕਿਓਕੇ ਮੈਨੂ ਆਸ਼ਕਾਂ ਦੇ ਹੱਕ ਵਿਚ ਲਿਖਣ ਦੀ ਆਦਤ ਹੈ।
ਤੁਹਾਡਾ ਆਪਣਾ,
ਗੁਰਮਿੰਦਰ ਗੁਰੀ
%%%%%%%%%%%%%%%%%%%%%%%%%%%%%%%%%%%%%%%%%%%

Gurminder Guri Movies -- Dheria Mitti Dia

Saturday, May 5, 2012

Bhala Manga Sabh Da Gurminder Guri

Gurminder Guri -- Movies -- Kabooter Cheeney

<ਸੱਜਣਾ ਅਸੀਂ ਦੋਵੇਂ ਵਖ ਹਾਂ>

%%%%%%%%%%%%%%%%%%%%%%%%%%%%%%
ਸੱਜਣਾ ਅਸੀਂ ਦੋਵੇਂ ਇੱਕ ਹੁੰਦੇ ਹੋਏ ਵੀ ਬਹੁਤ ਵਖ ਹਾਂ,
ਜਿਵੇਂ ਤੂੰ ਇੱਕ ਸਮੁੰਦਰ ਤੇ ਮੈ ਇੱਕ ਲਹਿਰ ਹਾਂ,
ਜਿਵੇਂ ਤੂੰ ਸੋਨੇ ਦਾ ਪਹਾੜ ਤੇ ਮੈ ਸੋਨੇ ਤੋ ਬਣਿਆ ਇੱਕ ਕੰਗਣ ਹਾਂ,
ਜਿਵੇਂ ਤੂੰ ਰੱਬ ਤੇ ਮੈ ਤੇਰਾ ਇੱਕ ਸੇਵਕ ਹਾਂ.........ਗੁਰਮਿੰਦਰ ਗੁਰੀ
sajjna asi dovey ikk hundey hoye vi bohut vakh ha,
jivey tu ikk samundar te mai ikk lahir ha,
jivey tu sone da pahaad te mai sone to baniya ikk kangan ha,
jive tu rabb te mai tera ikk sevak ha.........Gurminder Guri

 
%%%%%%%%%%%%%%%%%%%%%%%%%%%%%%%
 

Movies

Friday, May 4, 2012

++ Ajj Di Shayeri ++

+++++++++++++++++++++++++++++++++++++
ਸਾਡੀ ਦੁਖਾਂ ਦੀ ਲਾਈਨ ਏਨੀ ਵੱਡੀ ਹੋ ਗਈ, ਸੁਖ ਵੀ ਵਿਛੜੇ,
ਡਰਦੀ ਸਾਡੀ ਜਿੰਦੇ ਤੂੰ ਵੀ ਦੂਰ ਚਲੀ ਗਈ.
The line of my sorrows became so long that i have lost all my happiness.
My dear, you have also got scared and left me.
+++++++++++++++++++++++++++++++++++++
ਬੂਟਾ ਤੇਰੇ ਪਿਆਰ ਦਾ ਮੈਂ ਆਪਣੇ ਹੱਥਾਂ ਵਿਚ ਲਾਇਆ
ਜਿਸ ਦਿਨ ਦਾ ਤੂੰ ਮਿਲ ਗਿਆ ਗੁਰੀ ਕਦੇ ਰੱਬ ਵੀ ਯਾਦ ਨਾਂ ਆਇਆ.
I planted the plant of your love in my hands,
I forgot the God since i have met you, Guri.
+++++++++++++++++++++++++++++++++++++
ਇਸ਼ਕ ਤੋਂ ਪਿਆਰ ਬਣਦਾ ਆ, ਪਿਆਰ ਤੋ ਜਹਿਰ ਬਣਦੀ ਆ,
ਇਹ ਮੁਹੱਬਤ ਦੀ ਜਹਿਰ ਪਿੰਡ ਪਿੰਡ ਤੇ ਸ਼ਹਿਰ ਬਣਦੀ ਆ.
Ishq to piar banda aa, piar to jahir bandi aa,
eh muhabbat di jahir pind pind te shehir bandi aa.
+++++++++++++++++++++++++++++++++++++
ਔਖਾ ਬੜਾ ਭੁਲਾਉਣਾ ਮੈਨੂੰ ਤੇਰੇ ਦਰਦਾਂ ਭਰੇ ਪਿੰਡ ਨੂੰ
ਬੇਦਰਦੇ ਤੇਰੇ ਲਾਰਿਆਂ ਵਿਚ ਗੁਆ ਲਿਆ ਮੈਂ ਆਪਣੀ ਜਖਮਾਂ ਭਰੀ ਜਿੰਦ ਨੂੰ
aokha bda bhulauna mainu tere drdan bhre pind nu,
bedarde tere larea vich gua lia mai apni jakhma bhri jind nu.
++++++++++++++++++++++++++++++++++++++
ਮੇਰੇ ਪਿਆਰ ਦੀਆਂ ਯਾਦਾਂ ਜਰੂਰ ਸਫਲ ਹੋ ਗਈਆਂ,
ਮੈਨੂੰ ਕੋਈ ਗਿਲਾ ਨਹੀਂ ਰਿਹਾ ਮੇਰੇ ਪਿਆਰ ਦੇ ਅਸਫਲ ਹੋਣ ਦਾ
mere piar dian yaadan jroor safal ho gaian,
mainu koi gila nahi riha mere piar de asafal hon da.
++++++++++++++++++++++++++++++++++++++
ਸੋਚਾਂ ਵਿਚ ਡੁੱਬਿਆ ਰਹਿੰਦਾ ,ਦਿਲ ਬਣ ਕੇ ਨਹਿਰ ਦਾ ਕਿਨਾਰਾ,
ਤੇਰੇ ਬਿਨਾਂ ਕਮਲੀਏ ਸੁੰਨਾ ਲੱਗਦਾ ਜੱਗ ਮੈਨੂੰ ਸਾਰਾ,
ਤੇਰੀਆਂ ਯਾਦਾਂ ਵਿਚ ਹੁਣ ਮੇਰੀ ਧੜਕਣ ਰੁੱਕਦੀ ਜਾਂਦੀ ਆ,
ਨੀ ਦੱਸ ਮੇਰੇ ਸਾਹਾਂ ਦੀ ਹੁਣ ਕਿਦਾਂ ਹੋਊ ਗੁਜਾਰਾ ,ਓ ਮੇਰਿਆ ਯਾਰਾ.
sochan vich dubbeya rahinda, dil ban ke nehr da kinara,
tere bina kamliey sunna laggda jagg mainu sara,
terian yaadan vich hun meri dhadkan rukdi jandi aa,
ni dass mere sahan da hun kidda hou gujara, oh meria yaara.
+++++++++++++++++++++++++++++++++++++++
ਗੁਰਮਿੰਦਰ ਗੁਰੀ ++++ Gurminder Guri
+++++++++++++++++++++++++++++++++++++++

** ਮੇਰੇ ਹੰਝੂ **

*****************************************
ਆਪਣੇ ਦੁਖਾਂ ਨੂੰ ਮੈ ਰਖਿਆ ਸਾਰੀ ਜਿੰਦਗੀ ਲੁਕੋਈ,
ਨਾਂ ਮੈਂ ਸਹੁਰਿਆਂ ਦੀ ਹੋਈ, ਨਾਂ ਮੈਂ ਪੇਕਿਆਂ ਦੀ ਹੋਈ,
ਸਾਰੀ ਜਿੰਦਗੀ ਰੱਬਾ ਮੈਂ ਆਪਣੇ ਕਰਮਾਂ ਨੂੰ ਰੋਈ,
ਪਿਆਰ ਵਾਲੇ ਬੂਹੇ ਸਭ ਨੇ ਮੇਰੇ ਲਈ ਹਮੇਸ਼ਾ ਹੀ ਰਖੇ ਢੋਈ,
ਖੁਸ਼ੀਆਂ ਤਾਂ ਕਿਥੇ, ਜਾਵਾਂ ਮੈਂ ਹਾਰ ਹੰਝੂਆਂ ਦੇ ਪਰੋਈ,
ਰੱਬਾ ਕਿਸੇ ਨਾਲ ਨਾਂ ਹੋਵੇ, ਜਿਹੜੀ ਮੇਰੇ ਨਾਲ ਹੋਈ.......ਗੁਰਮਿੰਦਰ ਗੁਰੀ


Thursday, May 3, 2012

♥♥ ਕੁਝ ਵੀ ਪਤਾ ਨਹੀ ♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਕੋਣ ਤੇਰੇ ਲਈ ਕੱਲਾ ਹੋਇਆ ,
ਕੋਣ ਤੇਰੇ ਲਈ ਝੱਲਾ ਹੋਇਆ,
ਕੋਣ ਤੇਰਾ ਇੰਤਜਾਰ ਕਰਦਾ ਸੀ, ਕੋਣ ਤੈਨੂ ਸਚਾ ਪਿਆਰ ਕਰਦਾ ਸੀ,
ਗੁਰੀ ਤੈਨੂ ਕੁਝ ਵੀ ਪਤਾ ਨਹੀ ..........ਗੁਰਮਿੰਦਰ ਗੁਰੀ

koun tere lai kalla hoya,
koun tere lai jhalla hoya,
koun tera intezaar karda c,
koun tainu sacha pyaar karda c,
Guri tainu kujh v pataa nahi.......Gurminder Guri

  
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥