Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, April 5, 2012

%% Today's Quote %%

%%%%%%%%%%%%%%%%%%%%%%%%%%%
ਜਿਦਾਂ ਰਾਹਾਂ ਨਾਲ ਪਿੰਡ, ਜਿਦਾਂ ਸਾਹਾਂ ਨਾਲ ਜਿੰਦ ,
ਸਭ ਦਾ ਇਦਾਂ ਜੋੜ ਦੇ ਪਿਆਰ ਰੱਬਾ,
ਕਿਉਂ ਕੀ ਮੁਹੱਬਤ ਕਰਨ ਵਾਲਿਆਂ ਕਰਕੇ ਹੀਂ ,
ਵੱਸਦਾ ਆ ਸੰਸਾਰ ਰੱਬਾ ........................................ਗੁਰਮਿੰਦਰ ਗੁਰੀ
Jidda rahan naal pind, jiddan sahan naal jind,
sabh da iddan jod de piar rabba,
kionke muhabbat karan valeyan karke hi,
vassda aa sansaar rabba....................Gurminder Guri

%%%%%%%%%%%%%%%%%%%%%%%%% %%

No comments:

Post a Comment