Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Sunday, April 15, 2012

%% ਸਾਡਾ ਯਾਰ (sada yaar) %%

***************************************************
ਧਰਤੀ ਅਤੇ ਅਸਮਾਨ ਦੇ ਵਿਚਕਾਰ ਜੇ ਕੋਈ ਚੀਜ਼ ਹੈ,
ਤਾਂ ਉਹ ਹੈ ਸਾਡਾ ਪਿਆਰ,
ਜੇ ਕੋਈ ਦੁਨੀਆ ਤੇ ਸਭ ਤੋਂ ਸੋਹਣਾ, ਤਾਂ ਉਹ ਹੈ ਸਾਡਾ ਯਾਰ
*************

ਇਸ਼ਕ ਅੰਨਾ ਹੁੰਦਾ ਹੈ ਇਨਸਾਨ ਤੋਂ ਕੁਛ ਵੀ ਕਰਵਾ ਸਕਦਾ ਹੈ ,
ਪਰ ਇਸ਼ਕ ਕਰਨ ਵਾਲਾ ਇਨਸਾਨ ਰੱਬ ਨੂੰ ਵੀ ਪਾ ਸਕਦਾ ਹੈ
*************

ਦੋ ਸਰੀਰ ਇਕ ਰੂਹ ਹੁੰਦੀ ਆ, ਪਿਆਰ ਕਰਨ ਵਾਲਿਆਂ ਦੀ ,
ਰੱਬ ਨਾਲ ਸਿਧੀ ਗੱਲ ਬਾਤ ਹੁੰਦੀ ਆ,
ਆਪਣਿਆ ਲਈ ਮਰਨ ਵਾਲਿਆਂ ਦੀ ਦੁਨੀਆ ਵਾਲਿਓ
ਗੁਰਮਿੰਦਰ ਗੁਰੀ
****************************************************

No comments:

Post a Comment