Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, April 3, 2012

%%Mera Yaar Mera Rabb%%

%%%%%%%%%%%%%%%%%%%%%%%%%%%%%%

ਸਾਰੀ ਜਿੰਦਗੀ ਮੱਥੇ ਟੇਕ ਟੇਕ ਮਰ ਗਏ, ਪਰ ਤੂੰ ਲੱਭਿਆ ਰੱਬਾ ਮੈਨੂੰ ਮੇਰੇ ਯਾਰ ਵਿਚੋਂ ,
ਸਾਰੀ ਜਿੰਦਗੀ ਰੱਬਾ ਤੇਰੇ ਲਈ ਠੋਕਰਾਂ ਖਾਂਦੇ ਮਰ ਗਏ,
ਪਰ ਤੂੰ ਲੱਭਿਆ ਮੇਰੇ ਪਿਆਰ ਵਿਚੋਂ .......................ਗੁਰਮਿੰਦਰ ਗੁਰੀ
I have been worshiping my entire life to find God,
But i found Him from my Sweetheart.
I have been wondering around my entire life,
But i found you in my Love.............Gurminder Guri


%%%%%%%%%%%%%%%%%%%%%%%%%%%%%%%

No comments:

Post a Comment