Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, April 10, 2012

%% ਮੈਂ ਤੇਰਾ ਆਂ (main Tera aan) %%

%%%%%%%%%%%%%%%%%%%%%%%%%%%%%%%
ਆਪਣੇ ਦਿਲ ਵਿਚ ਵਸਾ ਕੇ ਰਖ ਲੈ ਕਮਲੀਏ, ਮੈਂ ਤਾਂ ਸਿਰਫ ਤੇਰਾ ਆਂ,
ਭਾਵੇਂ ਜਾਨ ਕਢ ਲੈ ਮੇਰੀ ਕਮਲੀਏ, ਫਿਰ ਵੀ ਤੇਰਾ ਆਂ,
ਮੈਂ ਤਾ ਮਰ ਮੁੱਕ ਕੇ ਵੀ ਤੇਰਾ ਕਮਲੀਏ, ਤੇ ਟੁੱਟਾ ਹੋਇਆ ਵੀ ਸਿਰਫ ਤੇਰਾ ਹੀ ਆਂ.......ਗੁਰਮਿੰਦਰ ਗੁਰੀ
Please keep me in your heart my dear, i am only your's,
You can take my breaths away, i will be still your's,
I will be only your's my sweetheart, even after my death.....Gurminder Guri

 
%%%%%%%%%%%%%%%%%%%%%%%%%%%%%%%

No comments:

Post a Comment