Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, April 6, 2012

" It's My Hobby "

XXXXXXXXXXXXXXXXXXXXXXXXXXXXXXXXXXXXXXXXX

ਆਪਣੀਆ ਬੁਰਾਈਆਂ ਨੂੰ ਮੈ ਜਰੂਰ ਛੁਪਾਉਂਦਾ ਹਾਂ,
ਪੈਸੇ ਲਈ ਨਹੀ ਮਿੱਤਰੋ, ਲਿਖਕੇ ਸ਼ੋਂਕ ਲਈ ਗਾਉਂਦਾ ਹਾਂ,
ਆਪਣੇ ਗੀਤਾਂ ਵਿਚ ਮੈਂ ਸਾਰੇ ਭੈਣਾਂ ਤੇ ਵੀਰਾਂ ਦੇ ਦਰਦਾਂ ਨੂੰ ਵਡਾਉਂਦਾ ਹਾਂ,
ਪੈਸੇ ਲਈ ਨਹੀ ਮਿੱਤਰੋ, ਲਿਖਕੇ ਸ਼ੋਂਕ ਲਈ ਗਾਉਂਦਾ ਹਾਂ.........ਗੁਰਮਿੰਦਰ ਗੁਰੀ
Even though i try to hide my bad habbits.
I write and sing as my hobby, not for money.
I try to share the sorrows of evrybody through my songs.....Gurminder Guri



 
XXXXXXXXXXXXXXXXXXXXXXXXXXXXXXXXXXXXXXXXXX

No comments:

Post a Comment