Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Monday, April 9, 2012

** ਗੁਰੀ ਮੇਰੀਆ ਦੁਆਵਾਂ **

******************************************************
ਤੇਰੇ ਪਿੰਡ ਨੂੰ ਜਾਂਦੇ ਰਾਹ ਨਹੀਂ ਭੁੱਲ ਸਕੀ , ਆਪਣੀਆਂ ਮੁਲਾਕਾਤਾਂ ਦੇ ਥਾਂ ਨਹੀਂ ਭੁੱਲ ਸਕੀ,
ਰੱਬ ਵੀ ਭੁਲਾ ਲਿਆ ਸੱਜਣਾ, ਪਰ ਤੇਰਾ ਨਾਂ ਨਹੀਂ ਭੁੱਲ ਸਕੀ,
ਤੇਰੇ ਤੂਤਾਂ ਵਾਲੇ ਖੂਹ ਦੀਆਂ ਛਾਵਾਂ ਨਹੀ ਭੁੱਲੀਆਂ ,
ਤੇਰੇ ਲਈ ਕੀਤੀਆਂ ਗੁਰੀ ਦੁਆਵਾਂ ਨਹੀਂ ਭੁੱਲੀਆਂ........ਗੁਰਮਿੰਦਰ ਗੁਰੀ
I could not forget the paths to your village,
i could not forget the places where we met,
I forgot God, but i could not forget you Guri.I could not forget the nice shaddows of trees at your place.
I could not forget the prayers i did for you Guri..........Gurminder Guri
*******************************************************

No comments:

Post a Comment