Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, April 10, 2012

%% ਪੰਜਾਬ ਦੀ ਧੀਏ %%

%%%%%%%%%%%%%%%%%%%%%%%%%%%%%%%%

ਤੇਰੇ ਜੁੱਗ ਜੀਵਣ ਭਾਗ ਨੀ ਕੁੜੀਏ ,ਤੇਰਾ ਜੁੱਗ ਜੁੱਗ ਜੀਵੇ ਪੰਜਾਬ ਨੀ ਕੁੜੀਏ
ਤੇਰਾ ਜੁੱਗ ਜੁੱਗ ਜੀਵੇ ਪਰਿਵਾਰ ਨੀ ਕੁੜੀਏ ,
ਤੇਰਾ ਜੁੱਗ ਜੁੱਗ ਜੀਵੇ ਸਿਰ ਦਾ ਸਾਂਈਂ ਸਰਦਾਰ ਨੀ ਕੁੜੀਏ,
ਤੇਰੀਆਂ ਚੂਢ਼ੇ ਵਾਲੀਆਂ ਬਾਹਵਾਂ ਨੂੰ ਹਮੇਸ਼ਾ ਭਾਗ ਲੱਗਦੇ ਰਹਿਣ,
ਤੇਰੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਦੇ ਬਾਗ ਲੱਗਦੇ ਰਹਿਣ,
ਜਿਉਂਦੀ ਵੱਸਦੀ ਰਹਿ ਪੰਜਾਬ ਦੀ ਧੀਏ
ਗੁਰਮਿੰਦਰ ਗੁਰੀ
 

%%%%%%%%%%%%%%%%%%%%%%%%%%%%%%%%

No comments:

Post a Comment