Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, April 13, 2012

%% ਸਜਣੋ ਮੁਸਕਰਾਓ %%

%%%%%%%%%%%%%%%%%%%%%%%%
ਸਜਣੋ ਭਾਵੇਂ ਰੋ ਰੋ ਕੇ ਥੱਕ ਜਾਓ, ਪਰ ਫਿਰ ਵੀ ਮੁਸਕਰਾਓ,
ਸਜਣੋ ਭਾਵੇਂ ਕੋਸ਼ਿਸ਼ ਕਰ ਕਰ ਅੱਕ ਜਾਓ, ਪਰ ਫਿਰ ਵੀ ਮੁਸਕਰਾਓ,
ਸਜਣੋ ਭਾਵੇਂ ਅੰਦਰੋਂ ਮਰ ਮਰ ਕੇ ਜੀਓੰਦੇ ਹੋਈਏ, ਪਰ ਫਿਰ ਵੀ ਮੁਸਕਰਾਓ,
ਸਜਣੋ ਭਾਵੇਂ ਅਖਾਂ ਵਿਚ ਅੱਥਰੂ ਦਬਣੇ ਪੈਣ, ਪਰ ਫਿਰ ਵੀ ਮੁਸਕਰਾਓ,
ਕਿਓੰਕੇ ਇੱਕ ਦਿਨ ਸਭ ਕੁੱਝ ਠੀਕ ਹੋ ਜਾਵੇਗਾ................ਗੁਰਮਿੰਦਰ ਗੁਰੀ%%%%%%%%%%%%%%%%%%%%%%%%

No comments:

Post a Comment