Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, April 10, 2012

%% ਗੁਰੀ ਦੁਆਵਾਂ ਮੰਗਦਾ %%

%%%%%%%%%%%%%%%%%%%%%%%%%%%%%%%%%

ਜੇ ਕਿਸੇ ਕੋਲ ਰੱਬ ਦਾ ਦਿੱਤਾ ਸਭ ਕੁਛ ਹੋਵੇ, ਤਾ ਇਹ ਦੁਨੀਆਂ ਉਸ ਤੋਂ ਸੜਦੀ ਹੈ,
ਜੇ ਕਿਸੇ ਵਿਚਾਰੇ ਨੂੰ ਰੱਬ ਕੁਛ ਨੀ ਦਿੰਦਾ ਤਾ, ਇਹੀ ਦੁਨੀਆਂ ਉਸ ਤੇ ਹੱਸਦੀ ਹੈ,
ਪਰ ਮਿੱਤਰੋ ਮੇਰਾ ਦਿਲ ਹਰ ਵੇਲੇ ਤੁਹਾਡੇ ਸਭ ਲਈ ਦੁਆਵਾਂ ਮੰਗਦਾ ਹੈ,
ਜਿਹਨਾ ਦੇ ਲਈ ਦੁਨੀਆਂ ਤਰਸਦੀ ਹੈ,
ਰੱਬ ਤੁਹਾਨੂੰ ਸਭ ਨੂੰ ਬਹੁਤ ਖੁਸ਼ੀਆਂ ਦੇਵੇ,
ਮੇਰੀ ਕਲਾਮ ਤੁਹਾਡੇ ਲਈ ਇਹੀ ਸੁਖਾਂ ਮੰਗਦੀ ਹੈ.....ਗੁਰਮਿੰਦਰ ਗੁਰੀ



%%%%%%%%%%%%%%%%%%%%%%%%%%%%%%%%%

No comments:

Post a Comment