Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Sunday, April 1, 2012

♥♥♥ ਮੈਂ ਕੀਹਦੇ ਲਈ ਜਾਗਦਾ ♥♥♥


♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਮੈਂ ਕੀਹਦੇ ਲਈ ਜਾਗਦਾ ਮੇਰੇ ਮਿੱਤਰ ਪਿਆਰਿਆਂ ਨੂੰ ਪਤਾ 
ਮੈਂ ਕੀਹਦੇ ਲਈ ਰੋਂਦਾ ਰਾਤੀਂ ਤਾਰਿਆਂ ਨੂੰ ਪਤਾ 
ਮੇਰੇ ਨਾਲ ਕੀ ਬੀਤੀ ਸਾਡੇ ਪਿੰਡ ਸਾਰਿਆਂ ਨੂੰ ਪਤਾ ....... ਗੁਰਮਿੰਦਰ ਗੁਰੀ
For whom I stay awake only my friends know, 
for whom I cry all night only stars know
What happened to me all of my villagers know...Gurminder Guri

No comments:

Post a Comment