Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Monday, April 30, 2012

♥♥ ਸਿਰਨਾਵਾ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥


ਮੇਰੀਆਂ ਗਜਲਾਂ ਤੇ ਗੀਤਾਂ ਵਿਚੋਂ ਲਭ ਜਾਂਦਾ ਨੀ ਸਿਰਨਾਵਾ ਤੇਰੇ ਪਿੰਡ ਦਾ,
ਤੇਰੀ ਰੂਹ ਵਿਚ ਘਰ ਬਣਾਈ ਬੈਠਾ ਨੀ ਕਮਲੀਏ ਗੁਰੀ ਆਪਣੀ ਜਿੰਦ ਦਾ.....ਗੁਰਮਿੰਦਰ ਗੁਰੀ
The address of your village can be easily found in my peoms and songs.
Guri made his home in your soul, my dear.....Gurminder Guri
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

Sunday, April 29, 2012

*Waheguru ji*

*******************************************************
ਤੇਰੇ ਨਾਲ ਗਦਾਰੀ ਕਰਨ ਵਾਲੇ ਵੀ ਮਰ ਗਏ ,
ਤੇਰੇ ਨਾਲ ਝੂਠੀ ਸਰਦਾਰੀ ਕਰਨ ਵਾਲੇ ਵੀ ਮਰ ਗਏ ,
ਤੇਰੀਆਂ ਨੀਹਾਂ ਪੱਕੀਆਂ ਨੂੰ ਕੋਈ ਉਖਾੜ੍ਹ ਨਹੀਂ ਸਕਿਆ ,
ਤੇਰਾ ਜੋ ਇੱਕ ਇੱਕ ਸਿੰਘ ਸ਼ਹੀਦ ਹੋਇਆ,
ਉਨ੍ਹਾਂ ਨੂੰ ਕੋਈ ਮਾਰ ਨਹੀਂ ਸਕਿਆ....................ਗੁਰਮਿੰਦਰ ਗੁਰੀ

tere naal gdaari krn vale vi mar gaye,
tere naal jhoothi sardari karn vale vi mar gaye,
terian neehan pakkian nu koi ukhaad nahi sakiya,
tera jo ikk ikk singh shaheed hoyea,
uhna noon koi maar nahi sakeya......Gurminder Guri
 
********************************************************

Friday, April 27, 2012

♠♠ ਦਿਲ ਦੀ ਗੱਲ (dil di gall) ♠♠

♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠
ਟੁੱਟੇ ਇਨਸਾਨ ਨੂੰ ਜੋੜਨ ਲਈ ਰੱਬ ਨੇ ਪਿਆਰ ਬਣਾਇਆ, 
ਮਾਵਾਂ ਦੇ ਰੂਪ ਵਿਚ ਰੱਬ ਨੇ ਆਪਣਾ ਸੰਸਾਰ ਬਣਾਇਆ
God made the love to support the broken heart person.
God made this world as mothers.
♠♠♠♠♠♠♠♠♠♠♠♠♠♠♠
ਚੰਗਾ ਮਾੜਾ ਤੁਹਾਡੇ ਕਰਮਾ ਵਿਚ, ਨਰਕ ਤੇ ਸਵਰਗ ਵੀ ਏਸ ਜਨਮ ਵਿਚ ਹੈ,
ਜਿੰਦਗੀ ਤੁਹਾਡੀ ਪਰਿਵਾਰ ਵਿਚ ਹੈ, ਰੱਬ ਵੀ ਇਸ ਸੰਸਾਰ ਵਿਚ ਹੈ
Whateven good or bad we do, that is according to our destiny,

heaven and hell both are here in this world.
life is in the family and God is here in this world.
♠♠♠♠♠♠♠♠♠♠♠♠♠♠♠
ਮਾਵਾਂ ਨਾਲ ਘਰ ਸੋਹਣਾ ਲੱਗਦਾ,ਬਾਪੂ ਤੇ ਵੀਰਾਂ ਨਾਲ ਸਰਦਾਰੀ ਹੁੰਦੀ ਆ,
ਭੈਣ ਤਾਂ ਦੂਰ ਰਹਿੰਦੀ ਵੀ ਵੀਰਾਂ ਨੂੰ ਪਿਆਰੀ ਹੁੰਦੀ ਆ.
mavan naal ghar sohna lagda, bapu te veeran naal sardari hundi aa,
bhain taan dur reh ke vi, veeran nu piari hundi aa.
♠♠♠♠♠♠♠♠♠♠♠♠♠♠♠
ਵਾਹਿਗੁਰੂ, ਇਨੇ ਦੁਖ ਵੀ ਨਾ ਦੇਵੀ ਕਿ ਰੁਲ ਜਾਵਾ,
ਇਨੇ ਸੁਖ ਵੀ ਨਾ ਦੇਵੀ ਕਿ ਤੈਨੂੰ ਭੁਲ ਜਾਵਾ
Waheguru, inney dukh vi naa devi ke rul javan,
inne sukh vi naa devi ke tainoon bhull javan.
♠♠♠♠♠♠♠♠♠♠♠♠♠♠♠
ਉੱਜੜ੍ਹ ਗਿਆਂ ਦਾ ਰੱਬ, ਵੱਸਦਿਆਂ ਦੇ ਮੇਲੇ,
ਪੰਛੀਆਂ ਲਈ ਆਲ੍ਹਣਾ, ਮੰਗਤਿਆਂ ਲਈ ਧੇਲੇ
Ujjad gia da rabb, vasdian de mele, panshian lai ahlna, mangtian lai dhele.
♠♠♠♠♠♠♠♠♠♠♠♠♠♠♠
ਮੇਰੀਆਂ ਯਾਦਾਂ ਦੀ ਕਿਤਾਬ ਤਾ ਮੇਰੇ ਸੱਜਣਾ ਨੇ ਲਿਖ ਲਿਖ ਕੇ ਗੀਤਾਂ ਦੇ ਨਾਲ ਭਰ ਲਈ,
ਵਿਚ ਸਾਰੀ ਕਹਾਣੀ ਲਿਖ ਦਿੱਤੀ ਆਪਣੇ ਤੇ ਮੇਰੇ ਘਰ ਦੀ
My sweetheart filled his notebok of my memories with his songs.
He wrote the whole story of mine and his home.
♠♠♠♠♠♠♠♠♠♠♠♠♠♠♠
ਮੇਰਾ ਵੀ ਇਹ ਸੁਫਨਾ ਸੀ ,ਕਿ ਮੇਰਾ ਯਾਰ ਸੱਭ ਵਰਗਾ ਹੋਵੇ,
ਮੇਰਾ ਵੀ ਇਹ ਸੁਫਨਾ ਸੀ, ਕਿ ਮੇਰਾ ਪਿਆਰ ਰੱਬ ਵਰਗਾ ਹੋਵੇ,
ਸੱਜਣਾ ਤੈਨੂ ਪਾ ਕੇ ਮੇਰੇ ਦੋਨੋ ਸੁਪਨੇ ਪੂਰੇ ਹੋ ਗਏ
I had a dream that i have my sweetheart like others,
I had a dream that my love is like God,
Both of my dreams came true after i got your LOVE.
♠♠♠♠♠♠♠♠♠♠♠♠♠♠♠
ਗੁਰਮਿੰਦਰ ਗੁਰੀ ♠♠♠♠♠♠♠♠ Gurminder Guri
♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠

Thursday, April 26, 2012

** ਮੇਰਾ ਪਿਆਰ ਏ ਮੇਰੀ ਕਵਿਤਾ **

*********************************************************
ਮੇਰੇ ਇਸ਼ਕ ਨੂੰ ਸਿਰਫ ਮੇਰਾ ਰੱਬ ਜਾਣਦਾ ਏ ,
ਜਾਂ ਮੇਰੇ ਗੀਤ ਜਾਣਦੇ ਨੇ, ਜਾਂ ਮੇਰੇ ਪਿੰਡ ਦੀਆਂ ਗਲੀਆਂ ਜਾਣਦੀਆਂ ਨੇ ,
ਜਾਂ ਮੇਰੇ ਦਿਲ ਵਿਚ ਲੱਗੀ ਉਸਦੀ ਤਸਵੀਰ ਜਾਣਦੀ ਏ ,
ਮੇਰੇ ਇਸ਼ਕ ਨੂੰ ਜਾਂ ਮੇਰੀ ਭੁੱਲ ਚੁੱਕੀ ਹੀਰ ਜਾਣਦੀ ਏ
**********
ਪਾਗਲਪਨ ਦਾ ਨਾਮ ਪਿਆਰ ਹੈ ,
ਯਾਦਾਂ ਦਾ ਘਰ ਆਪਣਾ ਯਾਰ ਹੈ ,
ਮੁਹੱਬਤ ਹੀ ਇਨਸਾਨ ਦਾ ਸੰਸਾਰ ਹੈ,
ਸੱਜਣਾ ਦੀ ਪੀੜ ਸਾਡੇ ਜਖਮਾਂ ਦੀ ਲੀਰ ਹੈ
ਤੁਹਾਨੂੰ ਪਿਆਰ ਕਰਨ ਵਾਲਾ ਹੀ ਤੁਹਾਡੀ ਤਕਦੀਰ ਹੈ
**********
ਤੇਰੀ ਤਸਵੀਰ ਕਮਲਿਆ ਸਾਡੇ ਲਈ ਰੱਬ ਵਰਗੀ ਏ
ਦੁਨੀਆ ਦੇ ਸੁੱਖ ਸਭ ਵਰਗੀ ਏ
ਸਾਡੇ ਦਿਲ ਵਿਚ ਤੇਰਾ ਵਾਸਾ ਸੱਜਣਾ
ਤੂੰ ਹੀ ਸਾਡੇ ਬੁੱਲਾਂ ਦਾ ਹਾਸਾ ਸੱਜਣਾ
ਤੂੰ ਹੀ ਸਾਡਾ ਸ਼ਹਿਰ ਤੇ ਗਰਾਂ ਸੱਜਣਾ
ਮੈਂ ਰੱਬ ਵਾਂਗੂੰ ਪੂਜਦੀ ਹਾਂ ਗੁਰੀ ਤੇਰਾ ਦੋ ਅੱਖਰਾਂ ਦਾ ਨਾਂ ਸੱਜਣਾ
**********
ਮੇਰੇ ਪਿੰਡ ਦੀ ਰੌਣਕ ਵਰਗਾ ਮੁੱਖ ਤੇਰਾ
ਮੇਰੇ ਪਿੰਡ ਦੇ ਰਾਹ ਵਰਗੀ ਤੋਰ ਤੇਰੀ
ਅੰਮ੍ਰਿਤ ਵਰਗੀ ਸਵੇਰ ਲੱਗੇ
ਜਦੋਂ ਚੜੇ ਯਾਦਾਂ ਦੀ ਲੋਰ ਤੇਰੀ
ਬੈਠ ਕੇ ਸਾਡੇ ਬਨੇਰੇ ਤੇ ਰੋਜ਼ ਗੱਲ ਵੀ ਕਰਦੇ ਮੋਰ ਤੇਰੀ
ਸਾਨੂੰ ਜਿੰਦਗੀ ਜੀਉਣ ਲਈ ਕਮਲੀਏ
ਸਾਡੇ ਸਾਹਾਂ ਤੋਂ ਵਧ ਲੋੜ ਤੇਰੀ
**********
ਡੋਬ ਦਿੱਤੀ ਬੇੜੀ ਯਾਰਾਂ ਨੇ ਕਿਨਾਰੇ ਤੇ
ਹੁਣ ਬੋਲਦੇ ਕਬੂਤਰ ਸਾਡੇ ਤਾਂ ਚੁਬਾਰੇ ਤੇ
ਨੈਣਾਂ ਵਿਚ ਲੱਗੀ ਉਹਦੀ ਤਸਵੀਰ ਨਹੀਂਓ ਭੁੱਲੀ
ਮੈਨੂੰ ਹੋਰ ਸਾਰਾ ਜੱਗ ਭੁੱਲ ਗਿਆ ,
ਪਰ ਉਹ ਮੇਰੀ ਕਮਲੀ ਹੀਰ ਨਹੀਉਂ ਭੁੱਲੀ
**********
ਗੁਰਮਿੰਦਰ ਗੁਰੀ ** Gurminder Guri
*************************************************************

Wednesday, April 25, 2012

♥♥ ਅੱਜ ਦੇ ਸ਼ੇਅਰ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਗੱਲ ਅੱਗੇ ਨਾਂ ਵਧਾਈ ਨੀਂ ਕਮਲੀਏ, ਮੈ ਦੁਖੀ ਅੱਗੇ ਹੀ ਬਥੇਰਾ ਆਂ,
ਕਾਹਤੋਂ ਮਾਰਦੀ ਏ ਝਿੜਕਾਂ ਨੀਂ, ਤੂੰ ਹੀ ਰਾਤ ਤੇ ਤੂੰ ਹੀ ਮੇਰਾ ਸਵੇਰਾ ਆਂ.
Please don't say anything anymore my dear, i am already so upset.
Why are you getting mad at me?
You are everything for me, my dear.
♥♥♥♥♥♥♥♥
ਤੇਰੇ ਪਿਆਰ ਨਾਲੋਂ ਕਿਤੇ ਜਿਆਦਾ ,ਦੁਖ ਸਹਿ ਗਈ ਮੇਰੀ ਜਿੰਦਗੀ,
ਨਾਂ ਤੂੰ ਮਿਲੀ ਨਾਂ ਤੇਰਾ ਪਿਆਰ ਮਿਲਿਆ,
ਬੱਸ ਗੀਤ ਲਿਖਣ ਜੋਗੀ ਰਹਿ ਗਈ ਮੇਰੀ ਜਿੰਦਗੀ.
My life got so much more pain than i got your Love,
niether i got you, nor i got your Love.
All i do is, write the songs.
♥♥♥♥♥♥♥♥
ਇਸ਼ਕ ਨਹੀਂ ਇਹ ਜਿੰਦਗੀ ਦਾ ਰਾਹ ਹੁੰਦਾ,
ਮਹੁੱਬਤ ਕੁਝ ਨਹੀਂ ਮੁਹੱਬਤ ਸਿਰਫ ਦਿਲ ਦਾ ਚਾਅ ਹੁੰਦਾ ਜੋ ਤੁਹਾਨੂੰ ਹਰ ਪਲ ਖੁਸ਼ੀ ਦਿੰਦਾ ਏ
Love is just a way of Life,
Love is nothing else, this is just an excitement of heart, which gives us happiness all the time.
♥♥♥♥♥♥♥♥
ਨਾਂ ਕੋਈ ਗਿਲਾ ਨਾਂ ਕੋਈ ਸ਼ਿਕਵਾ ਤੇਰੇ ਨਾਲੋਂ ਯਾਰਾ ਟੁੱਟਣ ਦਾ ,
ਬੱਸ ਰੱਬ ਜਿੰਨਾ ਆਸਰਾ ਹੋ ਗਿਆ,
ਤੇਰੀ ਯਾਦ ਦਾ ਮੇਰੇ ਸਾਹ ਵਿਚ ਲੁਕਣ ਦਾ.
I am not complaining about breaking up with you, my dear.
I have the support of your memories, which are in my breaths, like i found God.
♥♥♥♥♥♥♥♥
ਗੁਰਮਿੰਦਰ ਗੁਰੀ ♥♥ Gurminder Guri
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

Tuesday, April 24, 2012

ਮੇਰੀ ਅੱਜ ਦੀ ਸ਼ਾਇਰੀ

%%%%%%%%%%%%%%%%%%%%%%%
ਮੇਰੇ ਦਿਲ ਵਿਚੋਂ ਤੂੰ ਮੁਹੱਬਤ ਦਾ ਬੂਟਾ ਵੱਡ ਕੇ ਲੈ ਗਈ ਕਮਲੀਏ
ਇਕੱਲਾ ਦਿਲ ਹੀ ਨਹੀਂ ਤੂੰ ਤਾਂ ਮੇਰੀ ਰੂਹ ਵੀ ਕੱਢ ਕੇ ਲੈ ਗਈ ਕਮਲੀਏ
You cut the plant of love from my love my dear,
not only my heart, but you also took mu soul my dear.
%%%%%
ਮੇਰਾ ਹਰ ਸਾਹ ਤੇ ਮੇਰਾ ਹਰ ਗੀਤ , ਤੇ ਮੇਰਾ ਦਿਨ ਰਾਤ ਭਾਵੇਂ ਅਧੂਰਾ ਹੋ ਜਾਵੇ ,
ਪਰ ਤੈਨੂੰ ਮਿਲਣ ਦਾ ਸੁਪਨਾ, ਕਾਸ਼ ਮੇਰਾ ਕਿਤੇ ਪੂਰਾ ਹੋ ਜਾਵੇ.
My breaths, my songs, my days and nights can be smaller,
but i wish my dream of meeting you can be true.
%%%%%
ਸਾਰੀਆਂ ਚੀਜ਼ਾਂ ਮੇਰੀਆਂ ਪਰਾਈਆਂ ਹੋ ਗਈਆਂ,
ਪਰ ਤੇਰੀ ਯਾਦ ਮੇਰੇ ਹਮੇਸ਼ਾਂ ਕੋਲ ਰਹੀ,
ਤੇਰੇ ਪਿੰਡ ਵਿਚੋਂ ਮੇਰੀ ਰੂਹ ਅੱਜ ਵੀ ਤੈਨੂੰ ਟੋਲ ਰਹੀ.
My everything left me,
but your memories always stays with me,
My soul is still looking for you in your village.
%%%%%
ਆਪਣੀ ਰੂਹ ਨੂੰ ਸਮਝਾ ਲੈ ਕਮਲੀਏ, ਸਾਡੇ ਘਰ ਵਿਚ ਤੁਰੀ ਫਿਰਦੀ ਏ ,
ਤੇਰੇ ਸੋਹਣੇ ਫੁੱਲਾਂ ਦੀ ਵੇਲ , ਸਾਡੇ ਦਿਲ ਵਿਚ ਚੜੀ ਫਿਰਦੀ ਏ.
Please take care of your soul, my dear. it's wondering around our home.
your beautiful plant of love is growing in my heart.
%%%%%
ਜਿੱਦਾਂ ਸੁਰ ਤੋਂ ਬਿਨਾਂ ਸੰਗੀਤ ਨਾਂ ਪੂਰਾ ਲਗਦਾ ਹੈ,
ਸੱਜਣਾ ਤੇਰੇ ਨਾਮ ਤੋਂ ਬਿਨਾਂ ਮੈਨੂੰ ਮੇਰਾ ਹਰ ਗੀਤ ਅਧੂਰਾ ਲਗਦਾ ਹੈ
Just like, Music is not complete without the tunes,
my songs are incomplete without your name.
%%%%%
ਧਰਤੀ ਅਤੇ ਅਸਮਾਨ ਦੇ ਵਿਚਕਾਰ ਜੇ ਕੋਈ ਚੀਜ਼ ਹੈ, ਤਾਂ ਉਹ ਹੈ ਸਾਡਾ ਪਿਆਰ,
ਜੇ ਕੋਈ ਦੁਨੀਆ ਤੇ ਸਭ ਤੋਂ ਸੋਹਣਾ ਆ, ਤਾਂ ਉਹ ਹੈ ਸਾਡਾ ਯਾਰ
If there is anything between earth and sky, that is our love.
If there is anything beautiful in this world, that is my sweetheart.
%%%%%
ਗੁਰੀ ਤੇਰੇ ਗੀਤ ਤੇ ਤੇਰੀ ਸ਼ਾਇਰੀ ਹਰ ਪਾਸੇ ਇੰਝ ਹੈ ਪਸਰੀ,
ਮੈ ਤੈਨੂੰ ਬਹੁਤ ਭੁਲਾਉਣਾ ਚਾਹਿਆ, ਪਰ ਤੇਰੀ ਯਾਦ ਇੱਕ ਪਲ ਨਾਂ ਵਿਸਰੀ
Guri, the way your songs and poetry is popular everywhere;
I tried so hard to forget you, but i could not.
ਗੁਰਮਿੰਦਰ ਗੁਰੀ %% Gurminder Guri
%%%%%%%%%%%%%%%%%%%%%%%%%%%%%%%%

Monday, April 23, 2012

^^ ਮੇਰੀ ਜਾਨ (meri jaan) ^^


 
^^^^^^^^^^^^^^^^^^^^^^^^^^^^^^^^^^^^^^^^^^^^^^^^^^^
ਪੰਜਾਬੀ ਮੇਰੀ ਜਾਨ ਏ, ਪੰਜਾਬ ਮੇਰਾ ਦਿਲ ਏ
ਗੀਤ ਮੇਰੇ ਦਿਲ ਵਿਚ ਵੱਸਦੇ ਨੇ ,
ਯਾਰ ਮੇਰੇ ਅਣਮੁੱਲੇ ਨੇ ਮਾਂ ਮੇਰਾ ਸਤਿਕਾਰ ਏ ,
ਬਾਪੂ ਮੇਰਾ ਕਰਮਾਂ ਵਾਲਾ ਮੇਰਾ ਪਿਆਰ ਏ ,
ਦੁੱਖ ਮੇਰੇ ਦੋਸਤ ਨੇ ਗਰੀਬ ਮੇਰੇ ਸਾਹਾਂ ਵਿਚ ਨੇ ,
ਮੇਰੀਆਂ ਯਾਦਾਂ ਮੇਰੇ ਪਿੰਡ ਦੀਆਂ ਰਾਹਾਂ ਵਿਚ ਨੇ .............ਗੁਰਮਿੰਦਰ ਗੁਰੀ
Punjabi is my life, Punjab is my heart.
Songs are in my heart.
my friends are priceless, I respect my mother.

My father is so lucky and i love him.
sorrows are my friends, poor are in my breaths.
my memories are in the paths of my village.........Gurminder Guri^^^^^^^^^^^^^^^^^^^^^^^^^^^^^^^^^^^^^

Sunday, April 22, 2012

♥♥ ਮੇਰਾ ਪਿਆਰ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਤੇਰੇ ਪਿਆਰ ਨੇ ਮੈਨੂੰ ਜਿੰਦਗੀ ਵਿੱਚ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੱਤੀ
ਤੇਰੇ ਪਿਆਰ ਨੇ ਕਦੇ ਵੀ ਕੋਈ ਗਮਾਂ ਵਾਲੀ ਰਾਤ ਮਹਿਸੂਸ ਨਹੀਂ ਹੋਣ ਦਿੱਤੀ
Your love never let me feel the need of anything,
your love never let me feel any night of sorrows.
♥♥♥♥♥♥♥♥♥♥♥
ਤ੍ਤੂੰ ਓਹ ਰਾਜ ਹੈ ਮੇਰੀ ਜਿੰਦਗੀ ਦਾ, ਜੋ ਕਦੇ ਖੁੱਲ ਨਹੀਂ ਸਕਦਾ,
ਮਰ ਕੇ ਵੀ ਤੇਰਾ ਗੁਰੀ ਤੈਨੂੰ ਭੁੱਲ ਨਹੀਂ ਸਕਦਾ
You are that secret of my life, which can never be shared,
Guri will never be able to forget you even after death
♥♥♥♥♥♥♥♥♥♥♥
ਜਿਵੇਂ ਆਪਣੀ ਮੰਜਿਲ ਨੂੰ ਲੱਭਣ ਲਈ ਰਾਹਾਂ ਦੀ ਜਰੂਰਤ ਆ
ਉਵੇਂ ਮੇਰੇ ਪਿਆਰ ਨੂੰ ਤੇਰੇ ਸਾਹਾਂ ਦੀ ਜਰੂਰਤ ਆ
My love needs the existance of your love,
the same way as the paths are required to find the destination.
♥♥♥♥♥♥♥♥♥♥♥
ਮੇਰੇ ਹੱਡਾਂ ਵਿਚ ਤੇਰਾ ਪਿਆਰ ਬੋਲਣ ਲੱਗ ਪੈਂਦਾ ਸੱਜਣਾ
ਤੇਰਾ ਗੁਰੀ ਸੁੱਤਾ ਪਿਆ ਵੀ ਰੋਜ਼ ਤੈਨੂੰ ਟੋਲਣ ਲੱਗ ਪੈਂਦਾ ਸੱਜਣਾ
Your love starts speaking is in my bones,
Your Guri starts looking for you every day while sleeping.
♥♥♥♥♥♥♥♥♥♥♥
ਗੁਰਮਿੰਦਰ ਗੁਰੀ ♥♥ Gurminder Guri
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥


Thursday, April 19, 2012

♣♣ ਅੱਜ ਦੇ ਸ਼ੇਅਰ ♣♣

♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣
ਮੇਰੇ ਜਿਸਮ ਤੋ ਭਾਵੇਂ ਵਖ ਹੋ ਜਾਵੀ ਸਜਣਾ, ਪਰ ਮੇਰੀ ਰੂਹ ਤੋਂ ਵਖ ਨਾਂ ਹੋਵੀਂ, 
ਜਿੰਨਾ ਚਿਰ ਮੇਰੇ ਸਾਹ ਚਲਦੇ ਨੇ,
ਤੂੰ ਘੱਟੋ ਘੱਟ ਦੂਰ ਓਨਾ ਚਿਰ ਨਾ ਹੋਵੀਂ.
mere jism to bhaven vakh ho jaavi sajjna, par meri rooh to vakh na hovi,
jinna chir mere sah chalde ne, tu ghatto ghatt dur ona chir naa hovi
♣♣♣♣♣♣♣♣♣♣
ਰੂਹਾਂ ਨੂੰ ਜੋ ਲੱਗ ਗਿਆ ਦਾਗ ਕਿਵੇਂ ਧੋਵਾਂਗਾ ,
ਜੇ ਤੂੰ ਵੀ ਛੱਡ ਗਈ ਕਮਲੀਏ,
ਮੈਨੂੰ ਇਕੱਲਿਆਂ ਬੈਠ ਬੈਠ ਰੋਵਾਂਗਾ
roohan nu jo lagg gia daag kive dhovanga?
je tu vi shad gai kamlie mainu, ikallia baith baith rovanga.
♣♣♣♣♣♣♣♣♣♣
ਤੈਨੂੰ ਪੈਸਿਆਂ ਦੀ ਭੁਖ ਹੈ, ਮੈਨੂ ਤੇਰੇ ਪਿਆਰ ਦੀ ਭੁਖ ਹੈ,
ਤੇਰੇ ਕਰਮਾਂ ਵਿਚ ਸੁਖ ਹੈ, ਪਰ ਮੇਰੇ ਕਰਮਾਂ ਵਿਚ ਦੁਖ ਆ ਸਜਣਾ
tainu paisia di bhukh hai, mainu tere piar di bhukh hai,
tere karma vich sukh hai, par mere karma vich dukh aa sajjna.
♣♣♣♣♣♣♣♣♣♣
ਐਵੇਂ ਨਾ ਗਿਲਾ ਕਰ ਦਿਲਾ ਮੇਰਿਆ ਕਿ ਤੇਰੇ ਕੋਲੋਂ ਓਹ ਦੂਰ ਹੋ ਗਿਆ,
ਤੂੰ ਤਾਂ ਇਸ ਗੱਲ ਦੀ ਖੁਸ਼ੀ ਮਨਾ ਕਿ ਤੇਰਾ ਗੁਰੀ ਬੜਾ ਤੈਨੂੰ ਗੀਤਾਂ ਵਿਚ ਗਾ ਕੇ ਮਸ਼ਹੂਰ ਹੋ ਗਿਆ.

aiven naa gila kar dila meria ke tere kolo oh dur ho gia,
tu taa is gall di khushi mna ke tera Guri bda tainu geetan vich ga ke mash hur ho gia.
♣♣♣♣♣♣♣♣♣♣
ਯਾਰ ਮੇਰਾ ਰੱਬ ਵਰਗਾ, ਆਪਾਂ ਕਿਸੇ ਤੋ ਕੀ ਲੈਣਾ,
ਅਸੀਂ ਤਾਂ ਗਰੀਬ ਬਣ ਕੇ, ਯਾਰ ਦੀ ਕੁੱਲੀ ਵਿਚ ਜੀ ਲੈਣਾ
My love is like God, i don't care about anything else.
I can stay with my love, just like a poor person.
♣♣♣♣♣♣♣♣♣♣
ਤੇਰੇ ਨਾਲ ਤਾਂ ਸੱਜਣਾ ਮੇਰਾ ਬੜਾ ਹੀ ਅਜੀਬ ਰਿਸ਼ਤਾ ਹੈ,
ਤੇਰੇ ਸਾਹਾਂ ਦੇ ਕਰੀਬ ਮੇਰੇ ਸਾਹ ਨੇ, ਤੇ ਤੂ ਮੇਰੇ ਲਈ  ਇੱਕ ਫਰਿਸ਼ਤਾ ਹੈ.
tere naal ta sajna mera bda hi ajeeb rishta hai,
tere sahan de kreeb mere sah ne te tu mere lai ikk frishta ਹੈ
♣♣♣♣♣♣♣♣♣♣
 
ਗੁਰਮਿੰਦਰ ਗੁਰੀ ♣♣ Gurminder Guri ♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣♣


♥ official promotional poster ♥

Wednesday, April 18, 2012

♠♠ ਮੇਰੇ ਸ਼ੇਅਰ (mere shear) ♠♠

♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠
ਤੇਰੇ ਗੀਤਾਂ ਵਿਚੋਂ ਮੈਂ ਆਪਣੇ ਦਰਦਾਂ ਨੂੰ ਪਹਿਚਾਣ ਲੈਂਦੀ ਆਂ,
ਤੇਰੀ ਅਵਾਜ ਦੀ ਮਿਠਾਸ ਵਿਚੋਂ,ਮੈਂ ਆਪਣੇ ਦਿਲ ਦੇ ਸਕੂਨ ਨੂੰ ਭਾਲ ਲੈਂਦੀ ਆਂ ਕਮਲਿਆ.
Tere geetan vichon mai aapne dardan noo pahichaan laindi aa,
teri awaj di mithaas vichon,
mai aapne dil de skoon noo bhaal laindi aa, kamlea
♠♠♠♠♠♠♠♠♠♠♠♠

ਮੈਨੂੰ ਮੇਰੇ ਦਰਦ ਮੇਰੇ ਪਰਿਵਾਰ ਕੋਲੋਂ ਮਿਲੇ, ਮੈਨੂੰ ਮੇਰੇ ਦਰਦ ਕੁਛ ਇਸ ਸੰਸਾਰ ਕੋਲੋਂ ਮਿਲੇ,
ਪਰ ਇਹਨਾਂ ਦਰਦਾਂ ਦੀ ਦਵਾ ਮੈਨੂੰ ਮੇਰੇ ਯਾਰ ਕੋਲੋਂ ਮਿਲੀ,ਤੇ ਮੈਨੂੰ ਜਿੰਦਗੀ ਮੇਰੀ ਮੇਰੇ ਪਿਆਰ ਕੋਲੋਂ ਮਿਲੀ.
mainu mere dard mere parivaar kolon mile,
mainu mere dard kush is sansaar kolo mile,
par ihna dardan di dwa mainu mere yaar kolo mili,
te mainu jindgi meri mere piar kolo mili
♠♠♠♠♠♠♠♠♠♠♠♠
ਮੇਰੀ ਕਲਮ ਮੇਰੀ ਰਾਣੀ ਆ, ਮੇਰੇ ਗੀਤ ਮੇਰੀ ਕਹਾਣੀ ਆ,
ਮੇਰਾ ਪਿੰਡ ਮੇਰੀ ਜਾਨ ਆ, ਮੇਰਾ ਯਾਰ ਮੇਰਾ ਪਿਆਰ ਆ,
ਮੇਰੀ ਮਾਂ ਮੇਰਾ ਸੰਸਾਰ ਆ ਦੁਨੀਆ ਵਾਲੇਓ
meri kalam meri rani aa, mere geet meri kahani aa,
mera pind meri jaan aa, mera yaar mera piar aa,
meri maa mera sansaar aa dunia valeo.
♠♠♠♠♠♠♠♠♠♠♠♠
ਫੇਸਬੁੱਕ ਤੇ ਤਾਂ ਹੁਣ ਉਸ ਕਮਲੀ ਦੀ ਯਾਦ ਰਹਿ ਗਈ,
ਆਪ ਜਾ ਕੇ ਓਹ ਕਮਲੀ ਕਨੇਡਾ ਵਿਚ ਬਹਿ ਗਈ.............ਗੁਰਮਿੰਦਰ ਗੁਰੀ
facebook te ta hun us kmli di yaad reh gai,
aap ja ke oh kamli canada vich beh gai.
♠♠♠♠♠♠♠♠♠♠♠♠
ਅੱਜ ਵੀ ਸੁਣਦੀਆਂ ਆਵਾਜ਼ਾਂ ਉਹਦੀ ਮਿਠੀ ਪਿਆਰੀ ਤਾਰ ਦੀਆਂ,
ਕਿਵੇਂ ਭੁਲਾਵਾਂ ਯਾਦਾਂ ਮੈਂ ਮੈਨੂੰ ਭੁੱਲ ਚੁੱਕੀ ਮੁਟਿਆਰ ਦੀਆਂ .
ajj vi sundia awaja uhdi mithi piari taar dia,
kive bhulavan yadan mai mainu bhull chukki mutiar dia.
♠♠♠♠♠♠♠♠♠♠♠♠
ਕਿਸਮਤ ਬਨਾਉਣ ਲਈ ਉਮਰ ਲੰਘ ਜਾਂਦੀ ਹੈ,
ਪਰ ਸੁਪਨਾ ਬਣ ਕੇ ਇੱਕ ਪਲ ਵਿਚ ਟੁੱਟ ਜਾਂਦਾ ਏ,
ਕਿਸੇ ਦੀ ਯਾਦ ਵਿਚ ਆਉਂਦਾ,ਸਾਹ ਵੀ ਇੱਕ ਪਲ ਵਿਚ ਰੁਕ ਜਾਂਦਾ ਏ
kismat banaun lai sari umar langh jandi ee,
par supna ban ke ikk pal vich tutt janda ee,
kise di yaad vich aunda, saah vi ikk pal vich ruk janda ee.
♠♠♠♠♠♠♠♠♠♠♠♠
ਗੁਰਮਿੰਦਰ ਗੁਰੀ ♠♠ Gurminder Guri
♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠
 

Sunday, April 15, 2012

%% ਸਾਡਾ ਯਾਰ (sada yaar) %%

***************************************************
ਧਰਤੀ ਅਤੇ ਅਸਮਾਨ ਦੇ ਵਿਚਕਾਰ ਜੇ ਕੋਈ ਚੀਜ਼ ਹੈ,
ਤਾਂ ਉਹ ਹੈ ਸਾਡਾ ਪਿਆਰ,
ਜੇ ਕੋਈ ਦੁਨੀਆ ਤੇ ਸਭ ਤੋਂ ਸੋਹਣਾ, ਤਾਂ ਉਹ ਹੈ ਸਾਡਾ ਯਾਰ
*************

ਇਸ਼ਕ ਅੰਨਾ ਹੁੰਦਾ ਹੈ ਇਨਸਾਨ ਤੋਂ ਕੁਛ ਵੀ ਕਰਵਾ ਸਕਦਾ ਹੈ ,
ਪਰ ਇਸ਼ਕ ਕਰਨ ਵਾਲਾ ਇਨਸਾਨ ਰੱਬ ਨੂੰ ਵੀ ਪਾ ਸਕਦਾ ਹੈ
*************

ਦੋ ਸਰੀਰ ਇਕ ਰੂਹ ਹੁੰਦੀ ਆ, ਪਿਆਰ ਕਰਨ ਵਾਲਿਆਂ ਦੀ ,
ਰੱਬ ਨਾਲ ਸਿਧੀ ਗੱਲ ਬਾਤ ਹੁੰਦੀ ਆ,
ਆਪਣਿਆ ਲਈ ਮਰਨ ਵਾਲਿਆਂ ਦੀ ਦੁਨੀਆ ਵਾਲਿਓ
ਗੁਰਮਿੰਦਰ ਗੁਰੀ
****************************************************

♠ ਮੇਰੀ ਕਮਲੀ ਦੇ ਨਾਂ (meri kamli de na) ♠

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
♠♠ ਤੂੰ ਦੌਲਤ ਮੇਰੇ ਗੀਤਾਂ ਦੀ, ਤੂੰ ਕਹਾਣੀ ਮੇਰੇ ਕਰਮਾਂ ਦੀ,
    
ਤੂੰ ਰੋਣਕ ਸਾਡੀਆਂ ਗਲੀਆਂ ਦੀ,
ਤੂੰ ਰਾਣੀ ਗੁਰੀ ਦੇ ਕਰਮਾਂ ਦੀ, ਕਮਲੀਏ ♠♠ 
♠♠ ਅੱਖਾਂ ਵਿਚ ਪਾਣੀ ਆ ਜਾਂਦਾ ਕਮਲੀਏ ਤੈਨੂੰ ਯਾਦ ਕਰਕੇ,
    
ਗੁਰੀ ਤਾਹੀਓਂ ਸਿਆਣਾ ਬਣਿਆ, ਨੀ ਤੇਰੇ ਦਿਲ ਦੀ ਕਿਤਾਬ ਪੜਕੇ ♠♠
♠♠ ਤੇਰੇ ਤੇ ਚਾਹੇ ਸਾਰੀ ਦੁਨੀਆਂ ਮਰੇ, ਸਾਨੂੰ ਕੋਈ ਫਿਕਰ ਨਹੀਂ,
    
ਪਰ ਕਮਲੀਏ ਤੂੰ ਸਾਡੇ ਤੇ ਮਰਦੀ ਰਹੀਂ, ਸਾਨੂੰ ਇਹੀ ਖੁਸ਼ੀ ਬਥੇਰੀ ਆ ♠♠
♠♠ ਕਿਸੇ ਦੀਆਂ ਯਾਦਾਂ ਵਿਚ ਜੀਣ ਦਾ ਸਵਾਦ ਵੀ ਬੜਾ ਚੰਦਰਾ ਜਿਹਾ,
   
ਮੈਨੂੰ ਤਾਂ ਸਾਰਾ ਦਿਨ ਕਮਲਾ ਜਿਹਾ ਬਣਾਈ ਰਖਦਾ ਆ
,
    
ਗੁਰੀ ਤਾਂ ਦੂਰ ਰਹਿ ਕੇ ਵੀ ਕਮਲੀਏ ਤੇਰੀ ਚੁੰਨੀ ਦਾ ਪੱਲਾ ਜਿਹਾ ਫੜੀ ਰਖਦਾ ਆ ♠♠
♠♠ ਮੇਰੇ ਗੀਤਾਂ ਦੀ ਕਿਤਾਬ ਤਾਂ ਤੂੰ ਕਮਲੀਏ ਲਕੋ ਕੇ ਰਖੀ ਬੈਠੀ ਏ ,
   
ਤੇਰੇ ਮੇਰੇ ਪਿਆਰ ਦੀਆਂ ਯਾਦ ਕਮਲੀਏ ,ਤਾਂ ਤੂੰ  ਦਿਲ ਵਿਚ ਸਮੋ ਕੇ ਰਖੀ ਬੈਠੀ ਏ ♠♠
♠♠ ਮੈਨੂੰ ਤੇਰੇ ਕਰਕੇ ਕਮਲੀਏ, ਦੁਨੀਆਂ ਵੀ ਚੰਗੀ ਲੱਗਣ ਲੱਗ ਪਈ,
    
ਮੇਰੀ ਤਾਂ ਮੈਨੂੰ ਰੂਹ ਵੀ, ਤੇਰੇ ਪਿਆਰ ਵਿਚ ਰੰਗੀ ਲੱਗਣ ਲੱਗ ਪਈ ♠♠
♠♠ ਅਸੀਂ ਯਾਰ ਹਾਂ ਗਰੀਬਾਂ ਦੇ, ਪਰ ਵਿਚ ਵਸਦੇ ਹਾਂ ਤੇਰੇ ਨਸੀਬਾਂ ਦੇ,
   
ਤੇਰੀ ਯਾਦ ਬਿਨਾਂ ਕਮਲੀਏ ਹੋਰ ਕੁਸ਼ ਕੋਲ ਨਹੀਂ ਗਰੀਬਾਂ ਦੇ ♠♠
♠♠ ਮੈ ਤਾਂ ਤੇਰਾ ਆਸ਼ਿਕ਼ ਹਾਂ ਕਮਲੀਏ, ਪਰ ਮੇਰੇ ਆਸ਼ਿਕ਼ ਬਹੁਤ ਨੇ
    ਤੂੰ ਰੱਬ ਦਾ ਰੂਪ ਆਂ ਮੇਰੇ ਲਈ, ਮੈ ਤਾਂ ਆਪਣੀ ਜਾਂ ਵਾਰਨ ਲਈ ਵੀ ਤਿਆਰ ਆਂ ਤੇਰੇ ਲਈ ♠♠
♠♠ ਮੇਰੀ ਜਿੰਦਗੀ ਭਾਵੇਂ ਹਨੇਰੇ ਵਰਗੀ ਆ ,
    
ਪਰ ਮੈਨੂੰ ਇੰਨਾ ਪਤਾ ਕਮਲੀਏ ਸਾਹ ਤੇਰੇ ਵਰਗੀ ਆ ♠♠
♠♠  ਤੇਰੇ ਕੋਲੋਂ ਮਿਲੇ ਦਰਦਾਂ ਵਿਚੋਂ ਮੇਰੇ ਗੀਤਾਂ ਨੇ ਜਨਮ ਲਿਆ ਕਮਲੀਏ
    
ਤੇਰੇ ਕੋਲੋਂ ਮਿਲੇ ਪਿਆਰ ਵਿਚੋਂ ਮੇਰੇ ਗੀਤਾਂ ਦੇ ਸੰਗੀਤਾਂ ਨੇ ਜਨਮ ਲਿਆ ਕਮਲੀਏ ♠♠
♠♠ ਗੁਰਮਿੰਦਰ ਗੁਰੀ ♠♠
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

Friday, April 13, 2012

%% ਸਜਣੋ ਮੁਸਕਰਾਓ %%

%%%%%%%%%%%%%%%%%%%%%%%%
ਸਜਣੋ ਭਾਵੇਂ ਰੋ ਰੋ ਕੇ ਥੱਕ ਜਾਓ, ਪਰ ਫਿਰ ਵੀ ਮੁਸਕਰਾਓ,
ਸਜਣੋ ਭਾਵੇਂ ਕੋਸ਼ਿਸ਼ ਕਰ ਕਰ ਅੱਕ ਜਾਓ, ਪਰ ਫਿਰ ਵੀ ਮੁਸਕਰਾਓ,
ਸਜਣੋ ਭਾਵੇਂ ਅੰਦਰੋਂ ਮਰ ਮਰ ਕੇ ਜੀਓੰਦੇ ਹੋਈਏ, ਪਰ ਫਿਰ ਵੀ ਮੁਸਕਰਾਓ,
ਸਜਣੋ ਭਾਵੇਂ ਅਖਾਂ ਵਿਚ ਅੱਥਰੂ ਦਬਣੇ ਪੈਣ, ਪਰ ਫਿਰ ਵੀ ਮੁਸਕਰਾਓ,
ਕਿਓੰਕੇ ਇੱਕ ਦਿਨ ਸਭ ਕੁੱਝ ਠੀਕ ਹੋ ਜਾਵੇਗਾ................ਗੁਰਮਿੰਦਰ ਗੁਰੀ%%%%%%%%%%%%%%%%%%%%%%%%

Thursday, April 12, 2012

%%ਵਿਸਾਖੀ ਦੀ ਵਧਾਈ%%

%%%%%%%%%%%%%%%%%%%%%%%%%%%%%%%%%
ਮੇਰੇ ਵਲੋਂ ਸਾਰੇ ਮਿੱਤਰ ਪਿਆਰਿਆਂ ਨੂੰ, ਮੇਰੇ ਵੀਰਾ, ਮੇਰੀਆਂ ਭੈਣਾਂ, ਮੇਰੀਆਂ ਮਾਵਾਂ ਨੂੰ ਤੇ ਦੁਨੀਆਂ ਦੇ ਕੋਨੇ ਕੋਨੇ ਵਿਚ ਵਸਦੇ ਸਾਰੇ ਪੰਜਾਬੀਆਂ ਨੂੰ ਖਾਲਸਾ ਪੰਥ ਦੇ ਜਨਮ ਦਿਹਾੜੇ ਦੀਆਂ ਲਖ ਲਖ ਵਧਾਈਆਂ ਹੋਣ ਜੀ ।
ਖਾਲਸਾ ਪੰਥ ਗੁਰਾਂ ਦੀ ਨੀਹਂ ਪੱਕੀ, ਕੋਈ ਮਾਈ ਦਾ ਲਾਲ ਨਹੀਂ ਢਾਹ ਸਕਦਾ,
ਸਿਖ ਧਰਮ ਸਾਡਾ ਸਭ ਤੋਂ ਉਚਾ, ਗੁਰੀ ਕੋਈ ਵਾਲ ਵਿੰਗਾ ਨਹੀਂ ਸਾਡਾ ਕਰ ਸਕਦਾ।
ਤੁਹਾਡਾ ਆਪਣਾ,
ਗੁਰਮਿੰਦਰ ਗੁਰੀ 

%%%%%%%%%%%%%%%%%%%%%%%%%%%%%%%%%

>> ਰਿਸ਼ਤਾ (rishta) >>


>>>>>>>>>>>>>>>>>>>>>>>>>>>>>>>>>>>>>>>>>>
ਉਸ ਨਾਲ ਮੇਰਾ ਕਿਹੜਾ ਰਿਸ਼ਤਾ ਮੈਨੂੰ ਨਾਂ ਵੀ ਨਹੀਂ ਪਤਾ
ਕਿਹੜਾ ਪਿੰਡ ਹੈ ਉਸਦਾ ਕਿਹੜਾ ਹੈ ਗਰਾਂ ਇਹ ਵੀ ਨਹੀਂ ਪਤਾ
ਪਰ ਉਹ ਮੇਰੀ ਬੇੜ੍ਹੀ ਦੇ ਮਲਾਹਾਂ ਵਰਗੀ ਆ,
ਮੈਨੂੰ ਜਾਨ ਤੋਂ ਪਿਆਰੀ ਮੇਰੇ ਸਾਹਾਂ ਵਰਗੀ ਆ...............ਗੁਰਮਿੰਦਰ ਗੁਰੀ
I don't know that what kind of relationship i have with her.
I don't even know that where is her village and where is her home.
But she is like a boater of my life.
I love her like my life and she is my heart beat.....Gurminder Guri
>>>>>>>>>>>>>>>>>>>>>>>>>>>>>>>>>>>>>>>>>>>

%% ਮੇਰੀ ਕਮਲੀ (meri kamli) %%

%%%%%%%%%%%%%%%%%%%%%%%%%
ਤਰੀਫ ਹੋਵੇ ਹੁਸਨ ਦੀ, ਤੇ ਤੇਰਾ ਨਾਮ ਨਾਂ ਆਵੇ,
ਕਮਲੀਏ, ਇੰਝ ਹੋ ਨੀ ਸਕਦਾ,
ਗੀਤ ਹੋਵੇ ਇਸ਼ਕ਼ ਦਾ, ਤੇ ਮੇਰਾ ਨਾਮ ਨਾਂ ਆਵੇ,
ਕਮਲੀਏ, ਇੰਝ ਹੋ ਨੀ ਸਕਦਾ,
ਕਲਮ ਮੇਰੀ ਚਲਦੀ ਹੇਵੇ, ਤੇ ਤੇਰਾ ਜਿਕਰ ਨਾਂ ਹੋਵੇ,
ਕਮਲੀਏ, ਇੰਝ ਹੋ ਨੀ ਸਕਦਾ,
ਗੱਲ ਹੋਵੇ ਸਚੇ ਯਾਰ ਦੀ, ਤੇ ਮੇਰੀ ਯਾਦ ਨਾਂ ਆਵੇ,
ਕਮਲੀਏ, ਇੰਝ ਹੋ ਨੀ ਸਕਦਾ...............ਗੁਰਮਿੰਦਰ ਗੁਰੀ


%%%%%%%%%%%%%%%%%%%%%%%%%