Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Saturday, March 31, 2012

♥♥ ਮਰ ਜਾਵਾਂਗੇ ਤੇਰੇ ਬਿਨਾ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਮੈਨੂੰ ਭੁੱਲਣ ਦੀ ਕੋਸ਼ਿਸ ਨਾਂ ਕਰੀ ਸੱਜਣਾ, ਮਰ ਜਾਵਾਂਗੇ ਤੇਰੇ ਬਿਨਾ,
ਤੇਰੀ ਯਾਦ ਵਿਚ ਮੈਨੂੰ ਸਾਹ ਵੀ ਟੁੱਟ ਟੁੱਟ ਕੇ ਆਓਂਦਾ,

ਸੂਲੀ ਚੜ ਜਾਵਾਂਗੇ ਤੇਰੇ ਬਿਨਾ....ਗੁਰਮਿੰਦਰ ਗੁਰੀ
Please don't try to forget me, i will die without you.
I can hardly breath because i miss you so much.
I can suicide without you......Gurminder Guri
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥


%% ਢੇਰੀਆਂ ਮਿੱਟੀ ਦੀਆਂ %%

%%%%%%%%%%%%%%%%%%%%%%%%%%%
ਪਿੰਡ  ਦੋਬੁਰਜੀ ਛੱਡ ਜਾਵਾਂਗੇ, ਕਦੇ ਨਾਂ ਮੁੜ੍ਹ ਕੇ ਫ਼ੇਰ ਆਵਾਂਗੇ,
ਤੂੰ ਨਾਂ ਮੁੜਿਆ ਜੇ ਪ੍ਰਦੇਸੋਂ, ਤੈਥੋਂ ਹੋ ਫ਼ੇਰ ਅੱਡ ਜਾਵਾਂਗੇ,
ਅਸੀ ਤਾਂ ਮਾਰੀਆਂ ਬੁੱਕਲਾਂ ਚਾਦਰ ਚਿੱਟੀ ਦੀਆਂ,
ਲੱਭਦਾ ਰਹੀਂ ਫ਼ਿਰ ਆ ਕੇ, ਢੇਰੀਆਂ ਮਿੱਟੀ ਦੀਆਂ........ਗੁਰਮਿੰਦਰ ਗੁਰੀ
pind Doburji shad javangey, kade naa mud ke fer avangey,

toon naa mudeya je pardeson, taitho ho fer add javangey,
asin taan mariyan bukklan chadar chitti dian,
labhda rahi fir aa ke, dherian mitti dian.......Gurminder Guri
http://youtu.be/yLHuytXE1Vs


%%%%%%%%%%%%%%%%%%%%%%%%%%%Thursday, March 29, 2012

%% Sajna ve Sajna %%

%%%%%%%%%%%%%%%%%%%%%%%%%%%%%%%%%
ਹਰ ਇਕ ਗੱਲ ਤੇਰੀ ਯਾਦਾਂ ਵਿਚ ਮੇਰੇ ,ਹਰ ਇੱਕ ਯਾਦ ਤੇਰੀ ਖਾਬਾਂ ਵਿਚ ਮੇਰੇ ,
ਪਹਿਲੀ ਮੁਲਾਕਾਤ ਵਾਲਾ ਥਾਂ ਨਹੀਂ ਭੁੱਲਦਾ ,
ਸੱਜਣਾ ਵੇ ਤੇਰਾ ਸਾਨੂੰ ਨਾਂ ਨਹੀਂ ਭੁੱਲਦਾ ,
ਸੱਜਣਾ ਵੇ ਤੇਰਾ ਸਾਨੂੰ ਗਰਾਂ ਨਹੀਂ ਭੁੱਲਦਾ ...................ਗੁਰਮਿੰਦਰ ਗੁਰੀ

har ikk gall teri yaadan vich mere, har ikk yaad teri khaaban vich mere,
pehli mulakaat, vaala thaan ni bhullda,
sajjna ve tera sanu naa ni bhullda,
sajjna ve tera saanu graan ni bhullda.................Gurminder Guri%%%%%%%%%%%%%%%%%%%%%%%%%%%%%%%%%

Wednesday, March 28, 2012

%% ਜਦੋਂ ਦਿਲ ਟੁੱਟਿਆ (jado dil tuttia) %%

%%%%%%%%%%%%%%%%%%%%%%%%%%%%%%
ਦਿਲ ਜਦੋਂ ਟੁੱਟਿਆ ਉਹਨੇ ਭੋਰਾ ਵੀ ਸੀ ਨਹੀਂ ਕੀਤੀ
ਕਿਉਂਕੇ ਤੋੜ੍ਹਣ ਵਾਲਾ ਦਿਲ ਮੇਰੇ ਬੜ੍ਹਾ ਕਰੀਬ ਸੀ
ਬੱਸ ਦਿਲ ਇਹੋ ਹੀ ਕਹਿੰਦਾ ਰਿਹਾ ਸੱਜਣਾ
ਤੋੜ੍ਹ ਲੈ ਭਾਵੇਂ ਹੋਰ ਅਸੀਂ ਤਾਂ ਟੁੱਟੇ ਹੋਏ ਵੀ ਤੇਰੇ ਆਂ .................ਗੁਰਮਿੰਦਰ ਗੁਰੀ
My heart did not feel any pain when it broke.
Because the person who broke my heart was so close to me.
So, my heart was keep saying that you can break me all the way you want,

but i am still close to you even i am broken.......Gurminder Guri

%%%%%%%%%%%%%%%%%%%%%%%%%%%%%%

Tuesday, March 27, 2012

%% ਇੱਕ ਸਚ (Ikk Sach) %%

ਸੱਜਣੋ, ਸਮਝਦਾਰ ਇਨਸਾਨ ਦੀ ਸਾਰੇ ਹੀ ਪ੍ਰਸ਼ੰਸਾ ਕਰਦੇ ਨੇ,
ਕਾਮਯਾਬ ਇਨਸਾਨ ਨਾਲ ਸਾਰੇ ਹੀ ਈਰਖਾ ਕਰਦੇ ਨੇ,
ਤਾਕਤਵਰ ਇਨਸਾਨ ਤੋਂ ਸਾਰੇ ਹੀ ਡਰਦੇ ਨੇ,
ਪਰ ਸੱਜਣੋ, ਵਿਸ਼ਵਾਸ ਸਾਰੇ ਉਸ ਤੇ ਹੀ ਕਰਦੇ ਨੇ,
ਜਿਸ ਦਾ ਚਰਿੱਤਰ ਉੱਚਾ ਤੇ ਸੁੱਚਾ ਹੋਵੇ.................................ਗੁਰਮਿੰਦਰ ਗੁਰੀ

Everybody praise the intelligent person,
Everybody jealous with successfull person,
Everybody scare from powerful person,
But people only trust the person who have 
Great Character........Gurminder Guri
%%%%%%%%%%%%%%%%%%%%%%%%%%%%%

Sunday, March 25, 2012

** Sajna veh Sajna **


  • ਹਰ ਇੱਕ ਗੱਲ ਤੇਰੀ ਯਾਦ 'ਚ ਮੇਰੇ ,ਹਰ ਇੱਕ ਯਾਦ ਤੇਰੀ ਖਾਬ 'ਚ ਮੇਰੇ
    ਪਹਿਲੀ ਮੁਲਾਕਾਤ ਵਾਲਾ ਮੈਨੂੰ ਥਾਂ ਨਹੀਂ ਭੁੱਲਦਾ, ਸੱਜਣਾ ਵੇ ਸਾਨੂੰ ਤੇਰਾ ਨਾਂ ਨਹੀਂ ਭੁੱਲਦਾ , ਸੱਜਣਾ ਵੇ ਸਾਨੂੰ ਤੇਰਾ ਗਰਾਂ ਨਹੀਂ ਭੁੱਲਦਾ..........ਗੁਰਮਿੰਦਰ ਗੁਰੀ

    http://www.youtube.com/watch?v=bQ9NuLSiYGw

Saturday, March 24, 2012

**ਦੁਨੀਆਂ ਮਤਲਵ ਦੀ**

****************************************
ਦੁਨੀਆਂ ਮਤਲਵ ਦੀ ਹੈ, ਮਤਲਵ ਨਿਕਲੇ ਤੇ ਠੋਕਰ ਮਾਰ ਕੇ ਪਰਾਂ ਸੁੱਟ ਦਿੰਦੀ ਹੈ,
ਦੁਨੀਆਂ ਇੱਕ ਸੁਪਨਾ ਹੈ, ਅਖ ਖੁੱਲੀ ਤੇ ਬਿਖਰ ਜਾਂਦੀ ਹੈ,
ਪਿਠ ਵਿਚ ਛੁਰਾ ਚਲਾਉਣ ਵਾਲੇ ਵੀ ਤੁਹਾਡੇ ਆਪਣੇ ਹੁੰਦੇ ਨੇ,
ਤੁਹਾਡੀਆਂ ਗੁੱਡੀਆਂ ਚੜਾਉਣ ਵਾਲੇ ਵੀ ਤੁਹਾਡੇ ਆਪਣੇ ਹੁੰਦੇ ਨੇ,
ਤੁਹਾਨੂੰ ਲੋਕਾ ਵਿਚ ਬਦਨਾਮ ਕਰਨ ਵਾਲੇ ਵੀ ਤੁਹਾਡੇ ਆਪਣੇ ਹੁੰਦੇ ਨੇ,
ਛਡ ਦੇ ਰੋਣਾ ਝਲਿਆ ਦਿਲਾ, ਤੇਰੇ ਰੋਣ ਤੇ ਕੁਝ ਵੀ ਨੀ ਹੋਣਾ ਮੇਰੇ ਦਿਲਾ ਕੱਲਿਆ  .....ਗੁਰਮਿੰਦਰ ਗੁਰੀ

This whole world is so selfish, people kick you away after they got what they need from you.
This world is a dream and everything goes apart after we wake up.
Your own people always attack you from back.

And your own people make you popular.
Your own people talk bad about you.
I think i should stop crying, because nothing will change.......Gurminder Guri


*****************************************


Friday, March 16, 2012

%% ਉਦਾਸ ਮੌਸਮ (Udaas Mausam) %%

%%%%%%%%%%%%%%%%%%%%%%%%%%
ਪਿਆਰ ਦਾ ਉਦਾਸ ਮੌਸਮ ਗੁਜਰਦਾ ਕਿਉਂ ਨਹੀਂ?
ਤੇਰੇ ਖਿਆਲ ਵਿਚ ਜੀਂਦਾ ਹੈ ਮਰਦਾ ਕਿਉਂ ਨਹੀਂ?
ਗੁਰੀ ਤੇਰਾ ਪਿਆਰ ਹੈ ਤਿਤਲੀ ਤੇ ਮੇਰਾ ਇਸ਼ਕ ਹੈ ਖੁਸ਼ਬੋ, 
ਕਿਸੇ ਮੁਕਾਮ ਤੇ ਸੱਜਣਾ ਠਹਿਰਦਾ ਕਿਉਂ ਨਹੀਂ?..................ਗੁਰਮਿੰਦਰ ਗੁਰੀ

Piyar da udaas mausam gujarada kio nahi?
Tere khiyal vich jeenda hai marda kio nahi?

Guri tera piyar hai titli te mera ishaq hai khushbo,
kise mukaam te sajjna thehrada kio nahi?........Gurminder Guri%%%%%%%%%%%%%%%%%%%%%%%%%%%%%%

Monday, March 12, 2012

%% ਸਾਡਾ ਪਿਆਰ ਸੱਚਾ ਸੀ %%

%%%%%%%%%%%%%%%%%%%%%%

ਕੱਚੀਆ ਸੀ ਕੰਧਾ ਸਾਡਾ ਘਰ ਕੱਚਾ ਸੀ, ਉਸ ਕਮਲੀ ਲਈ ਸਾਡਾ ਪਿਆਰ ਸੱਚਾ ਸੀ, ਓੁਨੇ ਇੱਕ ਵੀ ਨਾ ਵਾਆਦੇ ਦੀ ਗੱਲ ਕੀਤੀ ਕੋਈ ਪੂਰੀ, ਜੀਨੂੰ ਮੈ ਕਰਦਾ ਸੀ ਪਿਆਰ -ਇਹੋ ਜਿਹੀ ਕੁੜੀ**ਫੁਲਾ ਤੋ ਸੂਗੰਦ ਲੈ ਕੇ ਜਿਵੇ ਤਿਤਲੀ ਉਡੀ......ਗੁਰਮਿੰਦਰ ਗੁਰੀ
Kachiya si kandha sada ghar kacha si, os kamli lai sada piar sacha si. ohne ikk vi na vade di gall kiti  koi poori, jihnu karda si piar-iho jahi kudi**phullan to sugandh lai ke jive titali udi....Gurminder Guri%%%%%%%%%%%%%%%%%%%%%%

Friday, March 2, 2012

%% ਮੁਹੱਬਤ (Mohabbat) %%

%%%%%%%%%%%%%%%%%%%%%%%%%%%%
ਕਚੇ ਘੜਿਆਂ ਚੋਂ ਪਾਣੀ ਪੀਣ ਵਾਲੇ ਦਿਲਾਂ ਵਿਚ ਮੁਹੱਬਤ ਹੁੰਦੀ ਸੀ,
ਨਾਂ ਹੁਣ ਕਚੇ ਘੜੇ ਰਹੇ, ਨਾਂ ਮੁਹੱਬਤਾਂ ਵਾਲੇ ਦਿਲ ਰਹੇ,
ਨਾਂ ਚੰਨ ਰਿਹਾ ਨਾਂ ਓਹ ਚਕੋਰ ਰਿਹਾ, ਇਥੇ ਪਿਆਰ ਕਰਨ ਵਾਲਾ ਹੀ ਦਿਲ ਤੋੜ ਰਿਹਾ.....ਗੁਰਮਿੰਦਰ ਗੁਰੀ
The hearts of people in old times who used to drink water from pitchers made from mud, have love in their hearts. Now there are no more mud pitchers and no more hearts filled with love. Niether there is that kind of moon, nor the Chakor. Now the lovers are breaking the hearts of each other....Gurminder Guri
%%%%%%%%%%%%%%%%%%%%%%%%%%%%