Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, February 3, 2012

♥♥ਸਚੀ ਮੁਹੱਬਤ (The True Love)♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਦੋ ਸਰੀਰਾਂ ਦੀ ਜਦੋ ਇੱਕ ਰੂਹ ਬਣਦੀ ਆ, ਤਾਂ ਪਿਆਰ ਦਾ ਇੱਕ ਘਰ ਬਣ ਜਾਂਦਾ,
ਰੱਬ ਨੂੰ ਪੂਜਣ ਵਾਲਾ ਸੋਹਣਾ ਇੱਕ ਦਰ ਬਣ ਜਾਂਦਾ,
ਦੋ ਦਿਲਾਂ ਵਿਚ ਫਿਰ ਅਜੀਬ ਜਹੀ ਇੱਕ ਅੱਗ ਲਗਦੀ ਆ,
ਦੂਰ ਬੈਠੇ ਸਜਣ ਦੀ ਰੂਹ ਵੀ ਤੁਹਾਨੂੰ ਆਪਣੇ ਸੰਗ ਲਗਦੀ ਆ,
ਸਜਣ ਦੀ ਤੜਪਨ ਹੀ ਤੁਹਾਡਾ ਇੰਤਜਾਰ ਬਣ ਜਾਂਦੀ ਆ,
ਕਿਸੇ ਦੀ ਸਚੀ ਮੁਹੱਬਤ ਤੁਹਾਡਾ ਉਮਰਾਂ ਦਾ ਪਿਆਰ ਬਣ ਜਾਂਦੀ ਆ.....ਗੁਰਮਿੰਦਰ ਗੁਰੀ              
When two persons become one soul, it becomes a home of Love.It becomes a beautiful door to worship God. Two hearts burns in deep Love. Even your loved one is far away from you, but you can feel his/her soul in your heart. Suffering while missing your love becomes the wait for your Love.Your loved one'e Love become your love for Life.....Gurminder Guri
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

No comments:

Post a Comment