Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, February 14, 2012

^^^ ਦੋ ਪਲ ਤੇਰੇ ਨਾਲ ^^^



^^^^^^^^^^^^^^^^^^^^^^^^^^^^^^^^^^^^^^^
ਤੇਰੇ ਨਾਲ ਬਿਤਾਏ ਦੋ ਪਲ ਵੀ ਸਾਰੀ ਰਾਤ ਵਰਗੇ ਲਗਦੇ ਆ,
ਸਾਉਣ ਦੇ ਮਹੀਨੇ ਪੈਂਦੀ ਬਰਸਾਤ ਵਰਗੇ ਲਗਦੇ ਆ,
ਸੋਹੰ ਰੱਬ ਦੀ ਤੈਨੂ ਵੇਖ ਕੇ ਚਾ ਚੜ ਜਾਂਦਾ,
ਮੈਨੂ ਤੇਰੀ ਮੁਹੱਬਤ ਵਾਲੇ ਦਿਨ ਵੀ ਪੁੰਨਿਆ ਦੀ ਰਾਤ ਵਰਗੇ ਲਗਦੇ ਆ.....ਗੁਰਮਿੰਦਰ ਗੁਰੀ
The two moments i spent with you are like the entire night.
Those moments are like the rain of Sawan.
By God, i get so excited when i see you.
The days of your love are like the lovely nights of Purnima....Gurminder Guri






No comments:

Post a Comment