Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, February 14, 2012

^^^ ਦੋ ਪਲ ਤੇਰੇ ਨਾਲ ^^^



^^^^^^^^^^^^^^^^^^^^^^^^^^^^^^^^^^^^^^^
ਤੇਰੇ ਨਾਲ ਬਿਤਾਏ ਦੋ ਪਲ ਵੀ ਸਾਰੀ ਰਾਤ ਵਰਗੇ ਲਗਦੇ ਆ,
ਸਾਉਣ ਦੇ ਮਹੀਨੇ ਪੈਂਦੀ ਬਰਸਾਤ ਵਰਗੇ ਲਗਦੇ ਆ,
ਸੋਹੰ ਰੱਬ ਦੀ ਤੈਨੂ ਵੇਖ ਕੇ ਚਾ ਚੜ ਜਾਂਦਾ,
ਮੈਨੂ ਤੇਰੀ ਮੁਹੱਬਤ ਵਾਲੇ ਦਿਨ ਵੀ ਪੁੰਨਿਆ ਦੀ ਰਾਤ ਵਰਗੇ ਲਗਦੇ ਆ.....ਗੁਰਮਿੰਦਰ ਗੁਰੀ
The two moments i spent with you are like the entire night.
Those moments are like the rain of Sawan.
By God, i get so excited when i see you.
The days of your love are like the lovely nights of Purnima....Gurminder Guri






Monday, February 13, 2012

♥♥ Happy Valentine's Day ♥♥

%%%%%%%%%%%%%%%%%%%%%%%%%%%%%
ਪਿਆਰ ਵਿਚ ਕੁਝ ਬੋਲਣ ਦੀ ਲੋੜ ਨਹੀ ਹੁੰਦੀ, ਰੂਹਾਂ ਆਪੇ ਹੀ ਬੋਲ ਪੈਂਦੀਆਂ ਨੇ,
ਕੁਝ ਨਹੀ ਲੁਕਦਾ ਪਿਆਰ ਵਿਚ, ਰੂਹਾਂ ਭੇਤ ਸਾਰੇ ਆਪੇ ਹੀ ਖੋਲ ਲੈਂਦੀਆਂ ਨੇ......ਗੁਰਮਿੰਦਰ ਗੁਰੀ
There is no need to speak in Love, the souls talks by themselves,
Nothing can be hidden in Love,
souls can find out everything.....Gurminder Guri


%%%%%%%%%%%%%%%%%%%%%%%%%%

Sunday, February 5, 2012

%% ਪਹਿਲੀ ਮੁਲਾਕਾਤ (Pehli Mulakaat) %%

%%%%%%%%%%%%%%%%%%%%%%%%%%
ਉਹ ਪਹਿਲੀ ਮੁਲਾਕਾਤ ਨੀ ਭੁੱਲਣੀ, ਮਿਠੀ ਜਿਹੀ ਗੱਲਬਾਤ ਨੀ ਭੁੱਲਣੀ,
ਹਰ ਥਾਂ ਜੱਗ ਦੀ ਭੁੱਲ ਜਾਣੀ ਏ, ਵਿਛੜਨ ਵਾਲੀ ਰਾਤ ਨੀ ਭੁੱਲਣੀ,
ਲਾ ਕੇ ਤੋੜ ਨਿਭਾਵਣੀਆਂ ਵੀ ਸਿਖੀਦੀਆਂ,

ਲਭਦਾ ਰਹੀ ਫਿਰ ਆ ਕੇ ਢੇਰੀਆਂ ਮਿੱਟੀ ਦੀਆਂ.....ਗੁਰਮਿੰਦਰ ਗੁਰੀ
Oh pehli mulakaat ni bhullni, mithi jahi gallbaat ni bhullni.
har thaan jagg di bhull jaani ee, vishdan vaali raat ni bhullni.
laa ke tod nibhavanian vi sikhidian,
labhda rahi fir aa ke derian mitti dian......Gurminder Guri
%%%%%%%%%%%%%%%%%%%%%%%%%%

Friday, February 3, 2012

♥♥ਸਚੀ ਮੁਹੱਬਤ (The True Love)♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਦੋ ਸਰੀਰਾਂ ਦੀ ਜਦੋ ਇੱਕ ਰੂਹ ਬਣਦੀ ਆ, ਤਾਂ ਪਿਆਰ ਦਾ ਇੱਕ ਘਰ ਬਣ ਜਾਂਦਾ,
ਰੱਬ ਨੂੰ ਪੂਜਣ ਵਾਲਾ ਸੋਹਣਾ ਇੱਕ ਦਰ ਬਣ ਜਾਂਦਾ,
ਦੋ ਦਿਲਾਂ ਵਿਚ ਫਿਰ ਅਜੀਬ ਜਹੀ ਇੱਕ ਅੱਗ ਲਗਦੀ ਆ,
ਦੂਰ ਬੈਠੇ ਸਜਣ ਦੀ ਰੂਹ ਵੀ ਤੁਹਾਨੂੰ ਆਪਣੇ ਸੰਗ ਲਗਦੀ ਆ,
ਸਜਣ ਦੀ ਤੜਪਨ ਹੀ ਤੁਹਾਡਾ ਇੰਤਜਾਰ ਬਣ ਜਾਂਦੀ ਆ,
ਕਿਸੇ ਦੀ ਸਚੀ ਮੁਹੱਬਤ ਤੁਹਾਡਾ ਉਮਰਾਂ ਦਾ ਪਿਆਰ ਬਣ ਜਾਂਦੀ ਆ.....ਗੁਰਮਿੰਦਰ ਗੁਰੀ              
When two persons become one soul, it becomes a home of Love.It becomes a beautiful door to worship God. Two hearts burns in deep Love. Even your loved one is far away from you, but you can feel his/her soul in your heart. Suffering while missing your love becomes the wait for your Love.Your loved one'e Love become your love for Life.....Gurminder Guri
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

Thursday, February 2, 2012

ਯਾਦ (Yaad)

%%%%%%%%%%%%%%%%%%%%%%%%%%
ਤੇਰੇ ਇਸ ਕਮਲੇ ਜੇਹੇ ਨਿਮਾਣੇ ਜੇਹੇ ਭੇਸ ਵਿਚ, ਮੇਰੀਆਂ ਕਿੰਨੀਆ ਯਾਦਾਂ ਜੁੜੀਆਂ ਹੋਈਆਂ ਨੇ ਕਮਲਿਆ,
ਤੇਰੀ ਇਸ ਤਸਵੀਰ ਨੂ ਵੇਖ ਕੇ ਦਿਲ ਮੇਰਾ, ਆਪਣੀਆਂ ਅਖਾਂ ਵਿਚ ਪਾਣੀ ਲੈ ਆਓਂਦਾ,
ਤੇਰੀਆਂ ਉਹਨਾ ਮੁਲਾਕਾਤਾਂ ਦੀ, ਦਿਲ ਮੇਰਾ ਅੱਜ ਵੀ ਯਾਦ ਕਹਾਣੀ ਲੈ ਆਓਂਦਾ।......ਗੁਰਮਿੰਦਰ ਗੁਰੀ
There are so many sweet memories in this innocence picture of you dear.
Whenever i see this picture, tears comes in my eyes.
I can still remember the story of our togetherness dear........Gurminder Guri
♥ official promotional poster ♥
%%%%%%%%%%%%%%%%%%%%%%%%%%