Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Sunday, January 1, 2012

**ਦਿਲ ਦੇ ਨੀ ਮਾੜੇ ਤਾਹੀਓਂ ਗੱਲਾਂ ਹੁੰਦੀਆ**

%%%%%%%%%%%%%%%%%%%%%%%%%%
ਆਪਣਿਆ ਯਾਰਾਂ ਕੋਲੋ ਸੋਹਣੇ ਦਿਲਦਾਰਾਂ ਕੋਲੋ, ਭੇਤ ਨਾ ਲੁਕਾਈਏ ਖੋਹਲ ਦੇਈਏ ਘੁੰਡੀਆਂ,
ਦਿਲ ਦੇ ਨੀ ਮਾੜੇ ਤਾਹੀਓਂ ਗੱਲਾਂ ਹੁੰਦੀਆ।
ਭਾਵੇਂ ਹਿੱਕ ਤਾਣ ਗਲੀ ਵਿਚੋਂ ਲੰਘੀਦਾ, ਸਾਰਿਆ ਦਾ ਭਲਾ ਰੱਬ ਕੋਲੋਂ ਮੰਗੀਦਾ,
ਸਾਡੀਆਂ ਪ੍ਰੀਤਾਂ ਸਭ ਨਾਲ ਡੂੰਗੀਆਂ, ਦਿਲ ਦੇ ਨੀ ਮਾੜੇ ਤਾਹੀਓਂ ਗੱਲਾਂ ਹੁੰਦੀਆਂ....ਗੁਰਮਿੰਦਰ ਗੁਰੀ
apnieya yaara kolo sohne dildaran kolo, bhet naa lukaiye khohl deyiye ghundian, dil de ni maade tahio gallan hundia.
bhaven hikk taan gali vichon langhida, sareya da bhala rabb kolon mangida. sadia preetan sabh naal doongian. dil de ni maade tahion gallan hundia.......Gurminder Guri
 

No comments:

Post a Comment