Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, January 27, 2012

%%ਆਪਾਂ ਕਿਸੇ ਤੋ ਨੀ ਘੱਟ (appan kise to ni ghatt)%%


%%%%%%%%%%%%%%%%%%%%%%%%%
ਜੇ ਤੂੰ ਮਾਲਵੇ ਦੀ ਜੱਟੀ, ਮੈ ਵੀ ਪੇਂਡੂ ਦੇਸੀ ਜੱਟ,
ਨੀ ਮੁਸ਼ ਚਾੜ ਕੇ ਰਖੀਦੀ, ਆਪਾਂ ਕਿਸੇ ਤੋ ਨੀ ਘੱਟ,
ਨੀ ਦੁਖ ਇੱਕੋ ਸਾਨੂ ਮਾਰੇ, ਜੋ ਲੱਗੀ ਦਿਲ ਉੱਤੇ ਸੱਟ,
ਨੀ ਪਰਦੇਸ ਰਹਿਣ ਵਾਲ਼ੀਏ, ਤੇਰਾ ਯਾਰ ਲੁਧਿਆਣੇ ਦਾ ਏ ਜੱਟ.......ਗੁਰਮਿੰਦਰ ਗੁਰੀ
%%%%%%%%%%%%%%%%%%%%%%%%%

Monday, January 16, 2012

%% ਅਨਮੋਲ ਰਿਸ਼ਤਾ (Anmol rishta) %%



%%%%%%%%%%%%%%%%%%%%%%%%%%
ਉਸ ਨਾਲ ਮੇਰਾ ਕਿਹੜਾ ਰਿਸ਼ਤਾ ਮੈਨੂੰ ਨਾਂ ਵੀ ਨਹੀਂ ਪਤਾ
ਕਿਹੜਾ ਪਿੰਡ ਹੈ ਉਸਦਾ ਕਿਹੜਾ ਹੈ ਗਰਾਂ ਇਹ ਵੀ ਨਹੀਂ ਪਤਾ
ਪਰ ਉਹ ਮੇਰੀ ਬੇੜ੍ਹੀ ਦੇ ਮਲਾਹਾਂ ਵਰਗੀ ਆ ,
ਮੈਨੂੰ ਜਾਨ ਤੋਂ ਪਿਆਰੀ ਮੇਰੇ ਸਾਹਾਂ ਵਰਗੀ ਆ...............ਗੁਰਮਿੰਦਰ ਗੁਰੀ
I don't know that what kind of relationship i have with her.
I don't even know that where is her village and where is her home.
But she is like a boater of my life.
I love her like my life and she is my heart beat.....Gurminder Guri

%%%%%%%%%%%%%%%%%%%%%%%%%%%

Wednesday, January 11, 2012

%% Guri da Piar %%

%%%%%%%%%%%%%%%%%%%%%%%%%%
ਮੇਰੇ ਵਾਂਗ ਤੇਰਾ ਕਮਲੀਏ ਕੋਈ ਹੋਰ ਨਹੀ ਹੋ ਸਕਦਾ,
ਮੇਰੇ ਵਾਂਗ ਤੇਰੀ ਯਾਦ ਵਿਚ ਕਮਲੀਏ ਕੋਈ ਹੋਰ ਨਹੀ ਰੋ ਸਕਦਾ,
ਤੇਰੇ ਕਰਕੇ ਕਿੰਨੀਆ ਸਾਂਝਾ ਨੂੰ ਤੁੜਵਾ ਕੇ ਬੈਠਾ ਹਾਂ,
ਤੇਰੇ ਕਰਕੇ ਕਮਲੀਏ ਮੈਂ ਤਾਂ ਰੱਬ ਨੂੰ ਵੀ ਭੁਲਾ ਕੇ ਬੈਠਾ ਹਾਂ.......ਗੁਰਮਿੰਦਰ ਗੁਰੀ
Nobody can love you the way i love you my dear,
Nobody can cry like the way i cry by missing you,
I have forgotton a lot of people because of you,
I have even forgotton God because of you.......Gurminder Guri

%%%%%%%%%%%%%%%%%%%%%%%%%%%

Monday, January 9, 2012

%% ਤੇਰੀ ਯਾਦ (Teri Yaad) %%


%%%%%%%%%%%%%%%%%%%%%%%%%%%
ਤੇਰੇ ਸਾਹਾਂ ਤੋ ਵੀ ਨਿਘਾ ਤੇਰੀ ਯਾਦ ਦਾ ਸਰੂਰ,
ਪਰ ਮੇਰੇ ਦਿਲ ਦੇ ਤੂ ਨੇੜੇ ਭਾਵੇ ਬੈਠੀ ਈ ਤੂ ਦੂਰ,
ਤਾਰਿਆਂ ਦੇ ਵਿਚ ਮੈ ਤੇਰੀ ਤਸਵੀਰ ਵੇਖਦਾ,
ਤੇਰੀ ਤਸਵੀਰ ਵਿਚ ਕਮਲੀਏ ਮੈ ਆਪਣੀ ਤਕਦੀਰ ਵੇਖਦਾ....ਗੁਰਮਿੰਦਰ ਗੁਰੀ
The feeling of remembering you is warmer than your breaths,
You are close to my heart even you are far away from me,
I see your picture in the stars,
I see my destiny in your picture my dear.....Gurminder Guri
 
%%%%%%%%%%%%%%%%%%%%%%%%%%%

Sunday, January 8, 2012

%ਪਿਆਰ ਮੁਕਾਏਆਂ ਨਹੀ ਮੁੱਕਦਾ (Piar mukaeyan nahi mukkda)%

%%%%%%%%%%%%%%%%%%%%%%%%%%

ਪਿਆਰ ਇੱਕ ਏਦਾ ਦੀ ਚੀਜ਼ ਆ ਕਿ ਇਹ ਮੁਕਾਏਆਂ ਨਹੀ ਮੁੱਕਦਾ,
ਪਿਆਰ ਇੱਕ ਏਦਾ ਦੀ ਚੀਜ਼ ਆ ਕਿ ਇਹ ਲੁਕਾਏਆਂ ਨਹੀਂ ਲੁਕਦਾ,
ਪਰ ਮੇਰਾ ਸਾਹ ਕੈਸੀ ਚੀਜ਼ ਆ ਰੱਬਾ ਜਿਹੜਾ ਸੱਜਣਾ ਦੀ ਯਾਦ ਆਉਣ ਨਾਲ ਰੁਕਦਾ....ਗੁਰਮਿੰਦਰ ਗੁਰੀ
Love is such a thing, which can never be over,
Love is such a thing, which can never be hidden,
But, my breath is such a thing, which stops when i miss my sweetheart....Gurminder Guri



%%%%%%%%%%%%%%%%%%%%%%%%%%

Friday, January 6, 2012

%%% Guri's Thought %%%

%%%%%%%%%%%%%%%%%%%%%%%%%

ਆਪਣੇ ਦਿਲ ਵਿਚ ਚੰਗਿਆਈਆਂ ਏਨੀਆਂ ਭਰ ਲਵੋ,
ਤਾਂ ਜੋ ਓਹ ਕਿਸੇ ਮਾੜੇ ਇਨਸਾਨ ਨੂੰ ਤੁਹਾਡੇ ਨੇੜੇ ਨਾ ਅਓਨ ਦੇਣ,
ਮਾੜੀ ਸੰਗਤ ਵਿਚ ਬੈਠ ਕੇ ਵੀ, ਕਦੇ ਮਾੜੇ ਖਿਆਲ ਨਾਂ ਤੁਹਾਡੇ ਦਿਲ ਵਿਚ ਅਓਨ ਦੇਣ....ਗੁਰਮਿੰਦਰ ਗੁਰੀ
You should fill so much goodness in your heart. So that your goodness won't let any bad person to come close to you. In case you are with bad friends, but your goodness should not let you bring any bad things in your mind.....Gurminder Guri


 
%%%%%%%%%%%%%%%%%%%%%%%%%%%%%%%%




Thursday, January 5, 2012

%% ਤੇਰੇ ਪਿਆਰ ਨੇ ਕਮਲਿਆ ਮੈਨੂ ਰੋਗੀ ਕਰਤਾ %%

%%%%%%%%%%%%%%%%%%%%%%%%%%%
ਤੇਰੇ ਪਿਆਰ ਨੇ ਕਮਲਿਆ ਮੈਨੂ ਰੋਗੀ ਕਰਤਾ,
ਜੀਣਾ ਮੁਸ਼ਕਿਲ ਹੋਇਆ ਮੇਰਾ, ਗੁਰੀ ਬੱਸ ਤੇਰੇ ਜੋਗੀ ਕਰਤਾ,
ਤੇਰੇ ਪਿਆਰ ਨੇ ਕਮਲਿਆ ਮੈਨੂ ਸਚੀ ਰੋਗੀ ਕਰਤਾ.....ਗੁਰਮਿੰਦਰ ਗੁਰੀ
Your love made me sick my dear.
Its so hard for me to live, i just belongs to you Guri.
Really your love made me sick.......Gurminder Guri


%%%%%%%%%%%%%%%%%%%%%%%%%

Sunday, January 1, 2012

**ਦਿਲ ਦੇ ਨੀ ਮਾੜੇ ਤਾਹੀਓਂ ਗੱਲਾਂ ਹੁੰਦੀਆ**

%%%%%%%%%%%%%%%%%%%%%%%%%%
ਆਪਣਿਆ ਯਾਰਾਂ ਕੋਲੋ ਸੋਹਣੇ ਦਿਲਦਾਰਾਂ ਕੋਲੋ, ਭੇਤ ਨਾ ਲੁਕਾਈਏ ਖੋਹਲ ਦੇਈਏ ਘੁੰਡੀਆਂ,
ਦਿਲ ਦੇ ਨੀ ਮਾੜੇ ਤਾਹੀਓਂ ਗੱਲਾਂ ਹੁੰਦੀਆ।
ਭਾਵੇਂ ਹਿੱਕ ਤਾਣ ਗਲੀ ਵਿਚੋਂ ਲੰਘੀਦਾ, ਸਾਰਿਆ ਦਾ ਭਲਾ ਰੱਬ ਕੋਲੋਂ ਮੰਗੀਦਾ,
ਸਾਡੀਆਂ ਪ੍ਰੀਤਾਂ ਸਭ ਨਾਲ ਡੂੰਗੀਆਂ, ਦਿਲ ਦੇ ਨੀ ਮਾੜੇ ਤਾਹੀਓਂ ਗੱਲਾਂ ਹੁੰਦੀਆਂ....ਗੁਰਮਿੰਦਰ ਗੁਰੀ
apnieya yaara kolo sohne dildaran kolo, bhet naa lukaiye khohl deyiye ghundian, dil de ni maade tahio gallan hundia.
bhaven hikk taan gali vichon langhida, sareya da bhala rabb kolon mangida. sadia preetan sabh naal doongian. dil de ni maade tahion gallan hundia.......Gurminder Guri