Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, November 29, 2011

~~Today's Quote~~


=====================================================
ਮੇਰੇ ਦਿਲ ਵਾਲੀ ਥਾਂ ਨੂੰ ਪਤਾ , ਜਾਂ ਰੱਬ ਦੇ ਨਾਂ ਨੂੰ ਪਤਾ ਮੈਂ ਕਿੰਨਾ ਦਰਦ ਹੰਢਾਇਆ,
ਨਾਂ ਤੂੰ ਮਿਲ ਸਕਿਆ ਨਾਂ ਤੇਰਾ ਪਿਆਰ ਮਿਲ ਸਕਿਆ,
ਮੈ ਤਾਂ ਸੱਜਣਾ ਆਪਣਾ ਆਪ ਗਵਾਇਆ,
ਸਾਡੇ ਘਰ ਦੀਆਂ ਕੰਧਾ ਨੂੰ ਵੀ ਪੁਛ ਲਈ ਸੱਜਣਾ ,ਮੈਂ ਤੈਨੂੰ ਕਿੰਨਾ ਚਾਹਿਆ.........ਗੁਰਮਿੰਦਰ ਗੁਰੀ
Only my heart knows that how much i have suffered for you,
I did not get you and your love, i have lost myself for you,
You can even ask the walls of my home that i much i love you....Gurminder Guri
=======================================================

No comments:

Post a Comment